ਫ਼ਿਰੋਜ਼ਪੁਰ (ਬਿਊਰੋ)- ਫ਼ਿਰੋਜ਼ਪੁਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਤਾਜ਼ਾ ਵਾਰਦਾਤ ਤਹਿਤ ਬੀਤੀ ਰਾਤ ਲੁਟੇਰਿਆਂ ਵਲੋਂ ਨਾਮਦੇਵ ਚੌਂਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ…
View More ਫ਼ਿਰੋਜ਼ਪੁਰ ‘ਚ ਹੋਈ ਵੱਡੀ ਵਾਰਦਾਤ,ਲੁਟੇਰਿਆਂ ਨੇ ਏ.ਟੀ.ਐਮ ਤੋੜ ਕੇ 4.84 ਲੱਖ ਦੀ ਕੀਤੀ ਲੁੱਟMalwa
ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘CM ਨੂੰ ਦੱਸ ਦਿੱਤੀ ਮੰਤਰੀਆਂ ਦੀ ਨਾਰਾਜ਼ਗੀ’
ਚੰਡੀਗੜ੍ਹ: ਸੂਬੇ ਵਿਚ ਕਾਂਗਰਸ ਕਲੇਸ਼ ਵਿਚਾਲੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਖਤਮ ਹੋ ਗਈ ਹੈ। ਹਰੀਸ਼ ਰਾਵਤ ਨੇ ਮੀਟਿੰਗ ਤੋਂ ਬਾਅਦ…
View More ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘CM ਨੂੰ ਦੱਸ ਦਿੱਤੀ ਮੰਤਰੀਆਂ ਦੀ ਨਾਰਾਜ਼ਗੀ’ਸਾਬਕਾ DGP ਸੁਮੇਧ ਸੈਣੀ ਨਾਲ ਜੁੜੀ ਵੱਡੀ ਖਬਰ, ਵਿਜੀਲੈਂਸ ਨੇ ਦਿੱਤਾ ਨਵਾਂ ਨੋਟਿਸ
ਚੰਡੀਗੜ੍ਹ- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੈਣੀ ਨੂੰ ਵਿਜੀਲੈਂਸ ਵਲੋਂ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ।…
View More ਸਾਬਕਾ DGP ਸੁਮੇਧ ਸੈਣੀ ਨਾਲ ਜੁੜੀ ਵੱਡੀ ਖਬਰ, ਵਿਜੀਲੈਂਸ ਨੇ ਦਿੱਤਾ ਨਵਾਂ ਨੋਟਿਸਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਮੁਹੰਮਦ ਮੁਸਤਫਾ, ‘ਜਲਦ ਹੱਲ ਹੋ ਜਾਣਗੇ ਮਸਲੇ’
ਚੰਡੀਗੜ੍ਹ: ਪੰਜਾਬ ਕਾਂਗਰਸ ਇੰਚਾਰਜ ਹਰੀਸ ਰਾਵਤ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਵਾਉਣ ਲਈ ਚੰਡੀਗੜ੍ਹ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਦੀ ਪੰਜਾਬ ਮੁੱਖ ਮੰਤਰੀ ਕੈਪਟਨ…
View More ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਮੁਹੰਮਦ ਮੁਸਤਫਾ, ‘ਜਲਦ ਹੱਲ ਹੋ ਜਾਣਗੇ ਮਸਲੇ’ਪੰਜਾਬ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਿਸਵਾਂ ਪੈਲੇਸ ਪਹੁੰਚੇ ਹਰੀਸ਼ ਰਾਵਤ
ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਲਈ ਹਰੀਸ਼ ਰਾਵਤ ਬੀਤੇ ਦਿਨ ਦੇ ਪੰਜਾਬ ਆਏ ਹੋਏ ਹਨ। ਅੱਜ ਉਨ੍ਹਾਂ ਦੀ ਇਸ ਮਸਲੇ ਉੱਤੇ ਪੰਜਾਬ ਮੁੱਖ…
View More ਪੰਜਾਬ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਿਸਵਾਂ ਪੈਲੇਸ ਪਹੁੰਚੇ ਹਰੀਸ਼ ਰਾਵਤਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਸੁਖਬੀਰ ਸਿੰਘ ਬਾਦਲ ਨੇ ਐਲਾਨੇ 6 ਹੋਰ ਉਮੀਦਵਾਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ…
View More ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਸੁਖਬੀਰ ਸਿੰਘ ਬਾਦਲ ਨੇ ਐਲਾਨੇ 6 ਹੋਰ ਉਮੀਦਵਾਰਹਰੀਸ਼ ਰਾਵਤ ਅੱਜ ਕਰਨਗੇ ਪੰਜਾਬ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ
ਚੰਡੀਗੜ੍ਹ (ਇੰਟ.) ਪੰਜਾਬ ਕਾਂਗਰਸ ਵਿਚਾਲੇ ਚੱਲ ਵਿਵਾਦ ਨੂੰ ਸੁਲਝਾਉਣ ਦੇ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪੰਜਾਬ…
View More ਹਰੀਸ਼ ਰਾਵਤ ਅੱਜ ਕਰਨਗੇ ਪੰਜਾਬ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤਹਰੀਸ਼ ਰਾਵਤ ਨੇ ‘ਪੰਜ ਪਿਆਰੇ’ ਬਿਆਨ ‘ਤੇ ਹੋਏ ਵਿਵਾਦ ਤੋਂ ਬਾਅਦ ਮੰਗੀ ਮੁਆਫੀ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ‘ਤੇ ਮਾਫੀ ਮੰਗ ਲਈ ਹੈ। ਹਰੀਸ਼ ਰਾਵਤ ਨੇ ਚੰਡੀਗੜ੍ਹ ਵਿੱਚ ਬੋਲਦਿਆਂ ਕਾਂਗਰਸ…
View More ਹਰੀਸ਼ ਰਾਵਤ ਨੇ ‘ਪੰਜ ਪਿਆਰੇ’ ਬਿਆਨ ‘ਤੇ ਹੋਏ ਵਿਵਾਦ ਤੋਂ ਬਾਅਦ ਮੰਗੀ ਮੁਆਫੀਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਗੁਰਦਾਸਪੁਰ ਦੇ ਕਿਸੇ ਵੀ ਇਕ ਹਲਕੇ ਤੋਂ ਲੜਨਗੇ 2022 ਵਿਧਾਨਸਭਾ ਚੋਣ
ਚੰਡੀਗੜ੍ਹ: 2022 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਕਿਸੇ ਵੀ ਇਕ…
View More ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਗੁਰਦਾਸਪੁਰ ਦੇ ਕਿਸੇ ਵੀ ਇਕ ਹਲਕੇ ਤੋਂ ਲੜਨਗੇ 2022 ਵਿਧਾਨਸਭਾ ਚੋਣਬਿਜਲੀ ਸਮਝੌਤਿਆਂ ਉੱਤੇ ਪੰਜਾਬ CM ਦਾ ਵੱਡਾ ਬਿਆਨ, ਕਿਹਾ-‘ਨਹੀਂ ਰੱਦ ਹੋ ਸਕਦੇ ਸਾਰੇ ਸਮਝੌਤੇ’
ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਸਮਝੌਤਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਸਾਰੇ…
View More ਬਿਜਲੀ ਸਮਝੌਤਿਆਂ ਉੱਤੇ ਪੰਜਾਬ CM ਦਾ ਵੱਡਾ ਬਿਆਨ, ਕਿਹਾ-‘ਨਹੀਂ ਰੱਦ ਹੋ ਸਕਦੇ ਸਾਰੇ ਸਮਝੌਤੇ’