ਚੰਡੀਗੜ੍ਹ (ਇੰਟ.)- ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 148 ਲੋਕਾਂ ਨੂੰ ਆਪਣੀ ਜਾਨ ਗਵਾਉਣ ਪਈ। ਇਸ ਤੋਂ ਪਹਿਲਾਂ ਹੋਈਆਂ ਮੌਤਾਂ ਨੂੰ ਮਿਲਾ…
View More ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਣ 148 ਲੋਕਾਂ ਦੀ ਹੋਈ ਮੌਤPunjab
ਪੰਜਾਬ ਸਰਕਾਰ ਵਲੋਂ ਵਧਾਇਆ ਗਿਆ ਲਾਕਡਾਊਨ, ਇਸ ਵਾਰ ਮਿਲੇਗੀ ਥੋੜ੍ਹੀ ਰਾਹਤ
ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪਸਾਰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸੂਬੇ ਵਿੱਚ ਜਾਰੀ ਪਾਬੰਦੀਆਂ 10 ਜੂਨ ਤੱਕ ਵਧਾ ਦਿੱਤੀਆਂ ਹਨ। ਫਿਲਹਾਲ…
View More ਪੰਜਾਬ ਸਰਕਾਰ ਵਲੋਂ ਵਧਾਇਆ ਗਿਆ ਲਾਕਡਾਊਨ, ਇਸ ਵਾਰ ਮਿਲੇਗੀ ਥੋੜ੍ਹੀ ਰਾਹਤਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿਚ ਪ੍ਰਵਾਹ
ਫਿਰੋਜ਼ਪੁਰ (ਸੰਨੀ ਚੋਪੜਾ) ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਬੀਮਾਰ ਹੋਣ ਪਿੱਛੋਂ ਮੌਤ ਹੋ ਗਈ ਸੀ।…
View More ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿਚ ਪ੍ਰਵਾਹਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀ
ਫਰੀਦਕੋਟ (ਬਿਊਰੋ)- ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਨੂੰ ਹਾਈਕੋਰਟ ਵੱਲੋਂ ਭੰਗ ਕੀਤੇ ਜਾਣ ਅਤੇ ਉਸ ਟੀਮ ਦੀ ਜਾਂਚ…
View More ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀਪਿੰਡ ਵਿਚ ਸ਼ਮਸ਼ਾਨ ਫਿਰ ਵੀ ਮੁਰਦੇ ਦੇ ਸਸਕਾਰ ਲਈ ਪਰਿਵਾਰ ਪ੍ਰੇਸ਼ਾਨ
ਲੁਧਿਆਣਾ (ਇੰਟ.)- ਮ੍ਰਿਤਕ ਇਨਸਾਨ ਦੀ ਆਤਮਿਕ ਸ਼ਾਂਤੀ ਲਈ ਉਸ ਦੀਆਂ ਅੰਤਿਮ ਰਸਮਾਂ ਸਹੀ ਤਰੀਕੇ ਨਾਲ ਨਿਭਾਉਣੀਆਂ ਜ਼ਰੂਰੀ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਜੇ ਅਜਿਹਾ…
View More ਪਿੰਡ ਵਿਚ ਸ਼ਮਸ਼ਾਨ ਫਿਰ ਵੀ ਮੁਰਦੇ ਦੇ ਸਸਕਾਰ ਲਈ ਪਰਿਵਾਰ ਪ੍ਰੇਸ਼ਾਨਕਪੂਰਥਲਾ ਵਿਚ ਆਰ.ਸੀ.ਐੱਫ. ਨੇੜੇ 400 ਝੁੱਗੀਆਂ ਸੜ ਕੇ ਸਵਾਹ, ਹੋਇਆ ਭਾਰੀ ਨੁਕਸਾਨ
