ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਇਕ ਵੱਡੀ ਵਾਰਦਾਤ ਵਾਪਰੀ। ਬੇਖ਼ੌਫ਼ ਬਦਮਾਸ਼ਾਂ ਵੱਲੋਂ ਇਕ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਸ਼ਰੇਆਮ ਫਾਇਰਿੰਗ ਕਰ ਦਿੱਤੀ ਗਈ…
View More Tarntaran : ਨਹੀਂ ਦਿੱਤੀ ਫਿਰੌਤੀ ਤਾਂ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਕਰ’ਤੇ ਫਾਇਰ, ਬਾਈਕ ਉਤੇ ਆਏ ਸੀ ਬਦਮਾਸ਼Punjab
Weather Update : ਅਪ੍ਰੈਲ ਮਹੀਨੇ ਇਸ ਤਰੀਕ ਨੂੰ ਬਦਲੇਗਾ ਮੌਸਮ, ਪੰਜਾਬ ਸਮੇਤ ਨੇੜਲੇ ਇਲਾਕਿਆਂ ‘ਚ ਪਵੇਗਾ ਮੀਂਹ
Weather Update: ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਚ ਹੀ ਮੌਸਮ ਬਦਲਣ ਵਾਲਾ ਹੈ। ਅਜਿਹੀ ਸੰਭਾਵਨਾ ਮੌਸਮ ਵਿਭਾਗ ਨੇ ਪ੍ਰਗਟਾਈ ਹੈ। ਮੌਸਮ ਵਿਭਾਗ ਨੇ 2 ਅਪ੍ਰੈਲ ਨੂੰ…
View More Weather Update : ਅਪ੍ਰੈਲ ਮਹੀਨੇ ਇਸ ਤਰੀਕ ਨੂੰ ਬਦਲੇਗਾ ਮੌਸਮ, ਪੰਜਾਬ ਸਮੇਤ ਨੇੜਲੇ ਇਲਾਕਿਆਂ ‘ਚ ਪਵੇਗਾ ਮੀਂਹLudhiana ‘ਚ ਸਕੀਆਂ ਭੈਣਾਂ ਨੇ ਕਰ’ਤਾ ਕਾਂਡ, ਗੁਆਂਢੀ ਦੇ ਸਿਰ ‘ਚ 3 ਮਿੰਟ ਤਕ ਮਾਰਦੀਆਂ ਰਹੀਆਂ ਡੰਡੇ, ਮੌਤ
ਲੁਧਿਆਣਾ ‘ਚ ਦੋ ਸਕੀਆਂ ਭੈਣਾਂ ਨੇ ਵੱਡਾ ਕਾਂਡ ਕਰ ਦਿੱਤਾ ਹੈ। ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। 22 ਤੇ 24 ਸਾਲ ਦੀਆਂ ਅੱਲ੍ਹੜ ਉਮਰੇ…
View More Ludhiana ‘ਚ ਸਕੀਆਂ ਭੈਣਾਂ ਨੇ ਕਰ’ਤਾ ਕਾਂਡ, ਗੁਆਂਢੀ ਦੇ ਸਿਰ ‘ਚ 3 ਮਿੰਟ ਤਕ ਮਾਰਦੀਆਂ ਰਹੀਆਂ ਡੰਡੇ, ਮੌਤJalandhar Encounter : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਝੜਪ, ਚਾਰ ਅੜਿੱਕੇ
ਜਲੰਧਰ ਦੇ ਆਬਾਦਪੁਰਾ ਇਲਾਕੇ ਵਿਚ ਸੀਆਈਏ ਸਟਾਫ਼, ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਗੋਲ਼ੀਆਂ ਚੱਲੀਆਂ। ਇਸ ਐਨਕਾਊਂਟਰ ਆਪ੍ਰੇਸ਼ਨ ਦੌਰਾਨ ਪੁਲਿਸ ਨੇ 4 ਗੈਂਗਸਟਰਾਂ ਨੂੰ ਕਾਬੂ ਕਰ…
View More Jalandhar Encounter : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਝੜਪ, ਚਾਰ ਅੜਿੱਕੇਸ਼੍ਰੋਅਦ (ਅ) ਨੇ ਐਲਾਨੇ 7 ਉਮੀਦਵਾਰ; ਸਿਮਰਨਜੀਤ ਮਾਨ ਨੇ ਕਿਹਾ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਤੋਂ ਪਾਰਟੀ ਲੜੇਗੀ ਚੋਣ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਲੋਕ ਸਭਾ ਚੋਣਾਂ ਸਬੰਧੀ ਸਰਗਰਮੀ ਸ਼ੁਰੂ ਕਰ…
