ਲੁਧਿਆਣਾ: ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਪ੍ਰਕੋਪ ਹੋਰ ਵੱਧਣ ਦੀ ਸੰਭਾਵਨਾ ਹੈ ਇਸ ਦਾ ਦਾਅਵਾ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਕੀਤਾ…
View More Weather Update: ਗਰਮੀ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟPunjab
ਪਿੰਡ ਘਗਵਾਲ ਦਾ ਜਵਾਨ ਬਲਵੀਰ ਸਿੰਘ ਹੋਇਆ ਦੇਸ਼ ਲਈ ਸ਼ਹੀਦ
ਹੁਸ਼ਿਆਰਪੁਰ : ਹਲਕਾ ਦਸੂਹਾ ਦੇ ਪਿੰਡ ਘਗਵਾਲ ਵਿੱਚ ਸ਼ੁੱਕਰਵਾਰ ਨੂੰ ਉਦੋਂ ਸੋਗ ਦੀ ਲਹਿਰ ਵੇਖਣ ਨੂੰ ਮਿਲੀ ਜਦੋਂ ਪਿੰਡ ਦੇ ਇੱਕ ਜਵਾਨ ਜੋ ਫੌਜ ਦੀ…
View More ਪਿੰਡ ਘਗਵਾਲ ਦਾ ਜਵਾਨ ਬਲਵੀਰ ਸਿੰਘ ਹੋਇਆ ਦੇਸ਼ ਲਈ ਸ਼ਹੀਦJalandhar by-election result 2023 : ਕਾਂਗਰਸ ਦੇ ਗੜ੍ਹ ’ਚ ਚੱਲਿਆ ਝਾੜੂ ਦਾ ਜਾਦੂ, ਸੁਸ਼ੀਲ ਕੁਮਾਰ ਰਿੰਕੂ ਦੀ ਵੱਡੀ ਜਿੱਤ
Jalandhar by-election result 2023 : ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 ਲਈ 10 ਮਈ ਦਿਨ ਬੁੱਧਵਾਰ ਨੂੰ ਵੋਟਿੰਗ ਹੋਈ ਸੀ। 10 ਮਈ ਨੂੰ 54 ਫੀਸਦ…
View More Jalandhar by-election result 2023 : ਕਾਂਗਰਸ ਦੇ ਗੜ੍ਹ ’ਚ ਚੱਲਿਆ ਝਾੜੂ ਦਾ ਜਾਦੂ, ਸੁਸ਼ੀਲ ਕੁਮਾਰ ਰਿੰਕੂ ਦੀ ਵੱਡੀ ਜਿੱਤਸਰਹੱਦ ਪਾਰ ਸੱਤ ਸਾਲ ਬਾਅਦ ਪਰਵਾਨ ਚੜ੍ਹੀ ਸ਼ਹਿਨੀਲ ਤੇ ਨਮਨ ਲੂਥਰਾ ਦੀ ਮੁਹੱਬਤ, ਬਟਾਲਾ ’ਚ ਹੋਇਆ ਵਿਆਹ
Punjab News: ਆਖਿਰ ਸੱਤ ਸਾਲ ਬਾਅਦ ਬਟਾਲੇ ਦੇ ਗੱਭਰੂ ਦੀ ਮੁਹੱਬਤ ਪਰਵਾਨ ਚੜ੍ਹ ਗਈ ਹੈ। ਸ਼ੁੱਕਰਵਾਰ ਨੂੰ ਬਟਾਲਾ ਵਾਸੀ ਨਮਨ ਲੂਥਰਾ ਦਾ ਵਿਆਹ ਲਾਹੌਰ ਦੀ…
View More ਸਰਹੱਦ ਪਾਰ ਸੱਤ ਸਾਲ ਬਾਅਦ ਪਰਵਾਨ ਚੜ੍ਹੀ ਸ਼ਹਿਨੀਲ ਤੇ ਨਮਨ ਲੂਥਰਾ ਦੀ ਮੁਹੱਬਤ, ਬਟਾਲਾ ’ਚ ਹੋਇਆ ਵਿਆਹਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ, ਅੰਮ੍ਰਿਤਸਰ ਧਮਾਕਿਆਂ ਨਾਲ ਜੁੜੇ ਕੁਨੈਕਸ਼ਨ !
