ਲੜਕੀ ਅਗਵਾਹ ਕਰਨ ਦੀ ਅਫਵਾਹ ਨਿਕਲੀ ਝੂਠੀ, ਲੜਕੀ ਪ੍ਰੇਮੀ ਨਾਲ ਹੋਈ ਸੀ ਫਰਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ 3 ਦਿਨ ਪਹਿਲਾਂ ਸ਼ੋਸਲ ਮੀਡੀਆ ਤੇ ਇਕਲੜਕੀ ਨੂੰ ਅਗਵਾਹ ਕਰਨ ਦੀ ਅਫਵਾਹ ਫੈਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ 3 ਦਿਨ ਪਹਿਲਾਂ ਸ਼ੋਸਲ ਮੀਡੀਆ ਤੇ ਇਕਲੜਕੀ ਨੂੰ ਅਗਵਾਹ ਕਰਨ ਦੀ ਅਫਵਾਹ ਫੈਲ ਰਹੀ ਸੀ, ਜੋ ਕੀ ਝੂਠੀ ਨਿਕਲੀ | ਜਾਂਚ ਕਰਨ ਤੇ ਪਤਾ ਲੱਗਾ ਕੀਨਿੱਜੀ ਸਕੂਲ ਦੇ ਬਾਹਰੋ 8ਵੀਂ ਜਮਾਤ ਚ ਪੜਦੀ ਲੜਕੀ ਖੁਦ ਆਪਣੇ ਪ੍ਰੇਮੀ ਨਾਲ ਸਕੂਲ ਦੇ ਬਾਹਰੋਮੋਟਰਸਾਈਕਲ ਤੇ ਬੈਠ ਗਈ ਸੀ | 

ਤੇ ਉਹ ਤਿੰਨ ਦਿਨ ਤੱਕ ਆਨੰਦਪੁਰ ਸਾਹਿਬ ਰਹੇ, ਜਿਥੇ ਪੁਲਿਸ ਨੇ ਲੜਕੀਦਾ ਮੋਬਾਇਲ ਟ੍ਰੇਸ ਕਰ ਇਹਨਾਂ ਨੂੰ ਕਾਬੂ ਕਰ ਲਿਆ | ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Watch Video

Leave a Reply

Your email address will not be published. Required fields are marked *