ਲੁਧਿਆਣਾ (ਰਾਜ)- ਲੁਧਿਆਣਾ ਦੇ ਸੈਕਰੇਡ ਹਾਰਟ ਸਕੂਲ (Sacred Heart School) ‘ਚ ਪੜ੍ਹਨ ਵਾਲਾ ਕੁੰਵਰ ਪ੍ਰਤਾਪ (Kunwar Pratap) ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ…
View More ਲੁਧਿਆਣਾ ਸ਼ਹਿਰ ਦਾ ਕੁੰਵਰ ਪ੍ਰਤਾਪ, 3.5 ਸਾਲ ਦੀ ਉਮਰ ਵਿਚ ਕਰ ਰਿਹੈ ਵੱਡੇ ਕਮਾਲMalwa
ਮੋਗਾ ‘ਚ ਪੁਰਾਣੀ ਰੰਜਿੰਸ਼ ਦੌਰਾਨ ਚੱਲੀਆਂ ਗੋਲੀਆਂ ਵਿਚ ਨੌਜਵਾਨ ਦੀ ਮੌਤ, ਮਾਮਲਾ ਦਰਜ
ਮੋਗਾ (ਇੰਟ.)- ਮੋਗਾ (Moga) ਵਿਚ ਨੌਜਵਾਨ ਨੂੰ ਕਤਲ (Murder) ਕਰਨ ਦੇ ਮਾਮਲੇ ਵਿਚ ਇਕ ਵੀਡੀਓ (Video) ਸਾਹਮਣੇ ਆਈ ਹੈ। ਇਸ ਵਿਚ ਕੁਝ ਲੋਕ ਮੋਗਾ-ਜਲੰਧਰ ਹਾਈਵੇ…
View More ਮੋਗਾ ‘ਚ ਪੁਰਾਣੀ ਰੰਜਿੰਸ਼ ਦੌਰਾਨ ਚੱਲੀਆਂ ਗੋਲੀਆਂ ਵਿਚ ਨੌਜਵਾਨ ਦੀ ਮੌਤ, ਮਾਮਲਾ ਦਰਜਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ਼, ਪਨਬਸ ਤੇ ਪੈਪਸੂ ਨੂੰ ਵੱਡੀ ਰਾਹਤ
ਅੰਮ੍ਰਿਤਸਰ (ਇਂਟ.)- ਕੈਪਟਨ ਸਰਕਾਰ (Captain Government) ਵਲੋਂ ਔਰਤਾਂ (Ladies) ਦੀ ਫ਼ਰੀ ਬੱਸ ਸੇਵਾ (Free Bus Service) ਸਕੀਮ ਦੇ ਕਰੀਬ 23 ਕਰੋੜ ਰੁਪਏ (23 crore Rupees)…
View More ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ਼, ਪਨਬਸ ਤੇ ਪੈਪਸੂ ਨੂੰ ਵੱਡੀ ਰਾਹਤਸਰਕਾਰ ਵਿਰੁੱਧ ਮੁਲਾਜ਼ਮਾਂ ਦਾ ਹੱਲਾਬੋਲ, 6ਵੇਂ ਤਨਖਾਹ ਕਮਿਸ਼ਨ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ
ਪਟਿਆਲਾ (ਇੰਟ.)- ਪੰਜਾਬ ਸਰਕਾਰ (Punjab Government) ਦੇ 6ਵੇਂ ਤਨਖਾਹ ਕਮਿਸ਼ਨ (6th Pay Commission) ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੇ ਵਿਰੋਧ ਅਤੇ ਹੋਰ ਮੰਗਾਂ ਪੂਰੀਆਂ ਕਰਵਾਉਣ ਲਈ…
View More ਸਰਕਾਰ ਵਿਰੁੱਧ ਮੁਲਾਜ਼ਮਾਂ ਦਾ ਹੱਲਾਬੋਲ, 6ਵੇਂ ਤਨਖਾਹ ਕਮਿਸ਼ਨ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨਫਿਲਮੀ ਅੰਦਾਜ਼ ਵਿਚ 6-7 ਵਿਅਕਤੀਆਂ ਵਲੋਂ ਟੈਕਸੀ ਚਾਲਕ ਤੋਂ ਖੋਹੀ ਕਾਰ
ਬਰਨਾਲਾ (ਹਿਮਾਂਸ਼ੂ)- ਜ਼ਿਲਾ ਬਰਨਾਲਾ (Barnala) ਦੇ ਪਿੰਡ ਵਜੀਦਕੇ ਕਲਾਂ ਵਿਖੇ ਬਰਨਾਲਾ-ਲੁਧਿਆਣਾ (Barnala-Ludhiana) ਮੁੱਖ ਮਾਰਗ (Main Road) ਤੇ ਚੱਲ ਰਹੇ ਸਿੱਧੂ ਢਾਬੇ (Sidhu Dhaba) ਤੋਂ ਇੱਕ…
View More ਫਿਲਮੀ ਅੰਦਾਜ਼ ਵਿਚ 6-7 ਵਿਅਕਤੀਆਂ ਵਲੋਂ ਟੈਕਸੀ ਚਾਲਕ ਤੋਂ ਖੋਹੀ ਕਾਰਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ ਭੇਜਿਆ 5 ਦਿਨ ਦੀ ਰਿਮਾਂਡ ‘ਤੇ
