ਬਟਾਲਾ : ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਵਿਰੁੱਧ ਅਪਣਾਈ ਗਈ ‘ਜ਼ੀਰੋ ਟਾਲਰੈਂਸ’ ਨੀਤੀ ਤਹਿਤ ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪਿੰਡ ਮੜੀਆਵਾਲ ਵਿਖੇ…
View More Big success of Batala Police : ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ‘ਤੇ ਫਾਇਰਿੰਗ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ; ਪਿਸਤੌਲ ਤੇ ਕਾਰਤੂਸ ਬਰਾਮਦPunjab
ਰਸੋਈ ਗੈਸ ਦੀ ਕਿੱਲਤ ਦਾ ਬਾਜ਼ਾਰ ‘ਤੇ ਵੱਡਾ ਅਸਰ: ਇੰਡਕਸ਼ਨ ਚੁੱਲ੍ਹੇ, ਹੀਟਰ ਅਤੇ ਸਟੋਵ ਹੋਏ ਗਾਇਬ; ਗਾਹਕਾਂ ਦੇ ਨਾਲ ਦੁਕਾਨਦਾਰ ਵੀ ਪਰੇਸ਼ਾਨ
ਪੰਜਾਬ: ਪੰਜਾਬ ਵਿੱਚ ਰਸੋਈ ਗੈਸ (LPG) ਦੀ ਸਪਲਾਈ ਵਿੱਚ ਆਈ ਰੁਕਾਵਟ ਨੇ ਹੁਣ ਬਾਜ਼ਾਰ ਦਾ ਗਣਿਤ ਵਿਗਾੜ ਦਿੱਤਾ ਹੈ। ਗੈਸ ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ…
View More ਰਸੋਈ ਗੈਸ ਦੀ ਕਿੱਲਤ ਦਾ ਬਾਜ਼ਾਰ ‘ਤੇ ਵੱਡਾ ਅਸਰ: ਇੰਡਕਸ਼ਨ ਚੁੱਲ੍ਹੇ, ਹੀਟਰ ਅਤੇ ਸਟੋਵ ਹੋਏ ਗਾਇਬ; ਗਾਹਕਾਂ ਦੇ ਨਾਲ ਦੁਕਾਨਦਾਰ ਵੀ ਪਰੇਸ਼ਾਨChandigarh Smart City scam : CFO ਨਲਿਨੀ ਮਲਿਕ ਗ੍ਰਿਫ਼ਤਾਰ; 118 ਕਰੋੜ ਦੀ ਜਾਅਲੀ FD ਮਾਮਲੇ ‘ਚ 4 ਦਿਨ ਦਾ ਰਿਮਾਂਡ, 50 ਕਰੋੜ ਕੈਸ਼ ਲੈਣ ਦੇ ਇਲਜ਼ਾਮ
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ 118 ਕਰੋੜ ਰੁਪਏ ਦੀ ਜਾਅਲੀ ਐਫ.ਡੀ. (FD) ਬਣਾਉਣ ਦੇ ਵੱਡੇ ਘਪਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ…
View More Chandigarh Smart City scam : CFO ਨਲਿਨੀ ਮਲਿਕ ਗ੍ਰਿਫ਼ਤਾਰ; 118 ਕਰੋੜ ਦੀ ਜਾਅਲੀ FD ਮਾਮਲੇ ‘ਚ 4 ਦਿਨ ਦਾ ਰਿਮਾਂਡ, 50 ਕਰੋੜ ਕੈਸ਼ ਲੈਣ ਦੇ ਇਲਜ਼ਾਮ‘ਆਪ’ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ: ਨਵਾਂਸ਼ਹਿਰ ਦੇ ਇਸ ਸਰਕਾਰੀ ਸਕੂਲ ਵਿੱਚ 60 ਬੱਚਿਆਂ ਦੇ ਭਵਿੱਖ ਦਾ ਰਖਵਾਲਾ ਸਿਰਫ਼ ਇੱਕ ਅਧਿਆਪਕ
