ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 1971 ਦੀ ਜੰਗ ਦੌਰਾਨ ਵੀਰ ਚੱਕਰ ਵਿਜੇਤਾ ਸਾਬਕਾ ਫ਼ੌਜੀ ਨੇ ਆਪਣੇ ਬੇਟੇ ‘ਤੇ ਇਲਜ਼ਾਮ ਲਾਏ ਨੇ | ਉਹਨਾਂ ਉਸਨੂੰ ਤੇ ਉਸਦੀ ਪਤਨੀ ਨਾਲ ਕੱੁਟਮਾਰ ਕਰ ਘਰ ਤੋਂ ਕੱਢ ਦੇਣ ਦੇ ਇਲਜ਼ਾਮ ਲਾਏ ਨੇ |
ਪੀੜਤ ਨੇ ਮੋਗਾ ਪੁਲਿਸ ਨੂੰ ਇੰਨਸਾਫ਼ ਦੀ ਗੁਹਾਰ ਲਾਈ | ਪਰ ਉਸਨੂੰ ਇੰਨਸਾਫ਼ ਨਹੀਂ ਮਿਿਲਆ…ਉਥੇ ਹੀ ਫ਼ੌਜੀ ਦੇ ਬੇਟੇ ਨੇ ਆਪਣੇ ‘ਤੇ ਲੱਗੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਐ…ਪੁਲਿਸ ਨੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਐ |
Watch Video