ਅਜਨਾਲਾ (ਇੰਟ.) ਕਸਬਾ ਚਮਿਆਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ (Gangster preet sekhon) ਤੇ ਉਸ ਦੇ ਸਾਥੀ ਗੁਰਲਾਲ ਸਿੰਘ (Gurlal Singh) ਤੇ ਨਿੱਕੂ…
View More ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ ਭੇਜਿਆ 5 ਦਿਨ ਦੀ ਰਿਮਾਂਡ ‘ਤੇਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਬੋਲੇ ਦਲਜੀਤ ਚੀਮਾ, ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ‘ਤੇ ਲਈ ਚੁਟਕੀ
ਚੰਡੀਗੜ੍ਹ (ਇੰਟ.)- ਐੱਸ.ਸੀ. ਸਕਾਲਰਸ਼ਿਪ ਘੁਟਾਲੇ (S.C. Scholarship scams) ਨੂੰ ਲੈ ਕੇ ਅੱਜ ਅਕਾਲੀ ਦਲ (Akali Dal) ਵੱਲੋਂ ਸਾਧੂ ਸਿੰਘ ਧਰਮਸੋਤ (Sadhu Singh Dharamsot) ਦੀ ਕੋਠੀ…
View More ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਬੋਲੇ ਦਲਜੀਤ ਚੀਮਾ, ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ‘ਤੇ ਲਈ ਚੁਟਕੀਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਯੂਥ ਅਕਾਲੀ ਦਲ ਨੇ ਮੰਤਰੀ ਧਰਮਸੋਤ ਖਿਲਾਫ ਖੋਲਿਆ ਮੋਰਚਾ, ਕੀਤੀ ਅਸਤੀਫੇ ਦੀ ਮੰਗ
ਚੰਡੀਗੜ (ਕਮਲਦੀਪ)- ਚੰਡੀਗੜ੍ਹ (chandigarh) ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (Cabinet Minister Sadhu Singh Dharamsot) ਦਾ ਯੂਥ ਅਕਾਲੀ ਦਲ (Youth Akali Dal) ਦੇ ਵਰਕਰਾਂ ਵਲੋਂ…
View More ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਯੂਥ ਅਕਾਲੀ ਦਲ ਨੇ ਮੰਤਰੀ ਧਰਮਸੋਤ ਖਿਲਾਫ ਖੋਲਿਆ ਮੋਰਚਾ, ਕੀਤੀ ਅਸਤੀਫੇ ਦੀ ਮੰਗਪੋਸਟ ਮੈਟ੍ਰਿਕ ਵਜੀਫਾ ਘੁਟਾਲੇ ਦੀ ਹੁਣ ਸੀ.ਬੀ.ਆਈ. ਕਰੇਗੀ ਜਾਂਚ
ਚੰਡੀਗੜ੍ਹ (ਇੰਟ.)- ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (Punjab Cabinet Minister Sadhu Singh Dharamsot) ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ ਉਨ੍ਹਾਂ…
View More ਪੋਸਟ ਮੈਟ੍ਰਿਕ ਵਜੀਫਾ ਘੁਟਾਲੇ ਦੀ ਹੁਣ ਸੀ.ਬੀ.ਆਈ. ਕਰੇਗੀ ਜਾਂਚਸਰਪੰਚ ਯੂਨੀਅਨ ਵਲੋਂ ਆਪਣੀ ਹੀ ਸਰਕਾਰ ਵਿਰੁੱਧ ਕੀਤਾ ਗਿਆ ਧਰਨਾ ਪ੍ਰਦਰਸ਼ਨ
ਸਮਰਾਲਾ (ਇੰਟ.)- ਕਾਂਗਰਸੀ ਸਰਪੰਚ (Congress Sarpanch) ਦੀ ਕੁੱਟਮਾਰ ਅਤੇ ਦਸਤਾਰ ਲਾਹੁਣ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਸਰਪੰਚ ਯੂਨੀਅਨ (Sarpanch Union) ਵੱਲੋਂ ਅਪਣੀ ਹੀ ਪੰਜਾਬ ਸਰਕਾਰ…
View More ਸਰਪੰਚ ਯੂਨੀਅਨ ਵਲੋਂ ਆਪਣੀ ਹੀ ਸਰਕਾਰ ਵਿਰੁੱਧ ਕੀਤਾ ਗਿਆ ਧਰਨਾ ਪ੍ਰਦਰਸ਼ਨ