ਰਾਜਾ ਵੜਿੰਗ ਨੇ ਕੈਪਟਨ ਦਾ ਕੀਤਾ ਧੰਨਵਾਦ, ਮੈਂ ਕੈਬਨਿਟ ਮੰਤਰੀ ਦੀਆਂ ਕੋਈ ਸਹੂਲਤਾਂ ਨਹੀਂ ਲਵਾਂਗਾ- ਵੜਿੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਵਿਧਾਇਕ ਰਾਜਾ ਵੜਿੰਗ ਨੇ ਕੈਬਨਿਟ ਰੈਂਕ ਮਿਲਣ ਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ | ਤੇ ਕਿਹਾ ਮੈਂ ਕੈਬਨਿਟ ਵਾਲੀ ਕੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਵਿਧਾਇਕ ਰਾਜਾ ਵੜਿੰਗ ਨੇ ਕੈਬਨਿਟ ਰੈਂਕ ਮਿਲਣ ਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ |

ਤੇ ਕਿਹਾ ਮੈਂ ਕੈਬਨਿਟ ਵਾਲੀ ਕੋਈ ਸਹੂਲਤ ਨਹੀਂ ਲਵਾਂਗਾ ਜਿਸ ਨਾਲ ਖਜ਼ਾਨੇ ਤੇ ਵਾਧੂ ਭਾਰ ਪਵੇਂ | ਮੈਂ ਸਾਰੇ ਵਿਧਾਇਕ ਵਾਲੀਆ ਹੀ ਸਹੂਲਤਾਂ ਦੀ ਵਰਤੋਂ ਕਰਾਂਗਾ | ਇਸ ਮੌਕੇ ਰਾਜਾ ਵੜਿੰਗ ਨਾਲ ਖਾਸਗੱਲ ਬਾਤ ਕੀਤੀ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਨੇ | 

Watch Video

Leave a Reply

Your email address will not be published. Required fields are marked *