ਚੰਡੀਗੜ੍ਹ- ਆਈ.ਏ.ਐੱਸ. ਅਧਿਕਾਰੀ ਰਵੀ ਭਗਤ (IAS Officer Ravi Bhagat) ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ (Special Principal Secretary)…
View More IAS ਰਵੀ ਭਗਤ ਨੂੰ ਵੱਡੀ ਜ਼ਿੰਮੇਦਾਰੀ, CM ਚੰਨੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਨਿਯੁਕਤPunjab
2.11 ਕਰੋੜ ਤੋਂ ਵਧੇਰੇ ਵੋਟਰਾਂ ਹੱਥ ਹੋਵੇਗੀ ਪੰਜਾਬ ਦੇ ਸਿਆਸਤਦਾਨਾਂ ਦੀ ਕਿਸਮਤ, ਵੇਰਵੇ ਜਾਰੀ
ਚੰਡੀਗੜ੍ਹ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਦੌਰਾਨ ਚੋਣ ਕਮਿਸ਼ਨ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ। ਚੋਣ ਕਮਿਸ਼ਨ ਵਲੋਂ ਚੋਣਾਂ ਵਿਚ…
View More 2.11 ਕਰੋੜ ਤੋਂ ਵਧੇਰੇ ਵੋਟਰਾਂ ਹੱਥ ਹੋਵੇਗੀ ਪੰਜਾਬ ਦੇ ਸਿਆਸਤਦਾਨਾਂ ਦੀ ਕਿਸਮਤ, ਵੇਰਵੇ ਜਾਰੀਸੁਜਾਨਪੁਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ, ਔਰਤਾਂ ਤੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ
ਸੁਜਾਨਪੁਰ – ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਸੁਜਾਨਪੁਰ ਵਿਖੇ ਕੀਤੀ ਜਾ ਰਹੀ ਚੋਣ ਪ੍ਰਚਾਰ ਰੈਲੀ (Election campaign rally) ’ਚ ਸੁਖਬੀਰ ਸਿੰਘ ਬਾਦਲ (Sukhbir…
View More ਸੁਜਾਨਪੁਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ, ਔਰਤਾਂ ਤੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨਮਿਸ ਯੂਨੀਵਰਸ ਹਰਨਾਜ਼ ਸੰਧੂ ਵਤਨ ਵਾਪਸੀ ‘ਤੇ 7 ਦਿਨਾਂ ਲਈ ਹੋਮ ਕੁਆਰੰਟੀਨ
ਚੰਡੀਗੜ੍ਹ- ਮਿਸ ਯੂਨੀਵਰਸ ਹਰਨਾਜ਼ ਸੰਧੂ (Miss Universe Harnaz Sandhu) ਵਤਨ ਪਰਤ ਆਈ ਹੈ, ਪਰ ਓਮੀਕਰੋਨ ਵੇਰੀਐਂਟ (Omicron variant) ਅਤੇ ਕੋਰੋਨਾ ਮਹਾਮਾਰੀ (Corona epidemic) ਕਾਰਨ ਉਸ…
View More ਮਿਸ ਯੂਨੀਵਰਸ ਹਰਨਾਜ਼ ਸੰਧੂ ਵਤਨ ਵਾਪਸੀ ‘ਤੇ 7 ਦਿਨਾਂ ਲਈ ਹੋਮ ਕੁਆਰੰਟੀਨਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਵਿਕਾਸ ਸਬਰਵਾਲ ਨੂੰ ਮਿਲੀ ਚੰਡੀਗੜ੍ਹ ‘ਚ ਵੱਡੀ ਜ਼ਿੰਮੇਦਾਰੀ
ਚੰਡੀਗੜ੍ਹ- ਪੰਜਾਬ ਸਰਕਾਰ (Punjab Government) ਵਲੋਂ ਪੁਲਿਸ (Police) ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ। ਇਸ ਦੌਰਾਨ ਵਿਕਾਸ ਸਬਰਵਾਲ ਨੂੰ ਚੰਡੀਗੜ੍ਹ ਦੇ ਇਲੈਕਸ਼ਨ…
