ਗੁਰਦਾਸਪੁਰ ਵਿੱਚ ਨਸ਼ੇ ਨੇ ਉਜਾੜੀ ਇਕ ਹੋਰ ਮਾਂ ਦੀ ਕੁੱਖ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਨਸ਼ੇ ਤੇ ਠੱਲ ਪਾਉਣ ਲਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਨਸ਼ੇ ਤੇ ਠੱਲ ਪਾਉਣ ਲਈ ਕਈ ਉਪਰਾਲੇ ਕੀਤੇ ਪਰ ਇਸਦੇ ਬਾਵਜੁਦ ਵੀ ਪੰਜਾਬ ਚ ਨਸ਼ੇ ਤੇ ਕਿਸੇ ਵੀ ਤਰਾਂ ਦੀ ਕੋਈ ਲਗਾਮ ਨਹੀਂ ਲੱਗੀ। ਨਸ਼ਾ ਪੰਜਾਬ ਦੇ ਨੌਜਵਾਨਾਂ ਦੇ ਖੂਨ ਵਿੱਚ ਰਸਦਾ ਜਾ ਰਿਹਾ ਹੈ,

https://www.youtube.com/watch?v=2eLjeprNlyg

ਜਿਸ ਕਾਰਨ ਸਰਕਾਰ ਵੀ ਨਸ਼ੇ ਅਗੇ ਝੁੱਕਦੀ ਜਾ ਰਹੀ ਹੈ। ਜਿਸ ਕਾਰਨ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੁੰਦੀ ਜਾ ਰਹੀ ਹੈ।

youth

ਜਿਸ ਤੋ ਬਾਅਦ ਇਹ ਕਹਿਣਾ ਬਿਲੱਕੁਲ ਵੀ ਗਲਤ ਨਹੀਂ ਹੋਵੇਗਾ ਪੰਜਾਬ ਸਰਕਾਰ ਨਸੇ ਦੇ ਅੱਗੇ ਹਾਰ ਗਈ ਹੈ। ਦੂਜੇ ਪਾਸੇ ਮਾਵਾਂ ਦੀਆਂ ਕੁੱਖਾ ਵੀ ਨਸ਼ੇ ਦੇ ਕਾਰਨ ਉਜੜ ਰਹੀਆਂ ਹਨ। ਇਕ ਵਾਰ ਫਿਰ ਇਕ ਹੋਰ ਮਾਂ ਦੀ ਕੁੱਖ ਨੂੰ ਨਸ਼ੇ ਦੇ ਦੈਤ ਨੇ ਉਜਾੜ ਦਿੱਤਾ ਹੈ। ਦੱਸ ਦਇਏ ਕਿ ਗੁਰਦਾਸਪੁਰ ਦੇ ਧਾਰੀਵਾਲ ਦਾ ਰਹਿਣ ਵਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਦੇ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਤੋਂ ਬਾਅਦ ਇਕ ਹੋਰ ਮਾਂ ਨੂੰ ਅਪਣੇ ਪੁੱਤ

Leave a Reply

Your email address will not be published. Required fields are marked *