ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਹਰ ਵਾਰ ਦੀ ਤਰ੍ਹਾਂ ਚੰਨੀ ਮੁੜ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ…
View More ਠੋਡੀ ‘ਤੇ ਹੱਥ ਲਾਉਣ ਦੇ ਮਾਮਲੇ ਵਿਚ ਵਧੀਆਂ ਚੰਨੀ ਦੀਆਂ ਮੁਸ਼ਕਲਾਂ, ਬੀਬੀ ਜਗੀਰ ਕੌਰ ਦਾ ਵੀ ਬਿਆਨ ਆਇਆ ਸਾਹਮਣੇPunjab
ਲਿਵ ਇਨ ਵਿਚ ਰਹਿੰਦੇ Couple ਵਿਚ ਤੀਜੇ ਦੀ ਐਂਟਰੀ, ਕੁੜੀ ਪਿੱਛੇ ਮਾਰ’ਤਾ ਮਾਪਿਆਂ ਦਾ ਇਕਲੌਤਾ ਪੁੱਤ
ਖਰੜ : ਇੱਥੋਂ ਦੀ ਦਰਪਣ ਗਰੀਨ ਸੁਸਾਇਟੀ ਸਾਹਮਣੇ ਘਰ ’ਚ ਰਹਿੰਦੇ ਨੌਜਵਾਨ ਦਾ ਉਸ ਦੀ ਹੀ ਗਰਲਫਰੈਂਡ ਤੇ ਦੋਸਤ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ…
View More ਲਿਵ ਇਨ ਵਿਚ ਰਹਿੰਦੇ Couple ਵਿਚ ਤੀਜੇ ਦੀ ਐਂਟਰੀ, ਕੁੜੀ ਪਿੱਛੇ ਮਾਰ’ਤਾ ਮਾਪਿਆਂ ਦਾ ਇਕਲੌਤਾ ਪੁੱਤਪ੍ਰਸਿੱਧ ਪੰਜਾਬੀ ਕਵੀ ਤੇ ਸਾਹਿਤਕਾਰ ਡਾ. ਸੁਰਜੀਤ ਪਾਤਰ ਪੰਜ ਤੱਤਾਂ ‘ਚ ਵਿਲੀਨ, ਸੀਐਮ ਮਾਨ ਪੁੱਜੇ, ਕੀਤਾ ਐਲਾਨ
Surjit Patar Cremation : ਪ੍ਰਸਿੱਧ ਪੰਜਾਬੀ ਕਵੀ ਤੇ ਸਾਹਿਤਕਾਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ…
View More ਪ੍ਰਸਿੱਧ ਪੰਜਾਬੀ ਕਵੀ ਤੇ ਸਾਹਿਤਕਾਰ ਡਾ. ਸੁਰਜੀਤ ਪਾਤਰ ਪੰਜ ਤੱਤਾਂ ‘ਚ ਵਿਲੀਨ, ਸੀਐਮ ਮਾਨ ਪੁੱਜੇ, ਕੀਤਾ ਐਲਾਨਗੁਰੂਘਰ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਕਹਿਰ, ਪਿਓ-ਧੀ ਦੀ ਮੌਤ, ਮਾਂ ਗੰਭੀਰ ਜ਼ਖਮੀ
ਬਲਜਿੰਦਰ ਸਿੰਘ ਮਹੰਤ, ਡੇਰਾਬੱਸੀ : ਚੰਡੀਗੜ੍ਹ-ਅੰਬਾਲਾ ਹਾਈਵੇ ਉਤੇ ਡੇਰਾਬੱਸੀ ‘ਚ ਐਤਵਾਰ ਦੁਪਹਿਰ ਨੂੰ ਦਰਦਨਾਕ ਹਾਦਸਾ ਵਾਪਰਿਆ। ਮੋਟਰਸਾਈਕਲ ਉਤੇ ਗੁਰੂ ਘਰ ਮੱਥਾ ਟੇਕ ਕੇ ਆ ਰਹੇ…
View More ਗੁਰੂਘਰ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਕਹਿਰ, ਪਿਓ-ਧੀ ਦੀ ਮੌਤ, ਮਾਂ ਗੰਭੀਰ ਜ਼ਖਮੀਸਿਆਸਤ ਵਿਚ ਵੱਡੀ ਉਥਲ-ਪੁਥਲ, ਬੈਂਸ ਭਰਾਵਾਂ ਨੇ ਫੜਿਆ ਕਾਂਗਰਸ ਦਾ ਹੱਥ
ਲੁਧਿਆਣਾ-ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਦੀ ਸਿਆਸਤ ਪਲ-ਪਲ ਬਦਲ ਰਹੀ ਹੈ। ਤਕਰੀਬਨ ਹਰ ਪਾਰਟੀ ਵਿਚੋਂ ਵੱਡੇ ਚਿਹਰੇ ਦੂਜੀ ਪਾਰਟੀਆਂ ਦਾ ਰੁਖ ਕਰ ਰਹੇ ਹਨ।…
View More ਸਿਆਸਤ ਵਿਚ ਵੱਡੀ ਉਥਲ-ਪੁਥਲ, ਬੈਂਸ ਭਰਾਵਾਂ ਨੇ ਫੜਿਆ ਕਾਂਗਰਸ ਦਾ ਹੱਥਪੰਜਾਬ ਦੇ ਜਲੰਧਰ ਵਿਚ ਵੱਡੀ ਵਾਰਦਾਤ, ਬੱਸ ਵਿਚੋਂ ਉਤਰਦਿਆਂ ਹੀ ਬੰਦੇ ਨੂੰ ਮਾਰੀ ਗੋਲ਼ੀ, ਮੌਤ
