ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਲੋਕਸਭਾ ਚੋਣਾਂ ਨੂੰ ਲੈਕੇ ਟਿਕਟਾਂ ਲਈ ਦਾਅਵੇਦਾਰੀ ਲਗਾਤਾਰ ਪੇਸ਼ ਹੋ ਰਹੀਆਂ ਨੇ | ਸਾਬਕਾ ਸੀਐੱਮ ਭੱਠਲ ਨੇ ਵੀ ਲੋਕਸਭਾ ਚੋਣਾਂ ਇਸ ਵਾਰ ਲੜ੍ਹਨ ਦੀ ਦਾਅਵੇਦਾਰੀ ਪੇਸ਼ ਕੀਤੀ ਅਤੇ ਕਿਹਾ ਕਿ ਹਾਈਕਮਾਨ ਜਿੱਥੋ ਕਹੇਗੀ ਉਹ ਉੱਥੋਂ ਲੋਕਸਭਾ ਚੋਣਾਂ ਲੜ੍ਹਨ ਲਈ ਤਿਆਰ ਨੇ | ਇਸਦੇ ਨਾਲ ਹੀ ਵੇਰਕਾ ਨੇ ਕਿਹਾ ਕਿ ਹਾਈਕਮਾਨ ਜੇ ਕਹੇਗੀ ਤਾਂ ਉਹ ਚੋਣ ਲੜ੍ਹਨ ਲਈ ਤਿਆਰ ਨੇ |
Watch Video
