ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਤੋਂ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ (Former DGP of Punjab Sumedh Saini) ਨੂੰ ਮਿਲੀ…
View More ਸਾਬਕੀ ਡੀ.ਜੀ.ਪੀ. ਸੁਮੇਧ ਸੈਣੀ ਦੀ ਅੰਤਰਿਮ ਰਾਹਤ ਵਧੀ, ਸੁਣਵਾਈ ਟਲੀMalwa
ਯੁਕਰੇਨ ਹੈਲਪਲਾਈਨ : ਵੀਰਵਾਰ ਨੂੰ ਕਿਸੇ ਪਰਿਵਾਰਕ ਮੈਂਬਰ ਨੇ ਦਰਜ ਨਹੀਂ ਕਰਵਾਈ ਆਪਣੇ ਰਿਸ਼ਤੇਦਾਰ ਦੀ ਜਾਣਕਾਰੀ
ਜਲੰਧਰ : ਯੁਕਰੇਨ ਵਿਚ ਫਸੇ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਲਈ ਜ਼ਿਲਾ ਪ੍ਰਸ਼ਾਸਨ ਨੇ ਕੰਟਰੋਲ ਰੂਮ (Control room) ਵਿਚ ਹੈਲਪਲਾਈਨ (Helpline) ਸ਼ੁਰੂ ਕੀਤੀ ਹੈ ਪਰ ਵੀਰਵਾਰ…
View More ਯੁਕਰੇਨ ਹੈਲਪਲਾਈਨ : ਵੀਰਵਾਰ ਨੂੰ ਕਿਸੇ ਪਰਿਵਾਰਕ ਮੈਂਬਰ ਨੇ ਦਰਜ ਨਹੀਂ ਕਰਵਾਈ ਆਪਣੇ ਰਿਸ਼ਤੇਦਾਰ ਦੀ ਜਾਣਕਾਰੀਅੱਜ ਪਾਲਕੀ ਸਾਹਿਬ ਦੀ ਅਗਵਾਈ ‘ਚ ਪਾਕਿਸਤਾਨ ਜਾਵੇਗਾ ਨਗਰ ਕੀਰਤਨ ਤੇ ਜੱਥਾ
ਜਲੰਧਰ : ਗੁਰਦੁਆਰਾ ਬੇਰ ਸਾਹਿਬ (Gurdwara Ber Sahib) ਤੋਂ ਅੱਜ ਨਗਰ ਕੀਰਤਨ (Nagar Kirtan) ਕੱਢਿਆ ਜਾਵੇਗਾ। ਇਹ ਨਗਰ ਕੀਰਤਨ (Nagar Kirtan) ਜਲੰਧਰ ਤੋਂ ਹੁੰਦੇ ਹੋਏ…
View More ਅੱਜ ਪਾਲਕੀ ਸਾਹਿਬ ਦੀ ਅਗਵਾਈ ‘ਚ ਪਾਕਿਸਤਾਨ ਜਾਵੇਗਾ ਨਗਰ ਕੀਰਤਨ ਤੇ ਜੱਥਾਕੁੜੀਆਂ ਦੇ ਨਾਂ ‘ਤੇ ਫਰਜ਼ੀ FB ਖਾਤੇ ਖੋਲ੍ਹ ਕੇ ਮਾਰੀ ਲੱਖਾਂ ਦੀ ਠੱਗੀ, 3 ਗ੍ਰਿਫਤਾਰ
ਚੰਡੀਗੜ੍ਹ- ਮਨੀਮਾਜਰਾ ਦੇ ਇੱਕ ਵਿਅਕਤੀ ਨੇ ਫੇਸਬੁੱਕ ‘ਤੇ ਵਿਦੇਸ਼ੀ ਲੜਕੀ ਦੀ ਫਰੈਂਡ ਰਿਕਵੈਸਟ ਨੂੰ ਸਵੀਕਾਰ ਕਰਨ ਭਾਰੀ ਪੈ ਗਿਆ। ਉਸ ਨਾਲ ਕੁੱਲ 8,72,000 ਰੁਪਏ ਦੀ…
View More ਕੁੜੀਆਂ ਦੇ ਨਾਂ ‘ਤੇ ਫਰਜ਼ੀ FB ਖਾਤੇ ਖੋਲ੍ਹ ਕੇ ਮਾਰੀ ਲੱਖਾਂ ਦੀ ਠੱਗੀ, 3 ਗ੍ਰਿਫਤਾਰਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਵੱਡਾ ਹਮਲਾ
ਚੰਡੀਗੜ੍ਹ: ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਤਿੱਖਾ ਹਮਲਾ ਕੀਤਾ ਹੈ ਤੇ ਯੁਕਰੇਨ ਫਸੇ ਪੰਜਾਬੀ ਵਿਦਿਆਰਥੀਆਂ ਦੀ ਸਾਰ ਨਾ ਲੈਣ ਦੀ ਨਿਖੇਧੀ…
View More ਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਵੱਡਾ ਹਮਲਾਫਿਰੋਜ਼ਪੁਰ ਦੀ ਕੇਂਦਰੀ ਜੇਲ ‘ਚ ਗੈਂਗਸਟਰ ਦੀ ਮੌਤ, ਲਾਰੇਂਸ ਬਿਸ਼ਨੋਈ ਗੈਂਗ ਦਾ ਹੈ ਮੈਂਬਰ
