ਚੰਡੀਗੜ੍ਹ- ਪੰਜਾਬ ਵਿੱਚ ਜਲਦੀ ਹੀ ਰਜਿਸਟ੍ਰੀਆਂ ਸ਼ੁਰੂ ਹੋ ਜਾਣਗੀਆਂ। ਇਸ ਦੇ ਲਈ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੀਤੀ ਲੈ ਕੇ ਆ ਰਹੀ ਹੈ। ਇਸ…
View More ਪੰਜਾਬ ‘ਚ ਜਲਦ ਖੁੱਲ੍ਹਣਗੀਆਂ ਰਜਿਸਟ੍ਰੀਆਂ, ਅਮਨ ਅਰੋੜਾ ਨੇ ਕਿਹਾ- 10 ਦਿਨਾਂ ‘ਚ ਤਿਆਰ ਹੋ ਜਾਵੇਗਾ ਨੀਤੀ ਦਾ ਖਰੜਾPunjab
ਹਾਈਕੋਰਟ ਨੇ ਪੰਜਾਬ ਦੇ ਬਾਰਡਰ ਏਰੀਆ ‘ਚ ਮਾਈਨਿੰਗ ‘ਤੇ ਲਗਾਈ ਰੋਕ, BSF ਨੇ ਸੁਰੱਖਿਆ ਲਈ ਦੱਸਿਆ ਸੀ ਖਤਰਾ
ਚੰਡੀਗੜ੍ਹ- ਪੰਜਾਬ ਦੇ ਸਰਹੱਦੀ ਖੇਤਰ ‘ਚ ਹਰ ਤਰ੍ਹਾਂ ਦੀ ਮਾਈਨਿੰਗ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਹੁਕਮ ਦਿੱਤਾ ਹੈ।…
View More ਹਾਈਕੋਰਟ ਨੇ ਪੰਜਾਬ ਦੇ ਬਾਰਡਰ ਏਰੀਆ ‘ਚ ਮਾਈਨਿੰਗ ‘ਤੇ ਲਗਾਈ ਰੋਕ, BSF ਨੇ ਸੁਰੱਖਿਆ ਲਈ ਦੱਸਿਆ ਸੀ ਖਤਰਾਗੈਂ+ਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ, ਕਹਿੰਦਾ- ਅੰਜਾਮ ਹੋਵੇਗਾ ਬੁਰਾ
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਗੋਲਡੀ ਨੇ ਕਿਹਾ…
View More ਗੈਂ+ਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ, ਕਹਿੰਦਾ- ਅੰਜਾਮ ਹੋਵੇਗਾ ਬੁਰਾਪੰਜਾਬ ਕਾਂਗਰਸ ‘ਚ ਘਮਸਾਣ, ਇੰਚਾਰਜ ਹਰੀਸ਼ ਚੌਧਰੀ ਵਲੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ
ਚੰਡੀਗੜ੍ਹ– ਪੰਜਾਬ ਕਾਂਗਰਸ ਵਿੱਚ ਕਲੇਸ਼ ਵਧ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ ਹੈ। ਆਲ ਇੰਡੀਆ ਕਿਸਾਨ…
View More ਪੰਜਾਬ ਕਾਂਗਰਸ ‘ਚ ਘਮਸਾਣ, ਇੰਚਾਰਜ ਹਰੀਸ਼ ਚੌਧਰੀ ਵਲੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸਪੰਜਾਬ ਵਿਚ ਮੰਡਰਾ ਰਿਹੈ ਵੱਡਾ ਸੰਕਟ, ਦੁੱਧ ਉਤਪਾਦਨ ਵਿਚ ਆਈ ਭਾਰੀ ਗਿਰਾਵਟ
ਚੰਡੀਗੜ੍ਹ- ਪੰਜਾਬ ‘ਚ ਲੰਪੀ ਦੀ ਲਾਗ ਦਾ ਦੁੱਧ ਉਤਪਾਦਨ ‘ਤੇ ਸਿੱਧਾ ਅਸਰ ਪੈਣ ਲੱਗਾ ਹੈ। ਪੂਰੇ ਸੂਬੇ ਦੀ ਗੱਲ ਕਰੀਏ ਤਾਂ ਰੋਜ਼ਾਨਾ 3 ਕਰੋੜ ਲੀਟਰ…
View More ਪੰਜਾਬ ਵਿਚ ਮੰਡਰਾ ਰਿਹੈ ਵੱਡਾ ਸੰਕਟ, ਦੁੱਧ ਉਤਪਾਦਨ ਵਿਚ ਆਈ ਭਾਰੀ ਗਿਰਾਵਟਕੈਨੇਡਾ ‘ਚ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਲਈ ਵੱਡੀ ਖਬਰ, ਜਾਰੀ ਹੋਈ ਨਵੀਂ ਐਡਵਾਇਜ਼ਰੀ