View More ਸ਼੍ਰੋਅਦ (ਅ) ਨੇ ਐਲਾਨੇ 7 ਉਮੀਦਵਾਰ; ਸਿਮਰਨਜੀਤ ਮਾਨ ਨੇ ਕਿਹਾ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਤੋਂ ਪਾਰਟੀ ਲੜੇਗੀ ਚੋਣਵੱਡਾ ਫੈਸਲਾ : 13 ਸਾਲਾ Rape ਪੀੜਤਾ ਨੂੰ ਕੋਰਟ ਨੇ ਗਰਭਪਾਤ ਦੀ ਦਿੱਤੀ ਮਨਜ਼ੂਰੀ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਇੱਕ ਪਿੰਡ ਦੀ 13 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ।…
View More ਵੱਡਾ ਫੈਸਲਾ : 13 ਸਾਲਾ Rape ਪੀੜਤਾ ਨੂੰ ਕੋਰਟ ਨੇ ਗਰਭਪਾਤ ਦੀ ਦਿੱਤੀ ਮਨਜ਼ੂਰੀਨਾਬਾਲਿਗਾ ਧੀ ਨਾਲ ਪਿਓ ਨੇ ਕੀਤਾ ਬਲਾਤਕਾਰ, ਰਾਤ ਮਾਂ ਦੀ ਖੁੱਲ੍ਹ ਗਈ ਨੀਂਦ ਤਾਂ ਹੋਇਆ ਖੁਲਾਸਾ
ਕਪੂਰਥਲਾ ‘ਚ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ, ਜਦੋਂ ਪਿਤਾ ਵਲੋਂ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਨਾਬਾਲਿਗਾ ਦੀ ਮਾਂ ਦੀ ਸ਼ਿਕਾਇਤ…
View More ਨਾਬਾਲਿਗਾ ਧੀ ਨਾਲ ਪਿਓ ਨੇ ਕੀਤਾ ਬਲਾਤਕਾਰ, ਰਾਤ ਮਾਂ ਦੀ ਖੁੱਲ੍ਹ ਗਈ ਨੀਂਦ ਤਾਂ ਹੋਇਆ ਖੁਲਾਸਾGood News: ਸੀਐਮ ਮਾਨ ਦੇ ਘਰ ਆਈ ਲਕਸ਼ਮੀ, ਪਤਨੀ ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ, ਮਾਨ ਬੋਲੇ-ਜੱਚਾ ਬੱਚਾ ਤੰਦਰੁਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦਾ ਜਨਮ ਮੋਹਾਲੀ ਦੇ ਇਕ ਨਿੱਜੀ ਹਸਪਤਾਲ…
View More Good News: ਸੀਐਮ ਮਾਨ ਦੇ ਘਰ ਆਈ ਲਕਸ਼ਮੀ, ਪਤਨੀ ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ, ਮਾਨ ਬੋਲੇ-ਜੱਚਾ ਬੱਚਾ ਤੰਦਰੁਸਤGurpreet Kaur Pregnant : ਸੀਐਮ ਮਾਨ ਦੀ ਪਤਨੀ ਹਸਪਤਾਲ ‘ਚ ਦਾਖਲ, ਜਲਦ ਆ ਸਕਦੀ ਹੈ ਖੁਸ਼ਖਬਰੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਾਰਮਿਕ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੀ ਰਾਤ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹ…
View More Gurpreet Kaur Pregnant : ਸੀਐਮ ਮਾਨ ਦੀ ਪਤਨੀ ਹਸਪਤਾਲ ‘ਚ ਦਾਖਲ, ਜਲਦ ਆ ਸਕਦੀ ਹੈ ਖੁਸ਼ਖਬਰੀCharanjit Singh Channi : ਸੁਸ਼ੀਲ ਰਿੰਕੂ ਉਤੇ ਚੰਨੀ ਦਾ ਤੰਜ, ਬੋਲੇ-‘ਜਿਸ ਦਾ ਆਪਣਾ ਸਟੈਂਡ ਨਹੀਂ, ਉਹ ਲੋਕਾਂ ਪਿੱਛੇ ਕੀ ਸਟੈਂਡ ਲਵੇਗਾ’
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਐਮਪੀ ਰਹੇ ਤੇ ਲੋਕ ਸਭਾ ਚੋਣਾਂ ਲਈ ਮੁੜ ਉਮੀਦਵਾਰ ਐਲਾਨ ਕੀਤੇ ਗਏ ਸੁਸ਼ੀਲ ਰਿੰਕੂ ਤੇ ਐਮਐਲਏ…
View More Charanjit Singh Channi : ਸੁਸ਼ੀਲ ਰਿੰਕੂ ਉਤੇ ਚੰਨੀ ਦਾ ਤੰਜ, ਬੋਲੇ-‘ਜਿਸ ਦਾ ਆਪਣਾ ਸਟੈਂਡ ਨਹੀਂ, ਉਹ ਲੋਕਾਂ ਪਿੱਛੇ ਕੀ ਸਟੈਂਡ ਲਵੇਗਾ’