ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਰੈਲੀ ‘ਚ ਰਾਹੁਲ ਗਾਂਧੀ ਨੇ ਸੰਬੋਧਨ ਦੀ ਸ਼ੁਰੂਆਤ ‘ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਨੂੰ ਕੀਤਾ ਯਾਦ
ਗੁਰੂ ਨਾਨਕ ਦੇਵ ਜੀ ਨੇ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ- ਰਾਹੁਲ
‘ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਪਰ ਅੱਜ ਦੇਸ਼ ‘ਚ ਨਫ਼ਰਤ’
ਮੋਦੀ ਸਰਕਾਰ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਢਾਹ ਲਗਾ ਰਹੀ ਹੈ- ਰਾਹੁਲ
ਦੇਸ਼ ਦੀਆਂ ਸਮੱਸਿਆਵਾਂ ਲਈ ਲੜਨ ਦੀ ਬਜਾਏ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ- ਰਾਹੁਲ
ਮੋਦੀ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਮੁਕਰੀ- ਰਾਹੁਲ ਗਾਂਧੀ
ਨਾ ਹਾਲੇ ਤੱਕ ਨੌਜਵਾਨਾਂ ਨੂੰ ਨੌਕਰੀ ਮਿਲੀ, ਤੇ ਨਾ ਕਿਸਾਨਾਂ ਨੂੰ ਸਹੀ ਮੁੱਲ- ਰਾਹੁਲ
5 ਸਾਲਾਂ ਵਿੱਚ ਮੋਦੀ ਸਰਕਾਰ ਨੇ ਗਰੀਬਾਂ ਦੀ ਗੱਲ ਨਹੀਂ ਕੀਤੀ- ਰਾਹੁਲ ਗਾਂਧੀ
ਮੋਦੀ ਸਰਕਾਰ ਨੇ ਦੇਸ਼ ਦੇ ਕਿਸੇ ਹਿੱਸੇ ‘ਚ ਕਰਜ਼ ਮੁਆਫ਼ ਨਹੀਂ ਕੀਤਾ- ਰਾਹੁਲ
ਕਾਂਗਰਸ ਸ਼ਾਸਿਤ ਸੂਬਿਆਂ ‘ਚ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ- ਰਾਹੁਲ
‘ਅਮੀਰਾਂ ਦਾ ਕਰਜ਼ ਮੁਆਫ਼ ਹੋ ਸਕਦਾ ਹੈ, ਤਾਂ ਕਿਸਾਨਾਂ ਦਾ ਵੀ ਹੋ ਸਕਦਾ ਹੈ’
3 ਸੂਬਿਆਂ ‘ਚ ਸਾਡੀ ਸਰਕਾਰ ਬਣੀ, 10 ਦਿਨਾਂ ‘ਚ ਕਰਜ਼ ਮੁਆਫ਼ੀ ਦਾ ਐਲਾਨ ਕੀਤਾ- ਰਾਹੁਲ
‘ਮੋਦੀ ਪੰਜਾਬ ਦੇ ਵੀ ਪ੍ਰਧਾਨ ਮੰਤਰੀ ਨੇ, ਤਾਂ ਪੰਜਾਬ ਨਾਲ ਵਿਤਕਰਾ ਕਿਉਂ ?’
ਮੋਦੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਇਆ- ਰਾਹੁਲ
ਰਾਫ਼ੇਲ ‘ਤੇ PM ਮੋਦੀ ਨੂੰ ਰਾਹੁਲ ਗਾਂਧੀ ਨੇ ਦਿੱਤੀ ਬਹਿਸ ਦੀ ਚੁਣੌਤੀ
15 ਮਿੰਟਾਂ ਲਈ ਮੇਰੇ ਨਾਲ ਬਹਿਸ ਕਰ ਲੈਣ ਨਰੇਂਦਰ ਮੋਦੀ- ਰਾਹੁਲ
ਕੋਈ ਵਿਅਕਤੀ ਹੈ, ਜਿਸਦੇ ਅਕਾਊਂਟ ‘ਚ 15 ਲੱਖ ਰੁਪਏ ਆਏ ?- ਰਾਹੁਲ
‘ਮੈਂ ਨਸ਼ੇ ਖਿਲਾਫ਼ ਬੋਲਿਆ, ਤਾਂ ਮੇਰਾ ਮਜ਼ਾਕ ਉਡਾਇਆ ਸੀ’
ਕੈਪਟਨ ਸਰਕਾਰ ਨੇ ਪੰਜਾਬ ‘ਚ ਨਸ਼ੇ ਦਾ ਲੱਕ ਤੋੜਿਆ- ਰਾਹੁਲ ਗਾਂਧੀ
ਮੈਂ ED ਨੂੰ ਕਹਿੰਦਾ ਹਾਂ ਕਿ ਵੱਡੇ ਮਗਰਮੱਛਾਂ ‘ਤੇ ਨਕੇਲ ਕਸੇ- ਰਾਹੁਲ ਗਾਂਧੀ
ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇ- ਰਾਹੁਲ
Watch Video