ਚੰਡੀਗੜ੍ਹ- ਸਤੰਬਰ ਸੈਸ਼ਨ ਲਈ ਭਾਰਤੀ ਵਿਦਿਆਰਥੀਆਂ ਦੀ ਵਧਦੀ ਉਡੀਕ ਨੂੰ ਦੇਖਦੇ ਹੋਏ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ…
View More ਕੈਨੇਡਾ ‘ਚ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਲਈ ਵੱਡੀ ਖਬਰ, ਜਾਰੀ ਹੋਈ ਨਵੀਂ ਐਡਵਾਇਜ਼ਰੀਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਡਰੱਗ ਸਣੇ 6 ਕਾਬੂ
ਨਵਾਂਸ਼ਹਿਰ– ਨਵਾਂਸ਼ਹਿਰ ਪੁਲਿਸ ਨੇ ਨਸ਼ੇ ਵਿਰੁੱਧ ਕਾਰਵਾਈ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੀਆਈਏ ਸਟਾਫ ਨੇ 6 ਵਿਅਕਤੀਆਂ ਨੂੰ 38 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ…
View More ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਡਰੱਗ ਸਣੇ 6 ਕਾਬੂਅਫੇਅਰ ਦਾ ਪਤਾ ਲੱਗਣ ‘ਤੇ ਪਤਨੀ ਨੇ ਦਿੱਤੀ ਅਜਿਹੀ ਸਜ਼ਾ, ਸਾਰੀ ਉਮਰ ਪਿਓ ਨਹੀਂ ਬਣ ਸਕੇਗਾ ਪਤੀ
ਨਵੀਂ ਦਿੱਲੀ- ਇਕ ਔਰਤ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ। ਇਸੇ ਸ਼ੱਕ ਕਾਰਨ ਉਸ ਨੇ ਅਜਿਹਾ ਖੌਫਨਾਕ…
View More ਅਫੇਅਰ ਦਾ ਪਤਾ ਲੱਗਣ ‘ਤੇ ਪਤਨੀ ਨੇ ਦਿੱਤੀ ਅਜਿਹੀ ਸਜ਼ਾ, ਸਾਰੀ ਉਮਰ ਪਿਓ ਨਹੀਂ ਬਣ ਸਕੇਗਾ ਪਤੀਟੋਲ ਪਲਾਜ਼ਾ ਹੋਏ ਮਹਿੰਗੇ, ਹੁਣ ਇੰਨੇ ਰੁਪਏ ਦੇਣੇ ਪੈਣਗੇ ਵਾਧੂ
ਜਲੰਧਰ- ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਦਾ ਸਫਰ ਹੁਣ ਮਹਿੰਗਾ ਹੋ ਗਿਆ ਹੈ। ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ‘ਤੇ ਅਦਾ ਕੀਤੇ ਟੋਲ ਟੈਕਸ ਦੇ…
View More ਟੋਲ ਪਲਾਜ਼ਾ ਹੋਏ ਮਹਿੰਗੇ, ਹੁਣ ਇੰਨੇ ਰੁਪਏ ਦੇਣੇ ਪੈਣਗੇ ਵਾਧੂਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਾਇਆ ਗੋਲਡਨ ਟੈਂਪਲ
ਅੰਮ੍ਰਿਤਸਰ- ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼…
View More ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਾਇਆ ਗੋਲਡਨ ਟੈਂਪਲ