ਆਖਿਰ Bigg Boss 13 ਦੇ ਲਾਂਚ ਇਵੇੰਟ ਦੌਰਾਨ ਭੜਕੇ ਸਲਮਾਨ ਖਾਨ ਨੇ ਕਿਉਂ ਕਿਹਾ,ਖੁਦ ਨੂੰ ਬੈਨ ਕਰਨ ਦੀ ਗੱਲ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟੀਵੀਪੁਰ ਦਾ ਮਸ਼ਹੁਰ ਰਿਆਲਿਟੀ ਸ਼ੋਅ ਬਿੱਗ ਬੌਸ 13 ਦਾ ਲਾਂਚ ਇਵੇੰਟ ਬਹੁਤ ਹੀ ਵੱਡੇ ਗ੍ਰੈਂਡ ਤਰੀਕੇ ਨਾਲ ਕੀਤਾ ਗਿਆ। ਇਸ ਲਾਂਚ ਇਵੇੰਟ ਚ ਕਾਫੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟੀਵੀਪੁਰ ਦਾ ਮਸ਼ਹੁਰ ਰਿਆਲਿਟੀ ਸ਼ੋਅ ਬਿੱਗ ਬੌਸ 13 ਦਾ ਲਾਂਚ ਇਵੇੰਟ ਬਹੁਤ ਹੀ ਵੱਡੇ ਗ੍ਰੈਂਡ ਤਰੀਕੇ ਨਾਲ ਕੀਤਾ ਗਿਆ। ਇਸ ਲਾਂਚ ਇਵੇੰਟ ਚ ਕਾਫੀ ਵੱਡੀ ਗਿਣਤੀ ਚ ਲੋਕ ਪਹੁੰਚੇ ਹੋਏ ਸੀ। ਨਾਲ ਹੀ ਇਸ ਲਾਂਚ ਇਵੇਂਟ ਦੌਰਾਨ ਕੁਝ ਅਜਿਹਾ ਵੀ ਹੋਇਆ ਕਿ ਸਲਮਾਨ ਖਾਨ ਨੂੰ ਗੁੱਸਾ ਆ ਗਿਆ।

https://twitter.com/SalmanAabdi/status/1176100259409252352?ref_src=twsrc%5Etfw%7Ctwcamp%5Etweetembed%7Ctwterm%5E1176100259409252352&ref_url=https%3A%2F%2Fwww.livehindustan.com%2Fentertainment%2Fstory-salman-khan-go-angry-in-bigg-boss-13-launch-event-watch-video-2763444.html

ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਤੁਸੀ ਦੇਖ ਸਕਦੇ ਹੋਏ ਕਿ ਸਲਮਾਨ ਬਹੁਤ ਹੀ ਗੁੱਸੇ ਚ ਇਕ ਫੋਟੋਗ੍ਰਾਫਰ ਨੂੰ ਦੇਖਕੇ ਬੋਲ ਰਹੇ ਹਨ ਕਿ ਤੇਰਾ ਤਾਂ ਇਹ ਹਮੇਸ਼ਾ ਹੀ ਹੁੰਦਾ ਹੈ ਬਾਕੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਜਿਆਦਾ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਬੈਨ ਕਰ ਸਕਦੇ ਹਨ।

Salman khan  ਉੱਥੇ ਹੀ ਜੇਕਰ ਬਿੱਗ ਬੌਸ 13 ਦੇ ਘਰ ਦੀ ਗੱਲ ਕਰੀਏ ਤਾਂ ਇਸ ਘਰ ਦਾ ਵਾਤਾਵਰਨ ਇਕੋ ਫ੍ਰੈਡਲੀ ਹੋਵੇਗਾ। ਇਸ ਘਰ ਦਾ ਨਿਰਮਾਣ 18500 ਵਰਗ ਫੁੱਟ ‘ਚ ਕੀਤਾ ਗਿਆ ਜਾਵੇਗਾ। ਜਿਸਨੂੰ ਆਰਟ ਡਾਇਰੈਕਟਰ ਤੇ ਫਿਲਮਕਾਰ ਉਮੰਗ ਕੁਮਾਰ ਨੇ ਡਿਜਾਇਨ ਕੀਤਾ ਹੈ। ਉਮੰਗ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਘਰ ਨੂੰ ਬਣਨਾਉਣ ਚ ਕਾਫੀ ਹੱਦ ਤਕ ਕੋਸ਼ਿਸ਼ ਕੀਤੀ ਹੈ ਕਿ ਉਹ ਘੱਟ ਤੋਂ ਘੱਟ ਪਲਾਸਟਿਕ ਦਾ ਇਸਤੇਮਾਲ ਕਰਨ।

Leave a Reply

Your email address will not be published. Required fields are marked *