ਰੂਫ ਗਾਰਡਨ ਨਾਲ ਮਹਿਕਿਆ ਸ਼੍ਰੀ ਹਰਿਮੰਦਰ ਸਾਹਿਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਮੰਦਰ ਸਾਹਿਬ ਤੇ ਪਰਿਕਰਮਾ ਦੇ ਚਾਰੋਂ ਪਾਸੇ ਹਰਿਆਲੀ ਕਰਨ ਲਈ ਹੁਣ ਰੂਫ ਗਾਰਡਨ ਬਣਾਉਣ ਦੀ ਤਿਆਰੀ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਮੰਦਰ ਸਾਹਿਬ ਤੇ ਪਰਿਕਰਮਾ ਦੇ ਚਾਰੋਂ ਪਾਸੇ ਹਰਿਆਲੀ ਕਰਨ ਲਈ ਹੁਣ ਰੂਫ ਗਾਰਡਨ ਬਣਾਉਣ ਦੀ ਤਿਆਰੀ ਕਰ ਰਹੀ ਹੈ। ਦਸ ਦਈਏ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਚਾਰੇ ਪਾਸੇ ਛੱਤਾਂ ਤੇ ਪੌਂਦੇ ਲਗਾਏ ਜਾ ਰਹੇ ਹਨ।

Harmandir Sahib  Harmandir Sahib

ਇਹ ਫੂਲਾਂ ਦੇ ਪੌਂਦੇ ਵੱਡੇ ਵੱਡੇ ਗਮਲੇ ਚ ਲਗਾਏ ਜਾਣਗੇ। ਜੋ ਕਿ ਪਰਿਕਰਮਾ ਦੀਆਂ ਛੱਤਾਂ ਨੂੰ ਬਹੁਤ ਹੀ ਖੁਬਸੁਰਤ ਬਣਾ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਪੌਂਦਿਆ ਨੂੰ ਕਲਕੱਤਾ ਤੇ ਹੋਰ ਕਈ ਵੱਡੇ ਸ਼ਹਿਰਾਂ ਤੋਂ ਮੰਗਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਫੂਲਾਂ ਦੇ ਪੌਂਦਿਆਂ ਨੂੰ ਵੱਡੇ ਵੱਡੇ ਗਮਲਿਆਂ ਤੋਂ ਇਲਾਵਾ ਪਲਾਸਟਿਕ ਦੀਆਂ ਬੋਤਲਾਂ ਚ ਵੀ ਲਗਾਏ ਗਏ ਹਨ।

Harmandir Sahib

ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਇਸ ਕਾਰਗੁਜਾਰੀ ਦੇ ਨਾਲ ਹਰਿਮੰਦਰ ਸਾਹਿਬ ਦਾ ਦਿਖ ਹੋਰ ਵੀ ਜਿਆਦਾ ਖੁਬਸੁਰਤ ਹੋ ਜਾਵੇਗੀ। ਦਸ ਦਈਏ ਕਿ ਇਸ ਤੋਂ ਪਹਿਲਾ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਚ ਵਰਟੀਕਲ ਗਾਰਡਨ ਵੀ ਬਣਾਇਆ ਗਿਆ ਹੈ।

Leave a Reply

Your email address will not be published. Required fields are marked *