ਜਲੰਧਰ-ਚੋਣ ਜ਼ਾਬਤੇ ਦੌਰਾਨ ਜਲੰਧਰ ਦੇ ਵਡਾਲਾ ਚੌਕ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬੱਸ ਵਿਚੋਂ ਉਤਰੇ ਇਕ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਇਸ…
View More ਪੰਜਾਬ ਦੇ ਜਲੰਧਰ ਵਿਚ ਵੱਡੀ ਵਾਰਦਾਤ, ਬੱਸ ਵਿਚੋਂ ਉਤਰਦਿਆਂ ਹੀ ਬੰਦੇ ਨੂੰ ਮਾਰੀ ਗੋਲ਼ੀ, ਮੌਤਜਲੰਧਰ ਵਿਚ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ, ਲੱਖਾਂ ਦੀ ਡਰੱਗ ਮਨੀ, ਕਾਰਾਂ ਸਮੇਤ 13 ਤਸਕਰ ਅੜਿੱਕੇ
ਜਲੰਧਰ-ਪੰਜਾਬ ਦੇ ਜਲੰਧਰ ਤੋਂ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਸ਼ਨਿਚਰਵਾਰ ਨੂੰ 48 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਉਕਤ ਸਿੰਡੀਕੇਟ…
View More ਜਲੰਧਰ ਵਿਚ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ, ਲੱਖਾਂ ਦੀ ਡਰੱਗ ਮਨੀ, ਕਾਰਾਂ ਸਮੇਤ 13 ਤਸਕਰ ਅੜਿੱਕੇ‘ਸਾਨੂੰ ਸਵੇਰ ਦਾ ਫਾਹੇ ਲਾ ਕੇ ਤੁਸੀਂ ਗੁਲਾਬ ਜਾਮੁਨ ਖਾ ਰਹੇ ਹੋ’, ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਦਾਗੇ ਤਿੱਖੇ ਸਵਾਲ
ਭੁਲੱਥ : ‘ਸਾਨੂੰ ਸਵੇਰ ਦਾ ਫਾਹੇ ਲਾਇਆ ਹੋਇਆ, ਤੁਸੀਂ ਅੰਦਰ ਗੁਲਾਬ-ਜਾਮੁਨ ਖਾ ਰਹੇ ਹੋ, ਤੁਸੀਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ, ਕੀ ਅਸੀਂ ਇਸ…
View More ‘ਸਾਨੂੰ ਸਵੇਰ ਦਾ ਫਾਹੇ ਲਾ ਕੇ ਤੁਸੀਂ ਗੁਲਾਬ ਜਾਮੁਨ ਖਾ ਰਹੇ ਹੋ’, ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਦਾਗੇ ਤਿੱਖੇ ਸਵਾਲਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਦਾ ਰੋਡ ਸ਼ੋਅ ਕੀਤਾ ਰੱਦ, ਜਾਣੋ ਕੀ ਹੈ ਕਾਰਨ
ਚੰਡੀਗੜ੍ਹ : ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਲਕੇ ਨਾਮਜ਼ਦਗੀ ਭਰਨ ਦੌਰਾਨ ਕੀਤੇ ਜਾਣ ਵਾਲੇ ਰੋਡ ਸ਼ੋਅ…
View More ਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਦਾ ਰੋਡ ਸ਼ੋਅ ਕੀਤਾ ਰੱਦ, ਜਾਣੋ ਕੀ ਹੈ ਕਾਰਨਦਿੱਲੀ ਦੀ ਮੁਟਿਆਰ ਨੇ ਪੰਜਾਬ ਵਿਚ ਕੀਤੀ ਖ਼ੁਦਕੁਸ਼ੀ, ਟਰੇਨ ਅੱਗੇ ਛਾਲ ਮਾਰ ਜੀਵਨ ਲੀਲ੍ਹਾ ਕੀਤੀ ਖ਼ਤਮ
ਲਹਿਰਾਗਾਗਾ-ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਵੱਲੋਂ ਸਥਾਨਕ ਸ਼ਹਿਰ ਵਿਚ ਆ ਕੇ Train ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ। ਦਿੱਲੀ ਦੀ ਰਹਿਣ ਵਾਲੀ…
View More ਦਿੱਲੀ ਦੀ ਮੁਟਿਆਰ ਨੇ ਪੰਜਾਬ ਵਿਚ ਕੀਤੀ ਖ਼ੁਦਕੁਸ਼ੀ, ਟਰੇਨ ਅੱਗੇ ਛਾਲ ਮਾਰ ਜੀਵਨ ਲੀਲ੍ਹਾ ਕੀਤੀ ਖ਼ਤਮ