ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪਹਿਲੀ ਵਾਰ ਪ੍ਰਬੰਧਕ ਸੌਰਭ ਮਦਨ ਮਿੱਠੂ ਸਾਹਮਣੇ ਆਇਆ। ਉਸਨੇ ਆਪਣੀ ਵੀਡਿਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਰੋ ਰੋ ਕੇ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ। ਨਾਲ ਹੀ ਉਸਨੇ ਆਪਣੀ ਵੀਡਿਓ ਵਿੱਚ ਕਿਹਾ ਹੈ ਕਿ ਪੂਰੀ ਨਿਗਰਾਣੀ ਨਾਲ ਇਹ ਸਮਾਰੋਹ ਕਰਵਾਇਆ ਗਿਆ ਸੀ।
ਇਸ ਦੌਰਾਨ 50 ਤੋਂ 100 ਪੁਲਿਸਕਰਮੀ ਤੈਨਾਤ ਸੀ। ਇਹ ਹਾਦਸਾ ਹੋਣਾ ਇਕ ਕੁਦਰਤੀ ਹੈ। ਇਸ ਵਿੱਚ ਉਸਦਾ ਕੋਈ ਕਸੂਰ ਨਹੀਂ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਟੇਜ ਤੋਂ ਵਾਰ ਵਾਰ ਰੇਲਵੇ ਲਾਇਨਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ।
Watch Video
https://youtu.be/7bALBB0UZkc
