ਕੈਬਨਿਟ ‘ਚ ਨਵਜੋਤ ਸਿੱਧੂ ਦੀ ਥਾਂ ਲੈਣ ਵਾਲੇ ਰਾਜਕੁਮਾਰ ਵੇਰਕਾ ਪਹੁੰਚੇ ਸਿੱਧੂ ਦਵਾਰੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂ-ਨਵਾਂ ਕੈਬਿਨਟ ਰੈੰਂਕ ਹਾਸਿਲ ਕਰਨ ਵਾਲੇ ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਪਹੁੰਚੇ। ਮਿਲੀ ਜਾਣਕਾਰੀ ਦੇ ਅਨੁਸਾਰ ਰਾਜਕੁਮਾਰ ਵੇਰਕਾ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂ-ਨਵਾਂ ਕੈਬਿਨਟ ਰੈੰਂਕ ਹਾਸਿਲ ਕਰਨ ਵਾਲੇ ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਪਹੁੰਚੇ। ਮਿਲੀ ਜਾਣਕਾਰੀ ਦੇ ਅਨੁਸਾਰ ਰਾਜਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੇ ਘਰ ਚ ਮੁਲਾਕਾਤ ਕੀਤੀ।

https://youtu.be/c96lQHM4vxw

ਇਸ ਮੁਲਾਕਾਤ ਤੇ ਰਾਜਕੁਮਾਰ ਵੇਰਕਾ ਦਾ ਕਹਿਣਾ ਸੀ ਕਿ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸ ਪਾਰਟੀ ਦੀ ਬਿਹਤਰੀ ਤੇ ਮਜਬੂਤੀ ਦੇ ਲਈ ਉਹਨਾਂ ਨੇ ਮੁਲਾਕਾਤ ਕੀਤੀ। ਕਾਬਿਲੇਗੌਰ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਵਿਭਾਗ ਬਦਲੇ ਜਾਣ ਦੇ ਕਾਰਨ ਆਪਣਾ ਅਸਤੀਫਾ ਦੇ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਰਾਜਕੁਮਾਰ ਵੇਰਕਾ ਨੂੰ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਦਾ ਰੈਂਕ ਦਿੱਤਾ।

Leave a Reply

Your email address will not be published. Required fields are marked *