View More ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਵਿਕਾਸ ਸਬਰਵਾਲ ਨੂੰ ਮਿਲੀ ਚੰਡੀਗੜ੍ਹ ‘ਚ ਵੱਡੀ ਜ਼ਿੰਮੇਦਾਰੀਪੰਜਾਬ ਦੇ ਸਕੂਲ ਖੰਡਰ ਬਣੇ ਹੋਏ ਹਨ : ਕੇਜਰੀਵਾਲ
ਲੰਬੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਅੱਜ ਲੰਬੀ ਵਿਖੇ ਸਮਾਗਮ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਲੰਬੀ ਤੋਂ ਉਮੀਦਵਾਰ (Candidate…
View More ਪੰਜਾਬ ਦੇ ਸਕੂਲ ਖੰਡਰ ਬਣੇ ਹੋਏ ਹਨ : ਕੇਜਰੀਵਾਲਪਠਾਨਕੋਟ ‘ਚ ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ, ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈ
ਪਠਾਨਕੋਟ- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਆਉਣ ਵਾਲੀਆਂ 2022 ਪੰਜਾਬ ਵਿਧਾਨ ਸਭਾ ਚੋਣਾਂ (2022 Punjab Assembly…
View More ਪਠਾਨਕੋਟ ‘ਚ ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ, ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈਗੁਰਦਾਸਪੁਰ ਪਹੁੰਚੇ ਸੀ.ਐੱਮ. ਚੰਨੀ ਨੇ ਈਸਾਈ ਭਾਈਚਾਰੇ ਲਈ ਕੀਤੇ ਵੱਡੇ ਐਲਾਨ
ਗੁਰਦਾਸਪੁਰ: ਕ੍ਰਿਸਮਸ (Christmas) ਨੇੜੇ ਆਉਣ ਨੂੰ ਲੈ ਕੇ ਗੁਰਦਾਸਪੁਰ ਦੀ ਦਾਣਾ ਮੰਡੀ (Dana Mandi of Gurdaspur) ਵਿਚ ਸਵੇਰੇ 11 ਵਜੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ…
View More ਗੁਰਦਾਸਪੁਰ ਪਹੁੰਚੇ ਸੀ.ਐੱਮ. ਚੰਨੀ ਨੇ ਈਸਾਈ ਭਾਈਚਾਰੇ ਲਈ ਕੀਤੇ ਵੱਡੇ ਐਲਾਨਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, RBI ਨੇ ਘਟਾਈ ਕਰੰਸੀ ਲਿਜਾਣ ਦੀ ਹੱਦ
ਅੰਮ੍ਰਿਤਸਰ- ਆਰਬੀਆਈ ਨੇ ਬੁੱਧਵਾਰ ਨੂੰ ਭਾਰਤੀਆਂ ਦੇ ਨਾਲ-ਨਾਲ ਓਸੀਆਈ ਕਾਰਡ ਧਾਰਕਾਂ ਨੂੰ ਕਰਤਾਰਪੁਰ ਸਾਹਿਬ ਰਾਹੀਂ ਕਰਤਾਰਪੁਰ ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੀ ਤੀਰਥ ਯਾਤਰਾ ਉੱਤੇ…
View More ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, RBI ਨੇ ਘਟਾਈ ਕਰੰਸੀ ਲਿਜਾਣ ਦੀ ਹੱਦਲੁਧਿਆਣਾ ਦੌਰੇ ‘ਤੇ ਸੀ.ਐੱਮ. ਚੰਨੀ, ਦੁਰਗਾ ਮਾਤਾ ਮੰਦਿਰ ‘ਚ ਨਤਮਸਤਕ ਹੋਣਗੇ
ਲੁਧਿਆਣਾ : ਮੁੱਖ ਮੰਤਰੀ (CM) ਦੇ ਪ੍ਰੋਗਰਾਮਾਂ ਲਈ ਪ੍ਰਸ਼ਾਸਨ ਨੇ ਹਲਕਾ ਪੱਛਮੀ ਦੇ ਕਰਨੈਲ ਸਿੰਘ ਨਗਰ (Karnail Singh Nagar), ਸਰਕਾਰੀ ਗਰਲਜ਼ ਕਾਲਜ (Government Girls College)…
View More ਲੁਧਿਆਣਾ ਦੌਰੇ ‘ਤੇ ਸੀ.ਐੱਮ. ਚੰਨੀ, ਦੁਰਗਾ ਮਾਤਾ ਮੰਦਿਰ ‘ਚ ਨਤਮਸਤਕ ਹੋਣਗੇ