Sapna Choudhary ਦਾ ਪੀਲੇ ਸੂਟ ਵਿੱਚ ਡਾਂਸ ਹੋ ਰਿਹਾ ਹੈ ਖੂਬ ਵਾਇਰਲ

Sapna Choudhary dance: ਹਰਿਆਣਾ ਦੀ ਕੁਈਨ ਸਪਨਾ ਚੌਧਰੀ ਦਾ ਡਾਂਸ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਹ ਕੁਈਨ ਅੱਜ ਦੇ ਸਮੇਂ ਵਿੱਚ ਕਿਸੇ…

Sapna Choudhary dance: ਹਰਿਆਣਾ ਦੀ ਕੁਈਨ ਸਪਨਾ ਚੌਧਰੀ ਦਾ ਡਾਂਸ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਹ ਕੁਈਨ ਅੱਜ ਦੇ ਸਮੇਂ ਵਿੱਚ ਕਿਸੇ ਦੀ ਵੀ ਮੋਹਤਾਜ ਨਹੀਂ ਹੈ। ਹਰਿਆਣੇ ਵਿੱਚ ਸਪਨਾ ਚੌਧਰੀ ਦਾ ਪੂਰਾ ਸਿੱਕਾ ਚਲਦਾ ਹੈ ਅਤੇ ਅਕਸਰ ਹੀ ਇਹ ਆਪਣੇ ਡਾਂਸ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।

ਸਪਨਾ ਚੌਧਰੀ ਨੇ ਪੀਲੇ ਰੰਗ ਦੇ ਸੂਟ ਵਿੱਚ ਖੂਬ ਠੁਮਕੇ ਲਗਾਏ ਜਿਸ ਕਾਰਨ ਫੈਨਜ਼ ਵੱਲੋਂ ਖੂਬ ਕੁਮੈਂਟ ਕੀਤੇ ਗਏ ਹਨ। ਜੋ ਸੋਸ਼ਲ ਮੀਡੀਆ ਵਿੱਚ ਖੂਬ ਵਾਇਰਲ ਹੋ ਰਿਹਾ ਹੈ। ਸਪਨਾ ਚੌਧਰੀ ਦੇ ਹਿੱਲ ਦੇ ਲੱਕ ਨੂੰ ਦੇਖ ਕੇ ਦਰਸ਼ਕਾਂ ਵੱਲੋਂ ਹੂਟਿੰਗ ਕੀਤੀ ਗਈ।

 ਸਪਨਾ ਚੌਧਰੀ ਨੇ ਆਪਣੇ ਦੇਸੀ ਅੰਦਾਜ਼ ਨਾਲ ਬਹੁਤ ਧੱਕ ਪਾਈ ਹੈ। ਵੀਡੀਓ ਵਿਚ ਸਪਨਾ ਨੇ ਪਟਿਆਲਾ ਸੂਟ ਸਲਵਾਰ ਪਾਇਆ ਹੋਇਆ ਹੈ ਜਿਸ ਨੂੰ ਫੈਨਜ਼ ਵੱਲੋਂ ਪਸੰਦ ਕੀਤਾ ਗਿਆ ਹੈ। ਸਪਨਾ ਚੌਧਰੀ ਦੇ ਠੁਮਕਿਆ ਦੀ ਧਮਾਲ ਸਿਰਫ ਹਰਿਆਣਾ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੈ। ਸਪਨਾ ਚੌਧਰੀ  ਵੱਲੋਂ ਲਾਲ ਸੂਟ ਪਾ ਕੇ ਡਾਂਸ ਕੀਤਾ ਗਿਆ ਸੀ ਜਿਸ ਨੂੰ ਦੇfਖ ਕੇ ਤਾਊ ਬੋਲੇ ਸਨ ਕਿ ਹਮ ਜਵਾਨ ਹੈ। ਸਪਨਾ ਚੌਧਰੀ ਹਮੇਸ਼ਾ ਆਪਣੇ ਅੰਦਾਜ਼ ਲਈ ਪਛਾਣੀ ਜਾਂਦੀ ਹੈ।

Leave a Reply

Your email address will not be published. Required fields are marked *