ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ’ਚ ਰਵੀਦਾਸ ਜੀ ਦੇ ਮੰਦਿਰ ਢਾਹੇ ਜਾਣ ਦਾ ਮਾਮਲਾ ਕਾਫੀ ਭਖ ਗਿਆ ਹੈ। ਦਸ ਦਈਏ ਕਿ ਇਸ ਮਾਮਲੇ ਦੇ ਕਾਰਨ ਰਵੀਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਜਿਸ ਕਾਰਨ ਸੂਬੇ ਭਰ ‘ਚ ਲੋਕ ਥਾਂ-ਥਾਂ ਸੜਕਾਂ ਤੇ ਉਤ ਗਏ ਹਨ। ਉੱਥੇ ਹੀ ਦਸ ਦਈਏ ਕਿ ਸੂਬੇ ਚ ਕਈ ਥਾਵਾਂ ਮੀਂਹ ਪੈ ਰਿਹਾ ਹੈ ਇਸਦੇ ਬਾਵਜੁਦ ਵੀ ਪ੍ਰਦਰਸ਼ਨਕਾਰੀ ਹਟਣ ਨਹੀਂ ਰਹੇ ਹਨ।
ਦਸ ਦਈਏ ਕਿ ਪੰਜਾਬ ਬੰਦ ਦੇ ਕਾਰਨ ਕਈ ਸਕੂਲ ਤੇ ਕਾਲਜ ਬੰਦ ਹਨ। ਇਹਨਾਂ ਹੀ ਨਹੀਂ ਚੱਪੇ ਚੱਪੇ ਤੇ ਪੁਲਿਸ ਤੈਨਾਤ ਕੀਤੀ ਗਈ ਹੈ।


