ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਨਿਵਾਸੀਆਂ ਨੂੰ ਅੰਤਿਮ ਸਸਕਾਰ ਦੇ ਸਮੇਂ ਆ ਰਹੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਅੱਜ ਜ਼ਿਲ੍ਹਾ…
View More ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ‘ਕਮਿਊਨਿਟੀ ਫਿਊਨਰਲ ਵੈਨ’ ਸੇਵਾ ਦੀ ਸ਼ੁਰੂਆਤ; ਬਲੌਂਗੀ ਸ਼ਮਸ਼ਾਨ ਘਾਟ ਨੂੰ ਮਿਲੀ ਵੱਡੀ ਸਹੂਲਤPunjab
ਜਲੰਧਰ ‘ਚ ਗੈਂਗਸਟਰਾਂ ਦੇ ਹੌਸਲੇ ਬੁਲੰਦ: ‘ਆਪ’ ਆਗੂ ਦੇ ਕਤਲ ਤੋਂ ਬਾਅਦ ਹੁਣ ਗਾਇਕਾ ਜੋਤੀ ਨੂਰਾ ਦੇ ਘਰ ਬਾਹਰ ਫਾਇਰਿੰਗ
ਜਲੰਧਰ : ਪੰਜਾਬ ਦੇ ਉਦਯੋਗਿਕ ਸ਼ਹਿਰ ਜਲੰਧਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਹਫ਼ਤੇ ਆਮ ਆਦਮੀ ਪਾਰਟੀ ਦੇ ਆਗੂ…
View More ਜਲੰਧਰ ‘ਚ ਗੈਂਗਸਟਰਾਂ ਦੇ ਹੌਸਲੇ ਬੁਲੰਦ: ‘ਆਪ’ ਆਗੂ ਦੇ ਕਤਲ ਤੋਂ ਬਾਅਦ ਹੁਣ ਗਾਇਕਾ ਜੋਤੀ ਨੂਰਾ ਦੇ ਘਰ ਬਾਹਰ ਫਾਇਰਿੰਗLudhiana Police takes major action : 200 ਅਸਲਾ ਲਾਈਸੈਂਸ ਕੀਤੇ ਰੱਦ, ਫਰਜ਼ੀ ਡੋਪ ਟੈਸਟ ਰਿਪੋਰਟਾਂ ਦੀ ਜਾਂਚ ਸ਼ੁਰੂ
ਲੁਧਿਆਣਾ: ਲੁਧਿਆਣਾ ਵਿੱਚ ਵਧ ਰਹੇ ਅਪਰਾਧਿਕ ਮਾਮਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਅਸਲਾ ਧਾਰਕਾਂ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਪੁਲਿਸ ਕਮਿਸ਼ਨਰ…
View More Ludhiana Police takes major action : 200 ਅਸਲਾ ਲਾਈਸੈਂਸ ਕੀਤੇ ਰੱਦ, ਫਰਜ਼ੀ ਡੋਪ ਟੈਸਟ ਰਿਪੋਰਟਾਂ ਦੀ ਜਾਂਚ ਸ਼ੁਰੂLudhiana Suicide : ਮਕਾਨ ਮਲਾਕ ਨੇ ਇਸ ਕਰਤੂਤ ਨੇ ਕਰ ਦਿੱਤੀ ਜ਼ਿੰਦਗੀ ਬਰਬਾਦ, ਵਿਆਉਤਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
ਲੁਧਿਆਣਾ : ਲੁਧਿਆਣਾ ਦੇ ਥਾਣਾ ਟਿੱਬਾ ਨੂੰ ਅਧੀਨ ਸੁਰਜੀਤ ਕਲੋਨੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਮਕਾਨ ਮਾਲਕ ਵੱਲੋਂ ਇੱਕ ਵਿਆਹੀ…
View More Ludhiana Suicide : ਮਕਾਨ ਮਲਾਕ ਨੇ ਇਸ ਕਰਤੂਤ ਨੇ ਕਰ ਦਿੱਤੀ ਜ਼ਿੰਦਗੀ ਬਰਬਾਦ, ਵਿਆਉਤਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤਜਲੰਧਰ ‘ਚ ਹੈਵਾਨੀਅਤ: ਪਿਤਾ ਨੇ ਬਦਲਾ ਲੈਣ ਲਈ 6 ਸਾਲਾ ਪੁੱਤ ਨੂੰ ਦਿੱਤਾ ਜ਼ਹਿਰ, ਮਾਸੂਮ ਦੀ ਮੌਤ ਤੋਂ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਜਲੰਧਰ : ਜ਼ਿਲ੍ਹਾ ਜਾਲੰਧਰ ਦੇ ਥਾਣਾ ਪਾਤਾਰਾ ਅਧੀਨ ਆਉਂਦੇ ਪਿੰਡ ਹਜ਼ਾਰਾ ਵਿੱਚ ਇੱਕ ਪਿਤਾ ਵੱਲੋਂ ਆਪਣੀ ਹੀ ਔਲਾਦ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ…
