ਸਲਮਾਨ ਖਾਨ ਦਾ ਕਹਿਣਾ ਸ਼ਹਿਨਾਜ਼-ਸਿਧਾਰਥ ‘ਦੋ ਜਿਸਮ ਇਕ ਜਾਨ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ ਬੌਸ ਵਿੱਚ, ਪ੍ਰਸ਼ੰਸਕਾਂ ਨੂੰ ਵੀਕਐਂਡ ਦਾ ਵਾਰ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਦਿਨ ਸਲਮਾਨ ਮਜਾਕ -ਮਸਤੀ ਕਰਦੇ …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ ਬੌਸ ਵਿੱਚ, ਪ੍ਰਸ਼ੰਸਕਾਂ ਨੂੰ ਵੀਕਐਂਡ ਦਾ ਵਾਰ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਦਿਨ ਸਲਮਾਨ ਮਜਾਕ -ਮਸਤੀ ਕਰਦੇ  ਹੋਏ  ਕੰਟੈਸਟੇਂਟ ਦੀ ਕਲਾਸ ਲਾਉਂਦੇ ਹਨ, ਜੋ ਕਿ ਦਰਸ਼ਕਾਂ ਨੂੰ ਬੇਹੱਦ ਪਸੰਦ ਆਉਂਦਾ ਹੈ। ਇਸ ਵਾਰ ਸੋਮਵਾਰ ਦੇ ਐਪੀਸੋਡ ਵਿੱਚ, ਸਲਮਾਨ ਖਾਨ ਸ਼ਹਿਨਾਜ਼ ਨੂੰ ਸਿਧਾਰਥ ਦੀ ਐਕਟਿੰਗ, ਮਿਮਿਕਰੀ ਕਰਨ ਲਈ ਕਹਿਣਗੇ।

Image result for Shehnaj/Sidarth

ਸਲਮਾਨ ਨੇ ਸ਼ਹਿਨਾਜ਼-ਸਿਧਾਰਥ ਨੂੰ ਦਿੱਤਾ ਖ਼ਾਸ ਟੈਗ

ਸ਼ਹਿਨਾਜ਼ ਸਿਧਾਰਥ ਦੀ ਬਹੁਤ ਚੰਗੀ ਐਕਟਿੰਗ ਕਰਨ ਵਾਲੀ ਹਨ। ਸ਼ਹਿਨਾਜ਼ –ਸਿਧਾਰਥ ਦੇ ਤੁਰਨ ਤੋਂ ਲੈ ਕੇ ਖਾਨ-ਪਿਣ, ਚਲਣ, ਸੋਂਣ ਤੱਕ ਦੀ ਲਾਜਵਾਬ ਐਕਟਿੰਗ/ਮਿਮਿਕਰੀ ਕਰ ਕੇ ਦਿਖਾਉਂਣਗੀ। ਸ਼ਹਿਨਾਜ-ਸਿਧਾਰਥ ਦੀ ਐਕਟਿੰਗ ਦੇਖਣ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ, ਜਿਸਦਾ ਕਿਆਸ ਸ਼ੌ ਦੀ ਵੱਦਦੀ ਟੀਆਰਪੀ ਤੋਂ ਲਾਇਆ ਜਾ ਸਕਦਾ ਹੈ।

Image result for Salman khan

ਸ਼ਹਿਨਾਜ਼ ਦੀ ਅਦਾਕਾਰੀ ਨੂੰ ਵੇਖਦੇ ਹੋਏ ਸਲਮਾਨ ਖਾਨ ਸਿਧਾਰਥ ਅਤੇ ਸ਼ਹਿਨਾਜ਼ ਨੂੰ ਕਹਿਣਗੇ ਕਿ, ਕੋਈ ਵੀ ਤੁਹਾਡੇ ਦੋਵਾਂ ਨੂੰ ਵੱਖ ਨਹੀਂ ਕਰ ਸਕਦਾ। ਤੁਸੀਂ ਦੋਵੇਂ ‘ਦੋ ਸਰੀਰ ਇਕ ਜਾਨ ਹੋ’।  ਇਸ ਤੋਂ ਬਾਅਦ ਸਲਮਾਨ ਖਾਨ ਸ਼ਹਿਨਾਜ਼ ਅਤੇ ਸਿਧਾਰਥ ਨੂੰ ਇਕ ਦੂਜੇ ਦੀ ਐਕਟਿੰਗ ਕਰਨ ਲਈ ਕਹਿਣਗੇ।

https://www.instagram.com/p/B8WttKzB8-d/

ਸ਼ਹਿਨਾਜ਼ ਨੂੰ ਸਿਧਾਰਥ ਦੀ ਐਕਟਿੰਗ ਕਰਦਿਆਂ ਪ੍ਰਸ਼ੰਸਕਾਂ ਨੂੰ ਵੇਖ ਲਿਆ ਹੈ। ਹੁਣ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਿਵੇਂ ਸਿਧਾਰਥ ਸ਼ਹਿਨਾਜ਼ ਗਿੱਲ ਦੀ ਨਕਲ ਕਰਨਗੇ। ਸ਼ੋਅ ਦੀ ਗੱਲ ਕਰੀਏ ਤਾਂ ਇਹ ਹਫਤਾ ਬਿੱਗ ਬੌਸ ਦਾ ਗ੍ਰੈਂਡ ਫਾਈਨਲ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ, ਇਸ ਵਾਰ ਸੀਜ਼ਨ 13 ਦੀ ਟਰਾਫੀ ਕੌਣ ਆਪਣੇ ਨਾਮ ਕਰਦਾ ਹੈ।

Leave a Reply

Your email address will not be published. Required fields are marked *