ਬਠਿੰਡਾ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪੈਂਦੇ ਕਸਬਾ ਰਾਮਪੁਰ ਫੂਲ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰਾਮਪੁਰ…
View More ਖੜ੍ਹੇ ਟਰਾਲੇ ਪਿੱਛੇ ਜਾ ਵੱਜੀ ਤੇਜ਼ ਰਫ਼ਤਾਰ ਕਾਰ, ਟਰਾਲੇ ਹੇਠਾਂ ਫਸੀ ਕਾਰ ਨੂੰ ਕੱਢਿਆ, ਪਿਓ-ਪੁੱਤ ਦੀ ਮੌਕੇ ਉਤੇ ਮੌਤ, ਦੋਸਤ ਨੇ ਵੀ ਤੋੜਿਆ ਦਮPunjab
ਹੁਣ ਜੰਮੂ ਕਸ਼ਮੀਰ ਵਿਚ ਫਟਿਆ ਬੱਦਲ, ਲੋਕਾਂ ਦੇ ਘਰ ਨੁਕਸਾਨੇ ਗਏ, ਸੜਕਾਂ ਟੁੱਟੀਆਂ, ਹਾਈਵੇ ਬੰਦ
ਜੰਮੂ-ਕਸ਼ਮੀਰ : ਕੇਰਲ, ਹਿਮਾਚਲ ਅਤੇ ਉੱਤਰਾਖੰਡ ਤੋਂ ਬਾਅਦ ਸ਼ਨਿਵਾਰ ਦੇਰ ਰਾਤ ਜੰਮੂ-ਕਸ਼ਮੀਰ ਵਿਚ ਬੱਦਲ ਫੱਟ ਗਿਆ। ਇਸ ਕਾਰਨ ਗੰਦਰਬਲ ਜ਼ਿਲ੍ਹੇ ਦੇ ਕੰਗਨ ਇਲਾਕੇ ‘ਚ ਅਚਾਨਕ…
View More ਹੁਣ ਜੰਮੂ ਕਸ਼ਮੀਰ ਵਿਚ ਫਟਿਆ ਬੱਦਲ, ਲੋਕਾਂ ਦੇ ਘਰ ਨੁਕਸਾਨੇ ਗਏ, ਸੜਕਾਂ ਟੁੱਟੀਆਂ, ਹਾਈਵੇ ਬੰਦਬੇਕਾਬੂ ਹੋ ਦਰੱਖਤ ‘ਚ ਵੱਜੀ ਬਲੈਰੋ, ਸੀਨੀਅਰ ਕਾਂਸਟੇਬਲ ਦੀ ਦਰਦਨਾਕ ਮੌਤ, ਗੱਡੀ ਦੇ ਉਡੇ ਪਰਖੱਚੇ
ਬਠਿੰਡਾ ਵਿਚ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਦਿਉਣ ਦੇ ਬੱਸ ਅੱਡੇ ਨੇੜੇ ਪੁਲਿਸ ਮੁਲਾਜ਼ਮ ਦੀ ਬਲੈਰੋ ਕਾਰ…
View More ਬੇਕਾਬੂ ਹੋ ਦਰੱਖਤ ‘ਚ ਵੱਜੀ ਬਲੈਰੋ, ਸੀਨੀਅਰ ਕਾਂਸਟੇਬਲ ਦੀ ਦਰਦਨਾਕ ਮੌਤ, ਗੱਡੀ ਦੇ ਉਡੇ ਪਰਖੱਚੇWeather Update : ਪੰਜਾਬ ‘ਚ 13 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਇਨ੍ਹਾਂ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ
Weather Update : ਪੰਜਾਬ ‘ਚ ਐਤਵਾਰ ਨੂੰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਕੁਝ ਇਲਾਕਿਆਂ ‘ਚ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ।…
