ਸਾਵਧਾਨ ਅੱਗੇ ਖ਼ਤਰਾ ਹੈ: ਮੰਡਰਾ ਰਿਹਾ ਇੱਕ ਹੋਰ ਖ਼ਤਰਾ, ਫਲਾਈ ਓਵਰ ਦੀਆਂ ਸਲੈਬਾਂ ਖਿਸਕੀਆਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਰੋਪੜ ਤੇ ਇੱਕ ਹੋਰ ਖ਼ਤਰਾ ਮੰਡਰਾ ਰਿਹਾ ਹੈ | ਰੋਪੜ ਜਲੰਧਰ ਬਾਈਪਾਸ ਤੇ ਸਤਲੁਜ ਦਰਿਆ ਤੇ ਬਣੇ ਫਲਾਈ ਓਵਰ ਦੀਆਂ ਸਲੈਬਾਂਖਿਸਕ ਕੇ ਬਾਹਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਰੋਪੜ ਤੇ ਇੱਕ ਹੋਰ ਖ਼ਤਰਾ ਮੰਡਰਾ ਰਿਹਾ ਹੈ | ਰੋਪੜ ਜਲੰਧਰ ਬਾਈਪਾਸ ਤੇ ਸਤਲੁਜ ਦਰਿਆ ਤੇ ਬਣੇ ਫਲਾਈ ਓਵਰ ਦੀਆਂ ਸਲੈਬਾਂਖਿਸਕ ਕੇ ਬਾਹਰ ਆ ਚੁੱਕੀਆਂ ਨੇ | ਖ਼ਸਤਾ ਹਾਲ ਪੁਲ ਕਿਸੇ ਵੀ ਵਕਤ ਡਿੱਗ ਸਕਦਾ ਹੈ | ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਲੋਕਾਂ ਨੇਮੰਗ ਕੀਤੀ ਹੈ ਕਿ ਇਸ ਦਾ ਮੁਰੰਮਤ ਕੀਤੀ ਜਾਵੇ | 

Watch Video

Leave a Reply

Your email address will not be published. Required fields are marked *