ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਾਵਨ ਮੌਕੇ ਦੀ ਵਧਾਈ ਦਿੱਤੀ ਹੈ। ਆਪਣੇ…
View More ਪੰਜਾਬ CM ਚੰਨੀ ਨੇ ਸੂਬਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਦਿੱਤੀਆਂ ਵਧਾਈਆਂPunjab
ਵੱਡੀ ਖਬਰ: ਕੇਂਦਰ ਨੇ ਪੈਟਰੋਲ-ਡੀਜ਼ਲ ‘ਤੋਂ ਘਟਾਈ ਐਕਸਾਈਜ਼ ਡਿਊਟੀ, ਜਾਣੋ ਕਿੰਨਾ ਘਟੇਗਾ ਰੇਟ?
ਚੰਡੀਗੜ੍ਹ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਮੋਦੀ ਸਰਕਾਰ ਨੇ ਦੀਵਾਲੀ ਦੇ ਮੌਕੇ ‘ਤੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।…
View More ਵੱਡੀ ਖਬਰ: ਕੇਂਦਰ ਨੇ ਪੈਟਰੋਲ-ਡੀਜ਼ਲ ‘ਤੋਂ ਘਟਾਈ ਐਕਸਾਈਜ਼ ਡਿਊਟੀ, ਜਾਣੋ ਕਿੰਨਾ ਘਟੇਗਾ ਰੇਟ?ਬਰਨਾਲਾ ਜੇਲ ‘ਚ ਵਾਪਰੀ ਘਟਨਾ ਦੇ ਸਬੰਧ ‘ਚ ਡਿਪਟੀ CM ਵਲੋਂ ਜਾਂਚ ਦੇ ਹੁਕਮ ਜਾਰੀ
ਚੰਡੀਗੜ੍ਹ- ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ਼ ਦਿੱਤੇ ਹਨ।…
View More ਬਰਨਾਲਾ ਜੇਲ ‘ਚ ਵਾਪਰੀ ਘਟਨਾ ਦੇ ਸਬੰਧ ‘ਚ ਡਿਪਟੀ CM ਵਲੋਂ ਜਾਂਚ ਦੇ ਹੁਕਮ ਜਾਰੀਵਿਵਾਦਾਂ ‘ਚ ਬਰਨਾਲਾ ਜੇਲ, ਕੁੱਟਮਾਰ ਤੋਂ ਬਾਅਦ ਕੈਦੀ ਦੀ ਪਿੱਠ ‘ਤੇ ਲਿਖਿਆ ‘ਅੱਤਵਾਦੀ’
ਬਰਨਾਲਾ: ਬਰਨਾਲਾ ਜੇਲ ਵਿਚ ਕੈਦ ਕੱਟ ਰਹੇ ਕਰਮਜੀਤ ਸਿੰਘ ਨਾਂ ਦੇ ਕੈਦੀ ਵੱਲੋਂ ਮਾਨਸਾ ਦੀ ਅਦਾਲਤ ਵਿੱਚ ਸੁਪਰਡੈਂਟ ਉਤੇ ਗੰਭੀਰ ਦੋਸ਼ ਲਾਏ ਹਨ। ਪੇਸ਼ੀ ਦੌਰਾਨ…
View More ਵਿਵਾਦਾਂ ‘ਚ ਬਰਨਾਲਾ ਜੇਲ, ਕੁੱਟਮਾਰ ਤੋਂ ਬਾਅਦ ਕੈਦੀ ਦੀ ਪਿੱਠ ‘ਤੇ ਲਿਖਿਆ ‘ਅੱਤਵਾਦੀ’ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਦੀਵਾਲੀ ਮੌਕੇ ਇਕ ਦੀਵਾ ਜਾਂ ਮੋਮਬੱਤੀ ਕਰੋ ਰੌਸ਼ਨ: ਸੁਖਬੀਰ ਬਾਦਲ
ਚੰਡੀਗੜ੍ਹ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼ੁਰੂ ਹੋਇਆ ਅੰਦੋਲਨ ਅਜੇ ਤੱਕ ਜਾਰੀ ਹੈ। ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆ…
View More ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਦੀਵਾਲੀ ਮੌਕੇ ਇਕ ਦੀਵਾ ਜਾਂ ਮੋਮਬੱਤੀ ਕਰੋ ਰੌਸ਼ਨ: ਸੁਖਬੀਰ ਬਾਦਲਬਠਿੰਡਾ ਰਿਫਾਇਨਰੀ ‘ਚ ਹੰਗਾਮਾ, ਮਜ਼ਦੂਰ ਦੀ ਮੌਤ ਤੋਂ ਬਅਦ ਗੱਡੀਆਂ ਨੂੰ ਲਾਈ ਅੱਗ