ਕਪੂਰਥਲਾ (ਇੰਟ.)- ਕਪੂਰਥਲਾ ਵਿਖੇ ਰੇਲਵੇ ਕੋਚ ਫੈਕਟਰੀ (RCF)ਦੇ ਬਾਹਰ ਸੜਕ ਨੇੜੇ ਭਿਆਨਕ ਅੱਗ ਲੱਗਣ ਕਾਰਣ 400 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਦੱਸਿਆ ਜਾ ਰਿਹਾ…
View More ਕਪੂਰਥਲਾ ਵਿਚ ਆਰ.ਸੀ.ਐੱਫ. ਨੇੜੇ 400 ਝੁੱਗੀਆਂ ਸੜ ਕੇ ਸਵਾਹ, ਹੋਇਆ ਭਾਰੀ ਨੁਕਸਾਨਐਕਸ਼ਨ ਮੋਡ ‘ਚ ਆਏ ਦੀਪ ਸਿੱਧੂ ਨੇ ਕੀਤੀ ਵੱਡੀ ਗਲਤੀ, ਪੁਲਸ ਨੇ ਕੀਤਾ ਮਾਮਲਾ ਦਰਜ
ਜੈਤੋ (ਇੰਟ.)- ਜੇਲ ਵਿਚੋਂ ਨਿਕਲਦਿਆਂ ਹੀ ਐਕਸ਼ਨ ਮੋਡ ਵਿਚ ਆਏ ਦੀਪ ਸਿੱਧੂ ‘ਤੇ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਉਸ ‘ਤੇ…
View More ਐਕਸ਼ਨ ਮੋਡ ‘ਚ ਆਏ ਦੀਪ ਸਿੱਧੂ ਨੇ ਕੀਤੀ ਵੱਡੀ ਗਲਤੀ, ਪੁਲਸ ਨੇ ਕੀਤਾ ਮਾਮਲਾ ਦਰਜਸਾਬਕਾ ਸਰਪੰਚ ਦਾ ਹਮਲਾਵਰਾਂ ਨੇ ਵੱਢਿਆ ਗੁੱਟ, 10 ‘ਤੇ ਪਰਚਾ ਦਰਜ
ਗੁਰਦਾਸਪੁਰ (ਭੋਪਾਲ)- ਗੁਰਦਾਸਪੁਰ ਦੇ ਪਿੰਡ ਭਾਮ ਵਿਚ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਉਪਰ ਹਮਲਾ ਕਰ ਕਰ ਕੇ ਜਖਮੀ ਕਰ ਦਿੱਤਾ। ਇਸ ਦੌਰਾਨ ਉਸ ਦਾ ਗੁੱਟ…
View More ਸਾਬਕਾ ਸਰਪੰਚ ਦਾ ਹਮਲਾਵਰਾਂ ਨੇ ਵੱਢਿਆ ਗੁੱਟ, 10 ‘ਤੇ ਪਰਚਾ ਦਰਜਫਿਲਪੀਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ
ਬਰਨਾਲਾ (ਹਿਮਾਂਸ਼ੂ )- ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਪਾਲਨ ਪੋਸ਼ਣ ਲਈ ਵਿਦੇਸ਼ਾਂ ਵਿਚ ਹੱਡ ਤੋੜ ਮਿਹਨਤ ਕਰਦੇ ਹਨ। ਪਰ ਜਦੋਂ…
View More ਫਿਲਪੀਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜਲੁਧਿਆਣਾ ਸ਼ਹਿਰ ਵਿਚ ਹੁਣ ਇੰਨੇ ਵਜੇ ਤੋਂ ਲੱਗੇਗਾ ਲਾਕਡਾਊਨ
ਲੁਧਿਆਣਾ (ਇੰਟ.)- ਪੰਜਾਬ ਵਿਚ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਜਾਰੀ ਹੈ, ਜਿਸ ਨੂੰ ਰੋਕਣ ਲਈ ਸੂਬੇ ਵਿਚ ਵੈਕਸੀਨੇਸ਼ਨ ਮੁਹਿੰਮਦੀ ਸ਼ੁਰੂਆਤ ਵੀ ਕੀਤੀ ਗਈ ਹੈ…
View More ਲੁਧਿਆਣਾ ਸ਼ਹਿਰ ਵਿਚ ਹੁਣ ਇੰਨੇ ਵਜੇ ਤੋਂ ਲੱਗੇਗਾ ਲਾਕਡਾਊਨ