View More Weather Update : ਪੰਜਾਬ ‘ਚ 13 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਇਨ੍ਹਾਂ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀਐਸਜੀਪੀਸੀ ਦਫਤਰ ‘ਚ ਭਿੜੇ ਦੋ ਮੁਲਾਜ਼ਮ, ਇਕ ਉਤੇ ਤਲਵਾਰ ਨਾਲ ਪੰਜ ਵਾਰ, ਮੌਤ, ਮੁਲਜ਼ਮ ਫ਼ਰਾਰ
ਅੰਮ੍ਰਿਤਸਰ ‘ਚ ਐਸਜੀਪੀਸੀ ਦਫਤਰ ਵਿਚ ਦੋ ਮੁਲਾਜ਼ਮ ਆਪਸ ‘ਚ ਭਿੜ ਗਏ। ਇਸ ਦੌਰਾਨ ਹੋਈ ਝੜਪ ਵਿਚ ਇਕ ਗੰਭੀਰ ਜ਼ਖਮੀ ਹੋ ਗਿਆ, ਜਦਕਿ ਦੂਜਾ ਮੌਕੇ ਤੋਂ…
View More ਐਸਜੀਪੀਸੀ ਦਫਤਰ ‘ਚ ਭਿੜੇ ਦੋ ਮੁਲਾਜ਼ਮ, ਇਕ ਉਤੇ ਤਲਵਾਰ ਨਾਲ ਪੰਜ ਵਾਰ, ਮੌਤ, ਮੁਲਜ਼ਮ ਫ਼ਰਾਰਡਰਾਈਵਿੰਗ ਸਿਖ ਰਹੀ ਸੀ ਮਹਿਲਾ, ਬੇਕਾਬੂ ਹੋਈ ਆਲਟੋ ਡਿਵਾਈਡਰ ਨਾਲ ਟਕਰਾ ਪਹੁੰਚੀ ਦੂਜੀ ਸਾਈਡ, ਸਕੂਲ ਵੈਨ ਨਾਲ ਭਿਆਨਕ ਟੱਕਰ, ਚਾਲਕ ਦੀ ਮੌਤ
ਫਿਰੋਜ਼ਪੁਰ : ਆਲਟੋ ਕਾਰ ਤੇ ਸਕੂਲੀ ਵੈਨ ਵਿਚਾਲੇ ਭਿਆਨਕ ਟੱਕਰ ਕਾਰਨ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ। ਵੈਨ ਡਰਾਈਵਰ ਦੀ ਪਛਾਣ ਵਰਿੰਦਰ ਸਿੰਘ ਵਜੋਂ…
View More ਡਰਾਈਵਿੰਗ ਸਿਖ ਰਹੀ ਸੀ ਮਹਿਲਾ, ਬੇਕਾਬੂ ਹੋਈ ਆਲਟੋ ਡਿਵਾਈਡਰ ਨਾਲ ਟਕਰਾ ਪਹੁੰਚੀ ਦੂਜੀ ਸਾਈਡ, ਸਕੂਲ ਵੈਨ ਨਾਲ ਭਿਆਨਕ ਟੱਕਰ, ਚਾਲਕ ਦੀ ਮੌਤਅੰਮ੍ਰਿਤਸਰ ‘ਚ ਥਾਣੇ ਦੀ ਮਹਿਲਾ ਐਸਐਚਓ ਉਤੇ ਦਾਤ ਨਾਲ ਹਮਲਾ
ਅੰਮ੍ਰਿਤਸਰ ‘ਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰ ਦਿੱਤਾ। ਮਹਿਲਾ ਐਸਐਚਓ ਨੂੰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ…
View More ਅੰਮ੍ਰਿਤਸਰ ‘ਚ ਥਾਣੇ ਦੀ ਮਹਿਲਾ ਐਸਐਚਓ ਉਤੇ ਦਾਤ ਨਾਲ ਹਮਲਾWeather Update : ਪੰਜਾਬ ‘ਚ ਦੋ ਦਿਨਾਂ ‘ਚ 14.8 ਐਮਐਮ ਮੀਂਹ, ਸ਼ਨੀਵਾਰ ਨੂੰ ਧੁੱਪ ਦੇ ਨਾਲ ਚੱਲੀਆਂ ਹਵਾਵਾਂ, ਹੁਣ 7 ਅਗਸਤ ਨੂੰ ਬਦਲੇਗਾ ਮੌਸਮ
