ਸੁਖਪਾਲ ਖਹਿਰਾ ਦੇ ਬਾਅਦ ਫੂਲਕਾ ਨੂੰ ਸਪੀਕਰ ਨੇ ਮਾਰੀ ਹਾਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਅਤੇ ਐੱਚ.ਐੱਸ ਫੂਲਕਾ ਤੇ ਤਲਵਾਰ ਲਟਕ ਗਈ ਹੈ। ਜੀ ਹਾਂ ਦੱਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਅਤੇ ਐੱਚ.ਐੱਸ ਫੂਲਕਾ ਤੇ ਤਲਵਾਰ ਲਟਕ ਗਈ ਹੈ। ਜੀ ਹਾਂ ਦੱਸ ਦਈਏ ਕਿ ਐੱਚ.ਐੱਸ ਫੂਲਕਾ ਨੇ ਪਾਰਟੀ ਤੋਂ ਅਸਤੀਫਾ ਦੇ ਆਪਣਾ ਇਕ ਅੱਲਗ ਤੋਂ ਸੰਗਠਨ ਬਣਾ ਲਿਆ ਹੈ।

hs-phoolka

ਪਰ ਪਾਰਟੀ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ। ਦੱਸ ਦਈਏ ਕਿ ਰਾਣਾ ਕੇਪੀ ਨੇ 20 ਫਰਵਰੀ ਨੂੰ ਐੱਚ.ਐੱਸ ਫੂਲਕਾ ਨੂੰ ਤਲਬ ਹੋਣ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਸੂਤਰਾਂ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੂਲਕਾ ਦੇ ਅਸਤੀਫੇ ਨੂੰ ਲੈਕੇ ਕੋਈ ਫੈਸਲਾ ਹੋ ਸਕਦਾ ਹੈ। ਦੱਸਣਯੋਗ ਗੱਲ ਹੈ ਕਿ ਐੱਚ.ਐੱਸ ਫੂਲਕਾ ਨੇ ਅਸਤੀਫਾ ਦੇਣ ਤੋਂ ਬਾਅਦ ਸਿੱਖ ਸੇਵਾ ਸੰਗਠਨ ਨਾਂ ਦਾ ਸੰਗਠਨ ਬਣਾਇਆ ਹੈ।

Leave a Reply

Your email address will not be published. Required fields are marked *