ਹੁਸ਼ਿਆਰਪੁਰ ਤੇ ਖੰਨਾ ‘ਚ ਰਾਹੁਲ ਦੀਆਂ ਰੈਲੀਆਂ, ਰਾਹੁਲ ਗਾਂਧੀ ਨੇ ਸਾਧੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਤੇ ਖੰਨਾ ‘ਚ ਰਾਹੁਲ ਦੀਆਂ ਰੈਲੀਆਂ ਰਾਹੁਲ ਗਾਂਧੀ ਨੇ ਸਾਧੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨੇ ‘ਜੀਐੱਸਟੀ ਤੇ ਨੋਟਬੰਦੀ ਨੇ ਅਰਥਵਿਵਸਥਾ ਹਿਲਾਈ’ सम्बंधित…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਤੇ ਖੰਨਾ ‘ਚ ਰਾਹੁਲ ਦੀਆਂ ਰੈਲੀਆਂ

ਰਾਹੁਲ ਗਾਂਧੀ ਨੇ ਸਾਧੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨੇ

‘ਜੀਐੱਸਟੀ ਤੇ ਨੋਟਬੰਦੀ ਨੇ ਅਰਥਵਿਵਸਥਾ ਹਿਲਾਈ’

‘ਨੋਟਬੰਦੀ ਨਾਲ ਵਪਾਰੀ ਤੇ ਮਜ਼ਦੂਰ ਦੁਖੀ ਹੋਏ’

ਨੋਟਬੰਦੀ ਕਾਰਨ ਗਿਆ ਕਰੋੜਾਂ ਲੋਕਾਂ ਦਾ ਰੁਜ਼ਗਾਰ – ਰਾਹੁਲ

ਪ੍ਰਧਾਨ ਮੇਰੇ ਨਾਲ ਬਹਿਸ ਕਰਨ ਤੋਂ ਡਰਦੇ ਨੇ – ਰਾਹੁਲ

ਅਸੀਂ ਨਿਆਂ ਯੋਜਨਾ ਰਾਂਹੀ ਦੇਵਾਂਗੇ ਆਰਥਿਕ ਸੁਰੱਖਿਆ – ਰਾਹੁਲ

‘25 ਕਰੋੜ ਲੋਕਾਂ ਨੂੰ ਸਲਾਨਾ ਮਿਲਣਗੇ 72 ਹਜਾਰ ਰੁਪਏ’

Watch Video 

Leave a Reply

Your email address will not be published. Required fields are marked *