ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਸਮੇਤ ਉੱਤਰੀ ਭਾਰਤ ’ਚ ਮੌਸਮ ਨੇ ਆਪਣਾ ਮਿਜਾਜ ਬਦਲਿਆ ਹੋਇਆ ਹੈ। ਦਸ ਦਈਏ ਕਿ ਪੰਜਾਬ ਤੇ ਉਸਦੇ ਨੇੜੇ ਦੇ ਇਲਾਕੇ ’ਚ ਮੀਂਹ ਪਿਆ ਜਿਸ ਨਾਲ ਤਾਪਮਾਨ ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੂਬੇ ’ਚ ਲਗਾਤਾਰ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ।
ਜਿਸ ਕਾਰਨ ਲੋਕਾਂ ਨੂੰ ਠੰਡ ਕਾਰਨ ਘਰੋਂ ਨਿਕਲਣਾ ਔਖਾ ਹੋ ਰਿਹਾ ਹੈ। ਮੈਦਾਨੀ ਇਲਾਕੇ ’ਚ ਜਿੱਥੇ ਮੀਂਹ ਦੇ ਕਾਰਨ ਤਾਪਮਾਨ ’ਚ ਉੱਥੇ ਹੀ ਪਹਾੜੀ ਇਲਾਕਿਆਂ ’ਚ ਬਰਫਬਾਰੀ ਹੋ ਰਹੀ ਹੈ। ਜਿਸ ਕਾਰਨ ਤਾਪਮਾਨ ਚ ਹੋਰ ਵੀ ਜਿਆਦਾ ਗਿਰਾਵਟ ਹੋ ਗਈ ਹੈ।



