LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

News >> Photo

ਪਰਪਲ ਸੂਟ, ਕਿਲਰ ਪੋਜ਼, ਸਰਗੁਨ ਮਹਿਤਾ ਨੇ ਧੜਕਾਏ ਦਿਲ

harpreet singh bedi | 2024-03-28 17:23:14
1/5

surgun mehta

surgun6

ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ ਪਰਪਲ ਸੂਟ ਵਿਚ ਕਹਿਰ ਢਾਹ ਰਹੀ ਹੈ। ਇਸ ਹੋਟ ਅਵਤਾਰ ਵਿਚ ਅਦਕਾਰਾ ਨੇ ਲੱਖਾ ਕਰੋੜਾਂ ਦਿਲ ਧੜਕਾ ਦਿੱਤੇ। ਤਸਵੀਰਾਂ ਵਿਚ ਵੇਖੋ ਸਰਗੁਨ ਦੇ ਕਿਲਰ ਪੋਜ਼।

2/5

surgun mehta 2

surgun5

ਟੀਵੀ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੰਜਾਬੀ ਇੰਡਸਟਰੀ ਵਿਚ ਅਦਾਕਾਰਾ ਨੇ ਆਪਣੀ ਖਾਸ ਥਾਂ ਬਣਾ ਲਈ ਹੈ। ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇਣ ਉਤੇ ਸਰਗੁਨ ਮਹਿਤਾ ਰਾਜ਼ ਕਰ ਰਹੀ ਹੈ।

3/5

surgun mehta 3

surgun4

ਚੰਡੀਗੜ੍ਹ ਦੀ ਰਹਿਣ ਵਾਲੀ ਸਰਗੁਨ ਮਹਿਤਾ ਨੇ ਪੰਜਾਬੀ ਫਿਲਮਾਂ ਵਿਚ ਕਰੀਅਰ ਬਣਾਉਣ ਬਾਰੇ ਕਦੇ ਸੋਚਿਆ ਨਹੀਂ ਸੀ ਪਰ ਅੰਗਰੇਜ਼ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਸਫ਼ਲਤਾ ਮਿਲੀ ਤੇ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਸ਼ਲਾਘਾ ਕੀਤੀ ਗਈ।

4/5

Surgun mehta 4

surgun3

'ਲਾਹੌਰੀਏ' ਵਿੱਚ ਅਮਰਿੰਦਰ ਗਿੱਲ ਤੇ ਸਰਗੁਨ ਦੀ ਦਮਦਾਰ ਅਦਾਕਾਰੀ ਸਦਕਾ ਇਸ ਫ਼ਿਲਮ ਲਈ ਸਰਬੋਤਮ ਅਭਿਨੇਤਰੀ ਦਾ ਦੂਜਾ ਫਿਲਮ ਫੇਅਰ ਐਵਾਰਡ ਪ੍ਰਾਪਤ ਕੀਤਾ। 2018 ਵਿੱਚ ਉਸ ਨੇ ਕਿਸਮਤ ਵਿੱਚ ਬਾਣੀ ਦਾ ਕਿਰਦਾਰ ਨਿਭਾਇਆ ਅਤੇ ਸਰਬੋਤਮ ਅਭਿਨੇਤਰੀ ਲਈ ਪੀਟੀ

5/5

Surgun mehta 5

surgun1

ਹਾਲ ਹੀ ਵਿਚ ਆਈ 'ਜੱਟ ਨੂੰ ਚੁੜੈਲ ਟੱਕਰੀ' ਫਿਲਮ ਵਿਚ ਹੋਟ 'ਚੁੜੈਲ' ਬਣ ਸਰਗੁਨ ਨੇ ਡਰਾਇਆ ਵੀ ਤੇ ਹਸਾਇਆ ਵੀ।