SAD ਪ੍ਰਧਾਨ ਸੁਖਬੀਰ ਬਾਦਲ ਰਾਜਸਥਾਨ ਦੇ ਸ਼੍ਰੀ ਸਾਲਾਸਰ ਧਾਮ ਲਈ ਹੋਏ ਰਵਾਨਾ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਆਪਣੇ ਪਿੰਡ ਬਾਦਲ ਤੋਂ ਸਾਬਕਾ ਅਤੇ ਕਈ ਮੌਜੂਦਾ ਵਿਧਾਇਕ ਅਤੇ ਵਰਕਰਾਂ ਸਮੇਤ ਬੱਸ ਵਿਚ ਸਵਾਰ…

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਆਪਣੇ ਪਿੰਡ ਬਾਦਲ ਤੋਂ ਸਾਬਕਾ ਅਤੇ ਕਈ ਮੌਜੂਦਾ ਵਿਧਾਇਕ ਅਤੇ ਵਰਕਰਾਂ ਸਮੇਤ ਬੱਸ ਵਿਚ ਸਵਾਰ ਹੋਕੇ ਸ਼੍ਰੀ ਸਾਲਾਸਰ ਧਾਮ ਲਈ ਰਵਾਨਾ ਹੋਏ ਹਨ।

Also Read : T20 WC ‘ਚ ਟੀਮ ਇੰਡਿਆ ਨੇ ਜਿੱਤ ਨਾਲ ਕੀਤਾ ਆਪਣੇ ਸਫਰ ਦਾ ਅੰਤ, ਨਾਮੀਬੀਆ ਨੂੰ 9 ਵਿਕਟਾਂ ਨਾਲ ਦਿੱਤੀ ਮਾਤ

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਵਿਚ ਅਮਨ ਸ਼ਾਂਤੀ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਵਾਸਤੇ ਪ੍ਰਾਥਨਾ ਕਰਨ ਲਈ ਬਾਲਾਜੀ ਮਾਹਾਰਾਜ ਅੱਗੇ ਨਤਮਸਤਕ ਹੋਣ ਲਈ ਰਾਜਸਥਾਨ ਵਿਖੇ ਸ਼੍ਰੀ ਸਾਲਾਸਰ ਧਾਮ ਜਾ ਰਹੇ ਹਨ, ਤਾਕਿ ਬਾਲਾਜੀ ਸਾਡੇ ਸਾਰਿਆਂ ‘ਤੇ ਆਪਣਾ ਆਸ਼ੀਰਵਾਦ ਸਦਾ ਬਣਾਈ ਰੱਖਣ ।

Leave a Reply

Your email address will not be published. Required fields are marked *