ਚੰਡੀਗੜ੍ਹ : ਪੰਜਾਬ ਚੋਣਾਂ (Punjab Election) ਲਈ ਭਾਜਪਾ (BJP) ਨੇ ਰੂਰਲ ਮੈਨੀਫੈਸਟੋ (Rural Manifesto) ਜਾਰੀ ਕਰ ਦਿੱਤਾ ਹੈ। ਇਸ ਵਿਚ ਸਰਕਾਰ ਬਨਣ ‘ਤੇ 5 ਏਕੜ…
View More ਪੰਜਾਬ ‘ਚ ਬੀਜੇਪੀ ਦਾ ਮੈਨੀਫੈਸਟੋ, 5 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਦਾ ਕਰਜ਼ਾ ਮੁਆਫPunjab
ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ ਹਲਕੇ ਦੇ ਲੋਕਾਂ ‘ਚ ਭਾਰੀ ਰੋਸ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ-ਬਸਪਾ (Shiromani Akali Dal-BSP) ਦੇ ਅੰਮ੍ਰਿਤਸਰ ਈਸਟ (Amritsar East) ਤੋਂ ਉਮੀਦਵਾਰ ਬਿਕਰਮ ਮਜੀਠੀਆ (Bikram Majithia) ਨੇ ਨਵਜੋਤ ਸਿੰਘ ਸਿੱਧੂ (Navjot Singh…
View More ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ ਹਲਕੇ ਦੇ ਲੋਕਾਂ ‘ਚ ਭਾਰੀ ਰੋਸਪੰਜਾਬ ‘ਚ ਕਿਸਾਨਾਂ ਦਾ ਮੈਨੀਫੈਸਟੋ, ਨੈਸ਼ਨਲ ਹਾਈਵੇ ਟੋਲ ਫ੍ਰੀ ਤੇ ਹਰ ਫਸਲ ‘ਤੇ ਮਿਲੇਗੀ MSP
ਚੰਡੀਗੜ੍ਹ : ਪੰਜਾਬ ਵਿਚ ਚੋਣ ਲੜ ਰਹੇ 22 ਕਿਸਾਨ ਸੰਗਠਨਾਂ ਦੇ ਸੰਯੁਕਤ ਸਮਾਜ ਮੋਰਚਾ (ਐੱਸ.ਐੱਸ.ਐੱਮ.) ਨੇ ਚੋਣ ਇਕਰਾਰਨਾਮਾ ਦੇ ਨਾਂ ਨਾਲ 25 ਪੁਆਇੰਟ ਦਾ ਮੈਨੀਫੈਸਟੋ…
View More ਪੰਜਾਬ ‘ਚ ਕਿਸਾਨਾਂ ਦਾ ਮੈਨੀਫੈਸਟੋ, ਨੈਸ਼ਨਲ ਹਾਈਵੇ ਟੋਲ ਫ੍ਰੀ ਤੇ ਹਰ ਫਸਲ ‘ਤੇ ਮਿਲੇਗੀ MSPPM ਮੋਦੀ ਦੀ ਪੰਜਾਬ ਵਰੁਚਅਲ ਰੈਲੀ, ਬੋਲੇ- ‘ਸਾਡਾ ਟੀਚਾ ਪੰਜਾਬ ਨੂੰ ਮਜ਼ਬੂਤ ਬਣਾਉਣਾ’ (ਵੀਡੀਓ)
ਚੰਡੀਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਵਰਚੁਅਲ ਰੈਲੀ ਜ਼ਰੀਏ ‘ਫਤਿਹ ਰੈਲੀ’…
View More PM ਮੋਦੀ ਦੀ ਪੰਜਾਬ ਵਰੁਚਅਲ ਰੈਲੀ, ਬੋਲੇ- ‘ਸਾਡਾ ਟੀਚਾ ਪੰਜਾਬ ਨੂੰ ਮਜ਼ਬੂਤ ਬਣਾਉਣਾ’ (ਵੀਡੀਓ)ਨਵਾਂਸ਼ਹਿਰ ਰੈਲੀ ‘ਚ ਗਰਜੇ ਸੁਖਬੀਰ ਬਾਦਲ, ਬਸਪਾ ਸੁਪਰੀਮੋ ਲਈ ਆਖੀ ਵੱਡੀ ਗੱਲ
ਨਵਾਂਸ਼ਹਿਰ- ਪੰਜਾਬ ਵਿਚ ਚੋਣਾਂ ਦੇ ਨੇੜੇ ਆਉਣ ਉੱਤੇ ਸਿਆਸੀ ਪਾਰਟੀਆਂ ਵਲੋਂ ਜ਼ੋਰਾਂ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਸਪਾ ਸੁਪਰੀਮੋ ਵੀ ਪੰਜਾਬ…
View More ਨਵਾਂਸ਼ਹਿਰ ਰੈਲੀ ‘ਚ ਗਰਜੇ ਸੁਖਬੀਰ ਬਾਦਲ, ਬਸਪਾ ਸੁਪਰੀਮੋ ਲਈ ਆਖੀ ਵੱਡੀ ਗੱਲਕਾਂਗਰਸੀ ਉਮੀਦਵਾਰ ਉੱਤੇ ਹਮਲੇ ਦੇ ਦੋਸ਼ ‘ਚ ਸਿਮਰਜੀਤ ਸਿੰਘ ਬੈਂਸ ਗ੍ਰਿਫਤਾਰ
