ਬਠਿੰਡਾ ਤੋਂ ਸਿੰਗਾਪੁਰ ਤੱਕ ਰੈਲੀ, ਸਿੱਖ ਬਾਈਕਰਜ਼ ਕੱਢ ਰਹੇ ਨੇ ਰੈਲੀ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਬਠਿੰਡਾ ਤੋਂ ਸਿੰਗਾਪੁਰ ਲਈ ਸਿੱਖ ਬਾਈਕਰਜ਼ ਰੈਲੀ ਕੱਢ ਰਹੇ ਹਨ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਬਠਿੰਡਾ ਤੋਂ ਸਿੰਗਾਪੁਰ ਲਈ ਸਿੱਖ ਬਾਈਕਰਜ਼ ਰੈਲੀ ਕੱਢ ਰਹੇ ਹਨ | ਨੌਂ ਬਾਈਕਰਾਂ ਦੀ ਇਸ ਰੈਲੀ ਨੂੰ ਦਿੱਲੀ ਵਿੱਚ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ |

 Watch Video

Leave a Reply

Your email address will not be published. Required fields are marked *