ਫਿਰੋਜ਼ਪੁਰ- ਫਿਰੋਜ਼ਪੁਰ ਦੀ ਕੇਂਦਰੀ ਜੇਲ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਰਹੱਸਮਈ ਹਾਲਾਤਾਂ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ…
View More ਫਿਰੋਜ਼ਪੁਰ ਦੀ ਕੇਂਦਰੀ ਜੇਲ ‘ਚ ਗੈਂਗਸਟਰ ਦੀ ਮੌਤ, ਲਾਰੇਂਸ ਬਿਸ਼ਨੋਈ ਗੈਂਗ ਦਾ ਹੈ ਮੈਂਬਰਯੁਕਰੇਨ ‘ਚ ਫਸੇ ਪੰਜਾਬ ਦੇ MBBS ਵਿਦਿਆਰਥੀ ਦੀ ਬ੍ਰੇਨ ਹੈਮਰੇਜ ਕਾਰਣ ਮੌਤ,
ਕੀਵ : ਯੂਕ੍ਰੇਨ (Ukraine) ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਬਰਨਾਲਾ (Barnala) ਦੇ ਰਹਿਣ ਵਾਲੇ ਨੌਜਵਾਨ ਚੰਦਨ ਜਿੰਦਲ (Chandan Jindal) ਦੀ ਯੂਕ੍ਰੇਨ (Ukraine) ’ਚ…
View More ਯੁਕਰੇਨ ‘ਚ ਫਸੇ ਪੰਜਾਬ ਦੇ MBBS ਵਿਦਿਆਰਥੀ ਦੀ ਬ੍ਰੇਨ ਹੈਮਰੇਜ ਕਾਰਣ ਮੌਤ,ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅੱਜ ਹੋ ਸਕਦੇ ਨੇ ਰਿਹਾਅ! ਸਿਰਸਾ ਨੇ ਪ੍ਰਗਟਾਈ ਆਸ
ਚੰਡੀਗੜ੍ਹ : 1993 ਵਿੱਚ ਦਿੱਲੀ ਧਮਾਕਿਆਂ ਦੇ ਮਾਮਲੇ ਵਿੱਚ ਜੇਲ੍ਹ ‘ਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਅੱਜ ਰਿਹਾਈ ਹੋ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ…
View More ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅੱਜ ਹੋ ਸਕਦੇ ਨੇ ਰਿਹਾਅ! ਸਿਰਸਾ ਨੇ ਪ੍ਰਗਟਾਈ ਆਸਬਿਕਰਮ ਮਜੀਠੀਆ ਨੂੰ ਮਿਲਣ ਤੋਂ ਬਾਅਦ ਸੁਖਬਾਰ ਬਾਦਲ ਦਾ ਵੱਡਾ ਐਲਾਨ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ (Union Minister Harsimrat…
View More ਬਿਕਰਮ ਮਜੀਠੀਆ ਨੂੰ ਮਿਲਣ ਤੋਂ ਬਾਅਦ ਸੁਖਬਾਰ ਬਾਦਲ ਦਾ ਵੱਡਾ ਐਲਾਨਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ ‘ਚ ਮਿਲਣ ਪਹੁੰਚੇ ਸੁਖਬੀਰ ਬਾਦਲ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (President Sukhbir Badal) ਮੰਗਲਵਾਰ ਨੂੰ ਪਟਿਆਲਾ ਜੇਲ (Patiala Jail) ਵਿਚ ਬੰਦ ਪਾਰਟੀ ਦੇ…
View More ਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ ‘ਚ ਮਿਲਣ ਪਹੁੰਚੇ ਸੁਖਬੀਰ ਬਾਦਲ