Amritsar Bomb Blast: ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਏ ਧਮਾਕਿਆਂ ‘ਚ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਇਸ ਐਫ.ਆਈ.ਆਰ ਵਿੱਚ ਗ੍ਰਿਫ਼ਤਾਰ ਕੀਤੇ…
View More ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ, ਅੰਮ੍ਰਿਤਸਰ ਧਮਾਕਿਆਂ ਨਾਲ ਜੁੜੇ ਕੁਨੈਕਸ਼ਨ !ਪੰਜਾਬ ‘ਚ ਫਿਰ ਗੈਂਗਵਾਰ, ਇੱਕ ਗੈਂਗਸਟਰ ਦੀ ਮੌਤ
ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ 2 ਧਿਰਾਂ ਵਿਚਕਾਰ ਗੈਂਗਵਾਰ ਹੋਈ ਹੈ। ਇਸ ਗੈਂਗਵਾਰ ‘ਚ 2 ਗੈਂਗਸਟਰ ਗੰਭੀਰ ਜ਼ਖਮੀ ਹੋਣ…
View More ਪੰਜਾਬ ‘ਚ ਫਿਰ ਗੈਂਗਵਾਰ, ਇੱਕ ਗੈਂਗਸਟਰ ਦੀ ਮੌਤਡਿਜੀਟਲ ਰਸੀਦਾਂ ਦੀ ਮਦਦ ਨਾਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਸਾਲਾਨਾ 1.3 ਕਰੋੜ ਕਾਗ਼ਜ਼ਾਂ ਦੀ ਕਰੇਗਾ ਬੱਚਤ
ਚੰਡੀਗੜ੍ਹ: ਇੱਕ ਹੋਰ ਵਾਤਾਵਰਣ ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਵੱਲੋਂ ਸੇਵਾ ਕੇਂਦਰਾਂ ਵਿੱਚ ਸਰਕਾਰੀ ਸੇਵਾਵਾਂ ਲਈ ਅਦਾ ਕੀਤੀ ਜਾਂਦੀ ਫੀਸ ਦੀਆਂ ਰਸੀਦਾਂ…
View More ਡਿਜੀਟਲ ਰਸੀਦਾਂ ਦੀ ਮਦਦ ਨਾਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਸਾਲਾਨਾ 1.3 ਕਰੋੜ ਕਾਗ਼ਜ਼ਾਂ ਦੀ ਕਰੇਗਾ ਬੱਚਤCM ਮਾਨ ਨੇ ਇੰਡਸਟਰੀ ਲਈ ਕੀਤਾ ਵੱਡਾ ਐਲਾਨ, ਹੁਣ ਹੋਵੇਗਾ ਹਰੇ ਰੰਗ ਦੇ ਸਟੈਂਪ ਪੇਪਰ , CLU ਸਮੇਤ ਫਾਇਰ ਸੰਬੰਧੀ ਮਿਲੇਗੀ ਇੱਕਠੀ NOC
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਯੋਗਿਕ ਖੇਤਰ ਨਾਲ ਸਬੰਧਤ ਵੱਡਾ ਫੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਉਦਯੋਗਿਕ ਜ਼ਮੀਨਾਂ ਲਈ ਹਰੇ ਰੰਗ…
View More CM ਮਾਨ ਨੇ ਇੰਡਸਟਰੀ ਲਈ ਕੀਤਾ ਵੱਡਾ ਐਲਾਨ, ਹੁਣ ਹੋਵੇਗਾ ਹਰੇ ਰੰਗ ਦੇ ਸਟੈਂਪ ਪੇਪਰ , CLU ਸਮੇਤ ਫਾਇਰ ਸੰਬੰਧੀ ਮਿਲੇਗੀ ਇੱਕਠੀ NOCਇੰਡਸਟਰੀ ਲਈ CM ਮਾਨ ਦਾ ਵੱਡਾ ਐਲਾਨ, ਦੇਖੋ LIVE
CM Mann LIVE: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਲਈ ਵੱਡੇ ਐਲਾਨ ਕੀਤੇ ਹਨ । ਸੀਐੱਮ ਮਾਨ ਨੇ ਇੰਡਸਟਰੀ ਲਈ ਹਰੇ ਰੰਗ ਦਾ…
View More ਇੰਡਸਟਰੀ ਲਈ CM ਮਾਨ ਦਾ ਵੱਡਾ ਐਲਾਨ, ਦੇਖੋ LIVEਪੰਜਾਬ ਸਰਕਾਰ ਨੇ 16 ਨਵੰਬਰ ਦੀ ਗਜ਼ਟਿਡ ਛੁੱਟੀ ਦਾ ਕੀਤਾ ਐਲਾਨ
ਚੰਡੀਗੜ : ਪੰਜਾਬ ਸਰਕਾਰ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ 16 ਨਵੰਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ‘ਚ…
View More ਪੰਜਾਬ ਸਰਕਾਰ ਨੇ 16 ਨਵੰਬਰ ਦੀ ਗਜ਼ਟਿਡ ਛੁੱਟੀ ਦਾ ਕੀਤਾ ਐਲਾਨ