ਨਵਾਂਸ਼ਹਿਰ : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ‘ਇਨਕਲਾਬ’ ਲਿਆਉਣ ਅਤੇ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ,…
View More ‘ਆਪ’ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ: ਨਵਾਂਸ਼ਹਿਰ ਦੇ ਇਸ ਸਰਕਾਰੀ ਸਕੂਲ ਵਿੱਚ 60 ਬੱਚਿਆਂ ਦੇ ਭਵਿੱਖ ਦਾ ਰਖਵਾਲਾ ਸਿਰਫ਼ ਇੱਕ ਅਧਿਆਪਕਲੁਧਿਆਣਾ ‘ਚ ਦਹਿਸ਼ਤ: ਲੁਟੇਰਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਦੁਕਾਨਦਾਰ ਸਮੇਤ ਗੁਆਂਢੀ ਜ਼ਖ਼ਮੀ, CCTV ‘ਚ ਕੈਦ ਹੋਈ ਵਾਰਦਾਤ
ਲੁਧਿਆਣਾ: ਉਦਯੋਗਿਕ ਨਗਰੀ ਲੁਧਿਆਣਾ ਦੇ ਨਿਊ ਮਾਧੋਪੁਰੀ ਇਲਾਕੇ ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮੋਬਾਈਲ ਫੋਨ…
View More ਲੁਧਿਆਣਾ ‘ਚ ਦਹਿਸ਼ਤ: ਲੁਟੇਰਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਦੁਕਾਨਦਾਰ ਸਮੇਤ ਗੁਆਂਢੀ ਜ਼ਖ਼ਮੀ, CCTV ‘ਚ ਕੈਦ ਹੋਈ ਵਾਰਦਾਤBJP office blast case : ਮੋਰਿੰਡਾ ਦੇ ਪਿੰਡ ਰਤਨਗੜ੍ਹ ਵਿੱਚ ਪੁਲਿਸ ਦੀ ਵੱਡੀ ਛਾਪੇਮਾਰੀ; ਦੋ ਸ਼ੱਕੀ ਨੌਜਵਾਨਾਂ ਦੀ ਭਾਲ ਜਾਰੀ
ਮੋਰਿੰਡਾ : ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ (BJP) ਦੇ ਸੂਬਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਜਾਂਚ ਹੁਣ ਤੇਜ਼ ਹੋ ਗਈ ਹੈ। ਇਸ ਸਬੰਧ ਵਿੱਚ…
View More BJP office blast case : ਮੋਰਿੰਡਾ ਦੇ ਪਿੰਡ ਰਤਨਗੜ੍ਹ ਵਿੱਚ ਪੁਲਿਸ ਦੀ ਵੱਡੀ ਛਾਪੇਮਾਰੀ; ਦੋ ਸ਼ੱਕੀ ਨੌਜਵਾਨਾਂ ਦੀ ਭਾਲ ਜਾਰੀਲੁਧਿਆਣਾ ਵਾਸੀਆਂ ਲਈ ਵੱਡੀ ਖੁਸ਼ਖਬਰੀ: 15 ਮਈ ਤੋਂ ਹਲਵਾਰਾ ਏਅਰਪੋਰਟ ਤੋਂ ਉੱਡਣਗੇ ਜਹਾਜ਼; ਉਦਯੋਗਿਕ ਖੇਤਰ ਨੂੰ ਮਿਲੇਗਾ ਹੁਲਾਰਾ