Weather Update : ਅਗਸਤ ਦੇ ਪਹਿਲੇ ਦਿਨ ਹੋਈ ਚੰਗੀ ਬਾਰਿਸ਼ ਤੋਂ ਬਾਅਦ ਪੰਜਾਬ ‘ਚ ਮਾਨਸੂਨ ਦੀ ਰਫਤਾਰ ਫਿਰ ਮੱਠੀ ਪੈ ਗਈ ਹੈ। ਇੱਕ ਦਿਨ ਵਿੱਚ ਔਸਤ…
View More Weather Update : ਪੰਜਾਬ ‘ਚ ਦੋ ਦਿਨਾਂ ‘ਚ 14.8 ਐਮਐਮ ਮੀਂਹ, ਸ਼ਨੀਵਾਰ ਨੂੰ ਧੁੱਪ ਦੇ ਨਾਲ ਚੱਲੀਆਂ ਹਵਾਵਾਂ, ਹੁਣ 7 ਅਗਸਤ ਨੂੰ ਬਦਲੇਗਾ ਮੌਸਮਨਾਈਟ ਕਲੱਬ ‘ਚੋਂ ‘ਟੱਲੀ’ ਹੋ ਕੇ ਨਿਕਲੇ ਮੁੰਡੇ ਕੁੜੀਆਂ, ਐਕਟਿਵਾ ਸਵਾਰ ਨੂੰ ਦਰੜਿਆ, ਕਾਰ ਹੇਠਾਂ ਬੁਰੀ ਤਰ੍ਹਾਂ ਫਸੇ ਬਜ਼ੁਰਗ ਦੀ ਮੌਤ, ਮੁੰਡੇ ਭੱਜੇ, ਕੁੜੀਆਂ ਅੜਿੱਕੇ
ਮੁਹਾਲੀ ਵਿਖੇ ਤੜਕੇ ਤੜਕੇ ਜਾਨਲੇਵਾ ਹਾਦਸਾ ਵਾਪਰ ਗਿਆ ਹੈ। ਤੇਜ਼ ਰਫ਼ਤਾਰ ਕਾਰ ਨੇ ਗੁਰੂਘਰ ਵਿਚੋਂ ਸੇਵਾ ਕਰ ਕੇ ਐਕਟਿਵਾ ਉਤੇ ਪਰਤ ਰਹੇ ਬਜ਼ੁਰਗ ਨੂੰ ਟੱਕਰ…
View More ਨਾਈਟ ਕਲੱਬ ‘ਚੋਂ ‘ਟੱਲੀ’ ਹੋ ਕੇ ਨਿਕਲੇ ਮੁੰਡੇ ਕੁੜੀਆਂ, ਐਕਟਿਵਾ ਸਵਾਰ ਨੂੰ ਦਰੜਿਆ, ਕਾਰ ਹੇਠਾਂ ਬੁਰੀ ਤਰ੍ਹਾਂ ਫਸੇ ਬਜ਼ੁਰਗ ਦੀ ਮੌਤ, ਮੁੰਡੇ ਭੱਜੇ, ਕੁੜੀਆਂ ਅੜਿੱਕੇਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਕਰ ਰਿਹਾ ਸੀ ਸੇਵਾ, ਪੈਰ ਤਿਲਕਣ ਕਾਰਨ ਦਾਲ ਦੇ ਕੜਾਹੇ ਵਿਚ ਡਿੱਗਾ ਸ਼ਰਧਾਲੂ, 70 ਫੀਸਦੀ ਝੁਲਸਿਆ
ਅੰਮ੍ਰਿਤਸਰ : ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਇੱਕ ਸ਼ਰਧਾਲੂ ਨਤਮਸਤਕ ਹੋਣ ਲਈ ਆਇਆ ਸੀ। ਇਸ ਦੌਰਾਨ ਉਹ ਸੇਵਾ ਕਰਨ ਲਈ…
View More ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਕਰ ਰਿਹਾ ਸੀ ਸੇਵਾ, ਪੈਰ ਤਿਲਕਣ ਕਾਰਨ ਦਾਲ ਦੇ ਕੜਾਹੇ ਵਿਚ ਡਿੱਗਾ ਸ਼ਰਧਾਲੂ, 70 ਫੀਸਦੀ ਝੁਲਸਿਆ