ਬਠਿੰਡਾ- ਰਾਮਾ ਮੰਡੀ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਚ ਅੱਜ ਇਕ ਦਰਦਨਾਕ ਹਾਦਸਾ ਹੋ ਗਿਆ। ਇਥੇ ਯੂਨਿਟ ਵਿਚ ਕੰਮ ਕਰਦੇ ਵੇਲੇ ਇਕ ਮਜ਼ਦੂਰ ਦੀ ਮੌਤ…
View More ਬਠਿੰਡਾ ਰਿਫਾਇਨਰੀ ‘ਚ ਹੰਗਾਮਾ, ਮਜ਼ਦੂਰ ਦੀ ਮੌਤ ਤੋਂ ਬਅਦ ਗੱਡੀਆਂ ਨੂੰ ਲਾਈ ਅੱਗਪੰਜਾਬ ਸਰਕਾਰ ਵਲੋਂ 3 IAS ਅਧਿਕਾਰੀਆਂ ਦੇ ਤਬਾਦਲੇ, ਮਲੇਰਕੋਟਲਾ DC ਦੀ ਵੀ ਬਦਲੀ
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ 3 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸ਼੍ਰੀਮਤੀ ਮਾਧਵੀ ਕਟਾਰੀਆ, ਆਈਏਐੱਸ (2010) ਐਡੀਸ਼ਨਲ ਚੀਫ…
View More ਪੰਜਾਬ ਸਰਕਾਰ ਵਲੋਂ 3 IAS ਅਧਿਕਾਰੀਆਂ ਦੇ ਤਬਾਦਲੇ, ਮਲੇਰਕੋਟਲਾ DC ਦੀ ਵੀ ਬਦਲੀਡਿਪਟੀ CM ਸੋਨੀ ਨੇ ‘ਬਸੇਰਾ ਯੋਜਨਾ’ ਤਹਿਤ 32 ਪਰਿਵਾਰਾਂ ਨੂੰ ਸੌਂਪੇ ਜ਼ਮੀਨਾਂ ਦੇ ਮਾਲਕਾਨਾ ਹੱਕ ਦੇ ਦਸਤਾਵੇਜ਼
ਅੰਮ੍ਰਿਤਸਰ: ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਪੰਜਾਬ ਸਰਕਾਰ ਦੀ ਬਸੇਰਾ ਯੋਜਨਾ ਅਧੀਨ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਵਾਰਡ ਨੰ:…
View More ਡਿਪਟੀ CM ਸੋਨੀ ਨੇ ‘ਬਸੇਰਾ ਯੋਜਨਾ’ ਤਹਿਤ 32 ਪਰਿਵਾਰਾਂ ਨੂੰ ਸੌਂਪੇ ਜ਼ਮੀਨਾਂ ਦੇ ਮਾਲਕਾਨਾ ਹੱਕ ਦੇ ਦਸਤਾਵੇਜ਼ਪੰਜਾਬ ਪੁਲਿਸ ‘ਚ ਗੈਰ-ਪੰਜਾਬੀਆਂ ਦੀ ਭਰਤੀ ਦਾ ਮਸਲਾ ਭਖਿਆ, ਰੰਧਾਵਾ ਨੇ 7 ਦਿਨਾਂ ‘ਚ ਮੰਗੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਸ ਵਿਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਅੱਜ ਛਪੀਆਂ ਮੀਡੀਆ ਰਿਪੋਰਟਾਂ ਦਾ ਸਖ਼ਤ…
View More ਪੰਜਾਬ ਪੁਲਿਸ ‘ਚ ਗੈਰ-ਪੰਜਾਬੀਆਂ ਦੀ ਭਰਤੀ ਦਾ ਮਸਲਾ ਭਖਿਆ, ਰੰਧਾਵਾ ਨੇ 7 ਦਿਨਾਂ ‘ਚ ਮੰਗੀ ਰਿਪੋਰਟCM ਚੰਨੀ ਦਾ ਉਸਾਰੀ ਕਾਮਿਆਂ ਨੂੰ ਤੋਹਫਾ, ਕੀਤਾ ਦੀਵਾਲੀ ਬੋਨਸ ਦਾ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਮੌਕੇ ਉਸਾਰੀ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਬੋਨਸ ਦਾ ਐਲਾਨ ਕੀਤਾ ਹੈ। ਚੰਨੀ ਨੇ…
View More CM ਚੰਨੀ ਦਾ ਉਸਾਰੀ ਕਾਮਿਆਂ ਨੂੰ ਤੋਹਫਾ, ਕੀਤਾ ਦੀਵਾਲੀ ਬੋਨਸ ਦਾ ਐਲਾਨ