ਦਲਿਤ ਨੌਜਵਾਨ ਕਤਲ ਦਾ ਮਾਮਲਾ: 50 ਲੱਖ ਰੁਪਏ ਦੇ ਮੁਆਵਜ਼ੇ ’ਤੇ ਅੜਿਆ ਪਰਿਵਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਿਤ ਨੌਜਵਾਨ ਜਗਮੇਲ ਦੇ ਕਤਲ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਸ ਦਈਏ ਕਿ ਪੀੜਤ ਪਰਿਵਾਰ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਉੱਥੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਿਤ ਨੌਜਵਾਨ ਜਗਮੇਲ ਦੇ ਕਤਲ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਸ ਦਈਏ ਕਿ ਪੀੜਤ ਪਰਿਵਾਰ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ 50 ਲੱਖ ਰੁਪਏ ਦੇ ਮੁਆਵਜ਼ੇ ਤੇ ਅੜਿਆ ਹੋਇਆ ਹੈ।

https://www.facebook.com/LivingIndiaNewschannel/videos/741021186377275/

ਪੀੜਤ ਪਰਿਵਾਰ ਦਾ ਕਹਣਾ ਹੈ ਕਿ 50 ਲੱਖ ਰੁਪਏ ਤੋਂ ਘੱਟ ਮੁਆਵਜ਼ਾ ਉਹ ਮਨਜੂਰ ਨਹੀਂ ਕਰਨਗੇ। ਜਿਸ ਕਾਰਨ ਪੀੜਤ ਪਰਿਵਾਰ ਦਾ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਨਾਲ ਹੀ ਜਗਮੇਲ ਦੇ ਪਰਿਵਾਰ ਨੇ ਅਣਗਹਿਲੀ ਕਰਨ ਵਾਲੇ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

 

 

Leave a Reply

Your email address will not be published. Required fields are marked *