View More ਜਲੰਧਰ ‘ਚ ਹੈਵਾਨੀਅਤ: ਪਿਤਾ ਨੇ ਬਦਲਾ ਲੈਣ ਲਈ 6 ਸਾਲਾ ਪੁੱਤ ਨੂੰ ਦਿੱਤਾ ਜ਼ਹਿਰ, ਮਾਸੂਮ ਦੀ ਮੌਤ ਤੋਂ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰਇਨਸਾਫ਼ ਦੀ ਗੁਹਾਰ: ਛੋਟੇ ਬੇਟੇ ਸਮੇਤ ਮਾਨਸਾ SSP ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ
ਮਾਨਸਾ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਹਨ।…
View More ਇਨਸਾਫ਼ ਦੀ ਗੁਹਾਰ: ਛੋਟੇ ਬੇਟੇ ਸਮੇਤ ਮਾਨਸਾ SSP ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾਭਾਈਚਾਰਕ ਸਾਂਝ ਦੀ ਮਿਸਾਲ: ਸੰਗਰੂਰ ਦੇ ਪੰਡਿਤ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ ਲੱਖਾਂ ਦੀ ਜ਼ਮੀਨ, ਦੇਸ਼ ਭਰ ‘ਚ ਹੋ ਰਹੀ ਸ਼ਲਾਘਾ
ਸੰਗਰੂਰ : ਪੰਜਾਬ ਦੀ ਧਰਤੀ ਹਮੇਸ਼ਾ ਹੀ ਆਪਸੀ ਸਾਂਝ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਗੜ੍ਹ ਰਹੀ ਹੈ। ਇਸ ਦੀ ਇੱਕ ਤਾਜ਼ਾ ਅਤੇ ਬੇਹੱਦ ਸੁੰਦਰ ਮਿਸਾਲ ਜ਼ਿਲ੍ਹਾ…
View More ਭਾਈਚਾਰਕ ਸਾਂਝ ਦੀ ਮਿਸਾਲ: ਸੰਗਰੂਰ ਦੇ ਪੰਡਿਤ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ ਲੱਖਾਂ ਦੀ ਜ਼ਮੀਨ, ਦੇਸ਼ ਭਰ ‘ਚ ਹੋ ਰਹੀ ਸ਼ਲਾਘਾOperation ‘Prahar-2’: ਨਸ਼ਿਆਂ ਲਈ ਬਦਨਾਮ ਪਿੰਡ ਪਨਿਆੜ ‘ਚ ਪੁਲਿਸ ਦੀ ਵੱਡੀ ਰੇਡ, ਸਰਪੰਚ ਬੋਲੇ— ’80 ਫੀਸਦੀ ਸੁਧਾਰ, ਪਰ ਜੰਗ ਜਾਰੀ’
ਗੁਰਦਾਸਪੁਰ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਇਲਾਕਿਆਂ…
View More Operation ‘Prahar-2’: ਨਸ਼ਿਆਂ ਲਈ ਬਦਨਾਮ ਪਿੰਡ ਪਨਿਆੜ ‘ਚ ਪੁਲਿਸ ਦੀ ਵੱਡੀ ਰੇਡ, ਸਰਪੰਚ ਬੋਲੇ— ’80 ਫੀਸਦੀ ਸੁਧਾਰ, ਪਰ ਜੰਗ ਜਾਰੀ’Wrath on Dausa Highway: ਵਿਆਹ ਤੋਂ ਪਰਤ ਰਹੇ 5 ਸਕੇ ਭਰਾਵਾਂ ਸਣੇ 6 ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਦੌਸਾ : ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਅਜਿਹਾ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ।…
View More Wrath on Dausa Highway: ਵਿਆਹ ਤੋਂ ਪਰਤ ਰਹੇ 5 ਸਕੇ ਭਰਾਵਾਂ ਸਣੇ 6 ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇStray dogs terrorize Malout: ਗੁਰਦੁਆਰਾ ਰੋਡ ‘ਤੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਤ ਗੰਭੀਰ
ਮਲੋਟ: ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮਲੋਟ ਦੇ ਗੁਰਦੁਆਰਾ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਰਾ ਕੁੱਤਿਆਂ…
View More Stray dogs terrorize Malout: ਗੁਰਦੁਆਰਾ ਰੋਡ ‘ਤੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਤ ਗੰਭੀਰ