ਚੰਡੀਗੜ੍ਹ- ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਸੀਬੀਆਈ ਜਾਂਚ ਹੋਵੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।…
View More ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਹੋਵੇਗੀ CBI ਜਾਂਚ, ਸਾਬਕਾ ਮੰਤਰੀ ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂMalwa
ਮਾਨ ਸਰਕਾਰ ਦਾ ਨੌਜਵਾਨਾਂ ਲਈ ਵੱਡਾ ਤੌਹਫਾ, ਪੰਜਾਬ ਪੁਲਿਸ ‘ਚ ਹੋਣਗੀਆਂ ਭਰਤੀਆਂ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਵੱਡਾ ਐਲਾਨ ਕਰਨ ਜਾ ਰਹੇ ਹਨ। ਪੰਜਾਬ ‘ਚ ਕਾਂਸਟੇਬਲ ਦੀ ਭਰਤੀ ਲਈ ਮੁੰਡੇ-ਕੁੜੀਆਂ ਤਿਆਰ…
View More ਮਾਨ ਸਰਕਾਰ ਦਾ ਨੌਜਵਾਨਾਂ ਲਈ ਵੱਡਾ ਤੌਹਫਾ, ਪੰਜਾਬ ਪੁਲਿਸ ‘ਚ ਹੋਣਗੀਆਂ ਭਰਤੀਆਂਸਿਹਤ ਬਣਾਉਣ ਦੇ ਚੱਕਰ ‘ਚ ਕਿਤੇ ਵਿਗਾੜ ਨਾ ਲਿਓ ਸਿਹਤ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਨਵੀਂ ਦਿੱਲੀ- ਪਿਛਲੇ ਮਹੀਨੇ ਟੀਵੀ ਸੀਰੀਅਲ ਦੇ ਮਸ਼ਹੂਰ ਅਦਾਕਾਰ ਦੀਪੇਸ਼ ਭਾਨ ਦੀ ਕ੍ਰਿਕਟ ਖੇਡਦੇ ਸਮੇਂ ਦਿਮਾਗੀ ਹੈਮਰੇਜ ਨਾਲ ਮੌਤ ਹੋ ਗਈ ਸੀ ਅਤੇ ਹੁਣ ਇੱਕ…
View More ਸਿਹਤ ਬਣਾਉਣ ਦੇ ਚੱਕਰ ‘ਚ ਕਿਤੇ ਵਿਗਾੜ ਨਾ ਲਿਓ ਸਿਹਤ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ‘ਆਪ’ ਵਿਧਾਇਕ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਜਲੰਧਰ- ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਤੋਂ ਬਾਅਦ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ…
View More ‘ਆਪ’ ਵਿਧਾਇਕ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀਮੁੜ ਪੰਜਾਬ ਆਉਣਗੇ PM Modi, ਮੋਹਾਲੀ ‘ਚ ਹਸਪਤਾਲ ਦਾ ਕਰਨਗੇ ਉਦਘਾਟਨ
ਚੰਡੀਗੜ੍ਹ– ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਮੁਹਾਲੀ ਦੇ ਮੁੱਲਾਪੁਰ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕਰਨਗੇ। ਇਹ ਹਸਪਤਾਲ…
View More ਮੁੜ ਪੰਜਾਬ ਆਉਣਗੇ PM Modi, ਮੋਹਾਲੀ ‘ਚ ਹਸਪਤਾਲ ਦਾ ਕਰਨਗੇ ਉਦਘਾਟਨਦਿੱਲੀ ਦੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ
ਮੁਹਾਲੀ- ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵਲੋਂ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ।…
View More ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫਿਲਹਾਲ ਰਾਹਤ ਨਹੀਂ, 18 ਅਗਸਤ ਨੂੰ ਮੁੜ ਹੋਵੇਗੀ ਸੁਣਵਾਈ
ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਜਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਿਨਾਂ ਕੋਈ ਰਾਹਤ ਦਿੱਤੇ ਉਨ੍ਹਾਂ…
View More ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫਿਲਹਾਲ ਰਾਹਤ ਨਹੀਂ, 18 ਅਗਸਤ ਨੂੰ ਮੁੜ ਹੋਵੇਗੀ ਸੁਣਵਾਈਲਖੀਮਪੁਰ ਜਾਣਗੇ 10 ਹਜ਼ਾਰ ਕਿਸਾਨ, ਇਨਸਾਫ ਦੀ ਮੰਗ ਲਈ ਲਾਉਣਗੇ 75 ਘੰਟੇ ਦਾ ਧਰਨਾ
ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰ ਵਿਚ 75 ਘੰਟੇ ਦਾ ਧਰਨਾ ਲਗਾਉਣ ਦੇ ਲਈ ਅੱਜ ਕਿਸਾਨ ਰਵਾਨਾ ਹੋਣਗੇ। ਕਿਸਾਨ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ…
View More ਲਖੀਮਪੁਰ ਜਾਣਗੇ 10 ਹਜ਼ਾਰ ਕਿਸਾਨ, ਇਨਸਾਫ ਦੀ ਮੰਗ ਲਈ ਲਾਉਣਗੇ 75 ਘੰਟੇ ਦਾ ਧਰਨਾਮੂਸੇਵਾਲਾ ਕਤਲ ਦੇ ਚਸ਼ਮਦੀਦ ਦੀ ਵੀਡੀਓ ਵਾਇਰਲ, ਸ਼ਰੇਆਮ ਬੋਲਦਿਆਂ ਕੀਤੇ ਕਈ ਖੁਲਾਸੇ! (Video)
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਖੁਦ ਨੂੰ ਸਾਬਕਾ ਫੌਜੀ ਹੋਣ ਦਾ ਦਾਅਵਾ ਕਰ ਰਹੇ ਚਸ਼ਮਦੀਦ ਨੇ ਥਾਰ…
View More ਮੂਸੇਵਾਲਾ ਕਤਲ ਦੇ ਚਸ਼ਮਦੀਦ ਦੀ ਵੀਡੀਓ ਵਾਇਰਲ, ਸ਼ਰੇਆਮ ਬੋਲਦਿਆਂ ਕੀਤੇ ਕਈ ਖੁਲਾਸੇ! (Video)ਸਕਾਊਟ ਕਮਿਸ਼ਨਰ ਨੇ ਤਿਰੰਗੇ ਸਾਹਮਣੇ ਤਿਆਗੇ ਪ੍ਰਾਣ, ਸਮਾਗਮ ਦੌਰਾਨ ਹੀ ਆਇਆ ਹਾਰਟ ਅਟੈਕ
ਸ੍ਰੀ ਅਨੰਦਪੁਰ ਸਾਹਿਬ- ਸਕਾਊਟ ਕਮਿਸ਼ਨਰ ਮਾਸਟਰ ਹਰਜੀਤ ਸਿੰਘ ਅਚਿੰਤ 40 ਸਾਲ ਤੋਂ ਜਿਸ ਤੀਰੰਗੇ ਦੀ ਸੇਵਾ ਕਰਦੇ ਰਹੇ, ਉਸੇ ਹੀ ਤਿਰੰਗੇ ਸਾਹਮਣੇ ਉਨ੍ਹਾਂ ਦੇ ਸਵਾਸ…
View More ਸਕਾਊਟ ਕਮਿਸ਼ਨਰ ਨੇ ਤਿਰੰਗੇ ਸਾਹਮਣੇ ਤਿਆਗੇ ਪ੍ਰਾਣ, ਸਮਾਗਮ ਦੌਰਾਨ ਹੀ ਆਇਆ ਹਾਰਟ ਅਟੈਕ