ਗਣਪਤੀ ਵਿਸਰਜਨ ਦੌਰਾਨ ਸਲਮਾਨ ਖਾਨ ਦਾ ਦੇਖਣ ਨੂੰ ਮਿਲਿਆ ਅਜਿਹਾ ਵੱਖਰਾ ਅੰਦਾਜ, ਦੇਖੋਂ ਵੀਡੀਓ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਚ ਗਣਪਤੀ ਬੱਪਾ ਦਾ ਸੇਲੀਬ੍ਰੇਸ਼ਨ ਬਹੁਤ  ਹੀ ਵੱਖਰੇ ਅੰਦਾਜ ਨਾਲ ਕੀਤਾ ਜਾਂਦਾ ਹੈ। ਸਿਤਾਰੇ ਬੱਪਾ ਦਾ ਸਵਾਗਤ ਬਹੁਤ ਹੀ ਵੱਖਰੇ ਅੰਦਾਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਚ ਗਣਪਤੀ ਬੱਪਾ ਦਾ ਸੇਲੀਬ੍ਰੇਸ਼ਨ ਬਹੁਤ  ਹੀ ਵੱਖਰੇ ਅੰਦਾਜ ਨਾਲ ਕੀਤਾ ਜਾਂਦਾ ਹੈ। ਸਿਤਾਰੇ ਬੱਪਾ ਦਾ ਸਵਾਗਤ ਬਹੁਤ ਹੀ ਵੱਖਰੇ ਅੰਦਾਜ ਨਾਲ ਕਰਦੇ ਹਨ ਤੇ ਨਾਲ ਹੀ ਇਹਨਾਂ ਨੂੰ ਵਿਦਾ ਵੀ ਬਹੁਤ ਹੀ ਧੂਮਧਾਮ ਨਾਲ ਕਰਦੇ ਹਨ।

https://www.instagram.com/p/B19QrlQH_UN/

ਦਸ ਦਈਏ ਕਿ ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਵੀ ਆਪਣੇ ਘਰ ਚ ਗਣਪਤੀ ਜੀ ਨੂੰ ਲੈਕੇ ਆਈ ਸੀ। ਜਿਸਦਾ ਉਹਨਾਂ ਨੇ ਬੀਤੇ ਦਿਨ ਵਿਸਰਜਨ ਕੀਤਾ।

https://www.instagram.com/p/B19OWkun7cl/

ਇਸ ਦੌਰਾਨ ਢੋਲ ਧਮਾਕਿਆ ਚ ਸਲਮਾਨ ਖਾਨ ਦਾ ਵਖਰਾ ਹੀ ਅੰਦਾਜ ਦੇਖਣ ਨੂੰ ਮਿਲਿਆ। ਦਬੰਗ ਖਾਨ ਨੇ ਇਸ ਦੌਰਾਨ ਕਾਫੀ ਦੇਸੀ ਅੰਦਾਜ ਚ ਡਾਂਸ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਧੂਮ ਮਚਾ ਰਹੀ ਹੈ।

https://www.instagram.com/p/B19Ww40nzAN/

ਦਸ ਦਈਏ ਕਿ ਇਸ ਪੂਜਾ ਚ ਖਾਨ ਪਰਿਵਾਰ ਦੇ ਨਾਲ ਨਾਲ ਕਈ ਬਾਲੀਵੁੱਡ ਸਿਤਾਰੇ ਨਜ਼ਰ ਆਏ ਸਨ।

https://www.instagram.com/p/B19gyqmAjZy/

ਉੱਥੇ ਹੀ ਦਸ ਦਈਏ ਕਿ ਇਸੇ ਸਾਲ ਸਲਮਾਨ ਖਾਨ ਦੀ ਫਿਲਮ ਦੰਬਗ 3 ਰਿਲੀਜ਼ ਹੋਵੇਗੀ।

https://www.instagram.com/p/B1-fi2cAFiQ/

ਨਾਲ ਹੀ ਬਿਗ ਬੌਸ 13 ਦੇ ਨਾਲ ਇਕ ਵਾਰ ਫਿਰ ਤੋਂ ਸਲਮਾਨ ਖਾਨ ਆਪਣੇ ਫੈਨਜ਼ ਦਾ ਮਨੋਰੰਜਰ ਕਰਦੇ ਹੋਏ ਨਜਰ ਆਉਣਗੇ।

Leave a Reply

Your email address will not be published. Required fields are marked *