ਲੁਧਿਆਣਾ : ਬੀਤੀ ਰਾਤ ਲੁਧਿਆਣਾ ਦੇ ਆਤਮ ਨਗਰ ਹਲਕੇ ਵਿਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ਪੁਲਸ ਨੇ ਸਿਮਰਜੀਤ ਬੈਂਸ…
View More ਕਾਂਗਰਸੀ ਉਮੀਦਵਾਰ ਉੱਤੇ ਹਮਲੇ ਦੇ ਦੋਸ਼ ‘ਚ ਸਿਮਰਜੀਤ ਸਿੰਘ ਬੈਂਸ ਗ੍ਰਿਫਤਾਰਹਰਕੀਰਤ ਕੌਰ ਬਾਦਲ ਨੇ ਪਿਤਾ ਸੁਖਬੀਰ ਬਾਦਲ ਲਈ ਕੀਤਾ ਡੋਰ-ਟੂ-ਡੋਰ ਪ੍ਰਚਾਰ, ਮਿਲਿਆ ਆਸ਼ੀਰਵਾਦ
ਜਲਾਲਾਬਾਦ : ਹਲਕਾ ਜਲਾਲਾਬਾਦ (Jalalabad) ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ (Shiromani Akali Dal and BSP) ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ (Candidate Sukhbir Singh Badal)…
View More ਹਰਕੀਰਤ ਕੌਰ ਬਾਦਲ ਨੇ ਪਿਤਾ ਸੁਖਬੀਰ ਬਾਦਲ ਲਈ ਕੀਤਾ ਡੋਰ-ਟੂ-ਡੋਰ ਪ੍ਰਚਾਰ, ਮਿਲਿਆ ਆਸ਼ੀਰਵਾਦAAP ਦੇ ਰਾਘਵ ਚੱਢਾ ਦਾ ਚਰਨਜੀਤ ਚੰਨੀ ‘ਤੇ ਵੱਡਾ ਹਮਲਾ, ਭਤੀਜੇ ਦੇ ਕਬੂਲਨਾਮੇ ਉੱਤੇ ਆਖੀ ਇਹ ਗੱਲ
ਚੰਡੀਗੜ੍ਹ- ਪੰਜਾਬ ਵਿਚ ਚੱਲ ਰਹੇ ਸਿਆਸੀ ਘਮਾਸਾਣ ਵਿਚਾਲੇ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਭੁਪਿੰਦਰ ਸਿੰਘ ਹਨੀ ਦੀ ਈਡੀ…
View More AAP ਦੇ ਰਾਘਵ ਚੱਢਾ ਦਾ ਚਰਨਜੀਤ ਚੰਨੀ ‘ਤੇ ਵੱਡਾ ਹਮਲਾ, ਭਤੀਜੇ ਦੇ ਕਬੂਲਨਾਮੇ ਉੱਤੇ ਆਖੀ ਇਹ ਗੱਲਨਵਾਂਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਸ਼ਕਤੀ ਪ੍ਰਦਰਸ਼ਨ
ਨਵਾਂ ਸ਼ਹਿਰ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਸਿਆਸੀ ਪਾਰਟੀਆਂ (Political parties) ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਸਭਾਵਾਂ ਅਤੇ ਰੈਲੀਆਂ (Election…
View More ਨਵਾਂਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਸ਼ਕਤੀ ਪ੍ਰਦਰਸ਼ਨਭਾਜਪਾ, PLC ਤੇ ਢੀਂਡਸਾ ਵੱਲੋਂ ਚੋਣ ਮੈਨੀਫੈਸਟੋ ਜਾਰੀ, ਕਿਸਾਨਾਂ ਲਈ ਕੀਤੇ ਵੱਡੇ ਐਲਾਨ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤੀ ਲਈ ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਪੇਂਡੂ ਖੇਤਰਾਂ ਦੇ ਵੋਟਰਾਂ ਨੂੰ ਲੁਭਾਉਣ ਲਈ ਸੰਕਲਪ ਪੱਤਰ ਜਾਰੀ ਕੀਤਾ…
View More ਭਾਜਪਾ, PLC ਤੇ ਢੀਂਡਸਾ ਵੱਲੋਂ ਚੋਣ ਮੈਨੀਫੈਸਟੋ ਜਾਰੀ, ਕਿਸਾਨਾਂ ਲਈ ਕੀਤੇ ਵੱਡੇ ਐਲਾਨ