ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਦੇ ਬਾਅਦ ਸਮਾਰੋਹ ਦਾ ਪ੍ਰਬੰਧਕ ਸੌਰਭ ਮਦਾਨ ਮਿੱਠੂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਇਆ ਉਹਨੇ ਹਾਦਸੇ ਵਾਲੇ ਦਿਨ ਦਾ ਸਾਰਾ ਹਾਲ ਵੀ ਦੱਸਿਆ ਤੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਸ ਦਿਨ ਜੋ ਕੁਝ ਵੀ ਹੋਇਆ ਉਸ ਵਿੱਚ ਉਸਦਾ ਬਿਲਕੁਲ ਵੀ ਕਸੂਰ ਨਹੀਂ ਸੀ।
https://www.facebook.com/LivingIndiaNewschannel/videos/256602351604251/
ਹੁਣ ਇਹ ਸਵਾਲ ਸਾਹਮਏ ਆਉਦੇਂ ਹਨ ਕਿ ਦਰਦਨਾਲ ਰੇਲ ਹਾਦਸੇ ਤੋਂ ਬਾਅਦ ਮਿੱਠੂ ਕਿਊ ਭੱਜਿਆ? ਨਾਲ ਹੀ ਸਵਾਲ ਇਗ ਵੀ ਖੜਾ ਹੁੰਦਾ ਹੈ ਕਿ ਆਖਿਰ ਹੋਏ ਇਹਨੇ ਦਿਨ ਤੱਕ ਕਿਉ ਫਰਾਰ ਸੀ ਨਾਲ ਹੀ ਉਹ ਕਿਸ ਦੇ ਇਸ਼ਾਰੇ ਤੇ ਅੰਡਰਗ੍ਰਾਉਂਡ ਹੋਇਆ ਪਇਆ ਸੀ? ਲਿਵਿੰਗ ਇੰਡੀਆ ਨਿਉਜ਼ ਮਿੱਠੂ ਨੇ ਹਰ ਇਕ ਸਵਾਲ ਦਾ ਜਵਾਬ ਦਿੱਤਾ ਤੇ ਨਾਲ ਹੀ ਆਪਣੀ ਸਫਾਈ ਵੀ ਦਿੱਤੀ।
ਕੈਮਰੇ ਦੇ ਸਾਹਮਣੇ ਅੰਮ੍ਰਿਤਸਰ ਦਾ ਮਿੱਠੂ
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਕਿੱਥੇ ਸੀ ਮਿੱਠੂ ?
ਮਿੱਠੂ ਕੋਲ ਪਹੁੰਚਿਆ ਲਿਵਿੰਗ ਇੰਡੀਆ ਨਿਉਜ਼
ਮਿੱਠੂ ਨੂੰ ਲਿਵਿੰਗ ਇੰਡੀਆ ਨਿਉਜ਼ ਦਾ ਹਰ ਸਵਾਲ
ਰੇਲ ਹਾਦਸੇ ਵੇਲੇ ਕਿਉਂ ਭੱਜਿਆ ਮਿੱਠੂ ?
ਮਿੱਠੂ ਹੁਣ ਤੱਕ ਕਿਉਂ ਸੀ ਫਰਾਰ ?
ਕਿਸ ਦੇ ਇਸ਼ਾਰੇ ਦੇ ਮਿੱਠੂ ਸੀ ਅੰਡਰਗ੍ਰਾਉਂਡ ?
ਕੀ ਬਾਹਰ ਆਉਣ ਲਈ ‘ਗੁਰੂ’ ਦੇ ਇਸ਼ਾਰੇ ਦਾ ਸੀ ਇੰਤਜਾਰ ?
