ਮਹਾਰਾਸ਼ਟਰ ਦੇ PMC ਬੈਂਕ ਖਿਲਾਫ RBI ਨੇ ਚੁੱਕਿਆ ਇਹ ਸਖ਼ਤ ਕਦਮ, ਗੁਰਦੁਆਰਿਆਂ ਦੇ ਫਸੇ ਹੈ 100 ਕਰੋੜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਾਰਾਸ਼ਟਰ ਦੇ PMC ਬੈਂਕ ਘੁਟਾਲੇ ਦਾ ਮਾਮਲਾ ਸਾਹਮਣੇ ਆਉਣ ਚੋਂ ਬਾਅਦ RBI ਨੇ ਸਖਤ ਕਦਮ ਚੁੱਕਿਆ ਹੈ। ਦਸ ਦਈਏ ਕਿ ਬੈਂਕ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਾਰਾਸ਼ਟਰ ਦੇ PMC ਬੈਂਕ ਘੁਟਾਲੇ ਦਾ ਮਾਮਲਾ ਸਾਹਮਣੇ ਆਉਣ ਚੋਂ ਬਾਅਦ RBI ਨੇ ਸਖਤ ਕਦਮ ਚੁੱਕਿਆ ਹੈ। ਦਸ ਦਈਏ ਕਿ ਬੈਂਕ ਚ ਗੁਰਦੁਆਰੇ ਦੇ 100 ਕਰੋੜ ਫਸੇ ਹੋਏ ਹਨ ਜਿਸ ਕਾਰਨ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਚ ਵਿਗਨ ਪੈ ਰਿਹਾ ਹੈ।

PMC Bank

ਜਿਸ ਕਾਰਨ RBI ਵੱਲੋਂ ਇਕ PMC ਬੈਂਕ  ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਆਰਬੀਆਈ ਨੇ 6 ਮਹੀਨੇ ਦਾ ਬੈਨ ਲਗਾ ਦਿੱਤਾ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਬੈਂਕ ‘ਚ ਕਈ ਗੁਰਦੁਆਰਿਆਂ ਦੇ ਖਾਤੇ ਹਨ। ਇਹਨਾਂ ਸਾਰੀਆਂ ਗੁਰੂ ਘਰਾਂ ਦੀ ਗੋਲਖ ਨੂੰ ਜਮ੍ਹਾਂ ਕੀਤੀ ਗਈ ਹੈ। ਫਿਲਹਾਲ ਕਾਰਵਾਈ ਕੀਤੀ ਜਾ ਰਹੀ ਹੈ।

 

 

 

Leave a Reply

Your email address will not be published. Required fields are marked *