ਲੁਧਿਆਣਾ: ਲੁਧਿਆਣਾ ਦੇ ਉਦਯੋਗਪਤੀਆਂ ਅਤੇ ਆਮ ਲੋਕਾਂ ਦਾ ਲੰਬੇ ਸਮੇਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ। ਆਉਣ ਵਾਲੀ 15 ਮਈ ਤੋਂ ਹਲਵਾਰਾ ਇੰਟਰਨੈਸ਼ਨਲ…
View More ਲੁਧਿਆਣਾ ਵਾਸੀਆਂ ਲਈ ਵੱਡੀ ਖੁਸ਼ਖਬਰੀ: 15 ਮਈ ਤੋਂ ਹਲਵਾਰਾ ਏਅਰਪੋਰਟ ਤੋਂ ਉੱਡਣਗੇ ਜਹਾਜ਼; ਉਦਯੋਗਿਕ ਖੇਤਰ ਨੂੰ ਮਿਲੇਗਾ ਹੁਲਾਰਾBig success of Lehra Police: ਡੇਢ ਸਾਲ ਤੋਂ ਲਾਪਤਾ ਨੌਜਵਾਨ ਦਿੱਲੀ ਤੋਂ ਬਰਾਮਦ; ਪੁਲਿਸ ਨੇ ਪਰਿਵਾਰ ਨਾਲ ਕਰਵਾਇਆ ਮਿਲਾਪ
ਲਹਿਰਾਗਾਗਾ: ਸੰਗਰੂਰ ਪੁਲਿਸ ਦੇ ਆਈ.ਟੀ. ਸੈੱਲ ਅਤੇ ਲਹਿਰਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੇਢ ਸਾਲ ਪਹਿਲਾਂ ਗੁੰਮ ਹੋਏ 20 ਸਾਲਾ…
View More Big success of Lehra Police: ਡੇਢ ਸਾਲ ਤੋਂ ਲਾਪਤਾ ਨੌਜਵਾਨ ਦਿੱਲੀ ਤੋਂ ਬਰਾਮਦ; ਪੁਲਿਸ ਨੇ ਪਰਿਵਾਰ ਨਾਲ ਕਰਵਾਇਆ ਮਿਲਾਪਕੋਟਕਪੂਰਾ ‘ਚ LPG ਦੀ ਕਿੱਲਤ ਨੂੰ ਲੈ ਕੇ ਭੜਕਿਆ ਲੋਕਾਂ ਦਾ ਗੁੱਸਾ; ਗੈਸ ਏਜੰਸੀ ਦੇ ਦਫ਼ਤਰ ਨੂੰ ਲਾਇਆ ਜਿੰਦਰਾ
ਕੋਟਕਪੂਰਾ: ਪਿਛਲੇ ਕਈ ਦਿਨਾਂ ਤੋਂ ਰਸੋਈ ਗੈਸ (LPG) ਦੀ ਸਪਲਾਈ ਨੂੰ ਲੈ ਕੇ ਚੱਲ ਰਹੀ ਖੱਜਲ-ਖੁਆਰੀ ਕਾਰਨ ਅੱਜ ਕੋਟਕਪੂਰਾ ਵਿੱਚ ਲੋਕਾਂ ਦੇ ਸਬਰ ਦਾ ਬੰਨ੍ਹ…
View More ਕੋਟਕਪੂਰਾ ‘ਚ LPG ਦੀ ਕਿੱਲਤ ਨੂੰ ਲੈ ਕੇ ਭੜਕਿਆ ਲੋਕਾਂ ਦਾ ਗੁੱਸਾ; ਗੈਸ ਏਜੰਸੀ ਦੇ ਦਫ਼ਤਰ ਨੂੰ ਲਾਇਆ ਜਿੰਦਰਾ10000 ਰੁਪਏ ਰਿਸ਼ਵਤ ਲੈਂਦਾ ਐਸ.ਡੀ.ਓ. ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
ਚੰਡੀਗੜ੍ਹ 2 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫ਼ਤਰ, ਸਬ- ਡਿਵੀਜ਼ਨ ਕੁੱਪ ਕਲਾਂ ਜ਼ਿਲ੍ਹਾ ਮਲੇਰਕੋਟਲਾ ਵਿਖੇ…
View More 10000 ਰੁਪਏ ਰਿਸ਼ਵਤ ਲੈਂਦਾ ਐਸ.ਡੀ.ਓ. ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