ਰੂਪਨਗਰ (ਬਿਊਰੋ)- ਰੂਪਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਰਕਾਰੀ ਡਿਸਪੈਂਸਰੀ ਦੇ ਉਸ ਗੇਟ ਨੂੰ ਜਿੰਦਰਾ ਲਗਾ ਦਿੱਤਾ ਗਿਆ…
View More ਇੰਨੀ ਕਰੂਰ ਹੋਈ ਦੁਨੀਆ ਕਿ ਗਰੀਬ ਗਰਭਵਤੀ ਮਹਿਲਾ ਤੇ ਵੀ ਨਾ ਆਇਆ ਰਹਿਮ ਇਕ ਬੱਚੇ ਦੀ ਹੋਈ ਮੌਤDoaba
ਵਿਆਹ ਤੋਂ ਬਾਅਦ ਪਤਨੀ ਨੂੰ ਪਤਾ ਲੱਗੀ ਪਤੀ ਦੀ ਸੱਚਾਈ ਨਿਕਲਿਆ ਸਮਲਿੰਗੀ
ਜਲੰਧਰ- ਸ਼ਹਿਰ ਵਿਚ ਇਕ ਪਤੀ-ਪਤਨੀ ਦੇ ਵਿਵਾਦ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਲੰਧਰ ਦੀ ਰਹਿਣ ਵਾਲੀ ਪਤਨੀ ਨੇ ਦੋਸ਼…
View More ਵਿਆਹ ਤੋਂ ਬਾਅਦ ਪਤਨੀ ਨੂੰ ਪਤਾ ਲੱਗੀ ਪਤੀ ਦੀ ਸੱਚਾਈ ਨਿਕਲਿਆ ਸਮਲਿੰਗੀਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਸੱਜਣ ਸਿੰਘ ਚੀਮਾ ਨੌਜਵਾਨ ਖਿਡਾਰੀਆਂ ਲਈ ਬਣੇ ਮਸੀਹਾ ਕਰਵਾਇਆ ਗਰਾਉਂਡਾ ਦਾ ਨਿਰਮਾਣ
ਕਪੂਰਥਲਾ (ਬਿਊਰੋ)- ਪੰਜਾਬ ਦੇ ਦੁਆਬਾ ਖੇਤਰ ਦਾ ਖੇਡਾਂ ’ਚ ਦਬਦਬਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਖੇਤਰ ਨੇ ਜਿਥੇ ਦੇਸ਼ ਨੂੰ ਵਿਸ਼ਵ ਪੱਧਰੀ ਕਬੱਡੀ ਦੇ ਪਲੇਅਰ…
View More ਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਸੱਜਣ ਸਿੰਘ ਚੀਮਾ ਨੌਜਵਾਨ ਖਿਡਾਰੀਆਂ ਲਈ ਬਣੇ ਮਸੀਹਾ ਕਰਵਾਇਆ ਗਰਾਉਂਡਾ ਦਾ ਨਿਰਮਾਣਜਲੰਧਰ ਦੇ ਡਾਕਟਰ ਨੇ ਸਵਾਮੀ ਰਾਮਦੇਵ ਵਿਰੁੱਧ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ
ਜਲੰਧਰ (ਇੰਟ.)- ਹਮੇਸ਼ਾ ਹੀ ਆਪਣੇ ਬਿਆਨਾਂ ਰਾਹੀਂ ਵਿਵਾਦਾਂ ਵਿਚ ਰਹਿਣ ਵਾਲੇ ਸਵਾਮੀ ਰਾਮਦੇਵ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਜਲੰਧਰ ਦੇ ਮਸ਼ਹੂਰ ਡਾਕਟਰ ਅਤੇ ਇੰਡੀਅਨ…
View More ਜਲੰਧਰ ਦੇ ਡਾਕਟਰ ਨੇ ਸਵਾਮੀ ਰਾਮਦੇਵ ਵਿਰੁੱਧ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤਜਲੰਧਰ ਵਿਚ ਹਿੱਟ ਐਂਡ ਰਨ ਮਾਮਲੇ ਵਿਚ ਬਾਈਕ ਸਵਾਰ ਦੀ ਮੌਤ
ਜਲੰਧਰ- ਸ਼ਹਿਰ ਦੇ ਪਾਸ਼ ਇਲਾਕੇ ਅਰਬਨ ਸਟੇਟ ਫੇਜ਼-2 ‘ਚ ਹਿੱਟ ਐਂਡ ਰਨ ਦੇ ਮਾਮਲੇ ‘ਚ ਟਾਈਲ ਕਾਰੀਗਰ ਦੀ ਮੌਤ ਹੋ ਗਈ। ਇਹ ਕਾਰੀਗਰ ਆਪਣੇ ਰਿਸ਼ਤੇਦਾਰਾਂ…
View More ਜਲੰਧਰ ਵਿਚ ਹਿੱਟ ਐਂਡ ਰਨ ਮਾਮਲੇ ਵਿਚ ਬਾਈਕ ਸਵਾਰ ਦੀ ਮੌਤਜਲੰਧਰ ਵਿਚ ਇਨਸਾਨੀਅਨ ਹੋਈ ਸ਼ਰਮਸਾਰ ਕੋਰੋਨਾ ਮਰੀਜ਼ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ
ਜਲੰਧਰ (ਇੰਟ.)- ਕੋਰੋਨਾ ਦੇ ਸੰਕਟ ਕਾਲ ਵਿਚ ਇਕ ਪਾਸੇ ਲੋਕ ਇਕ-ਦੂਜੇ ਦੀ ਹਰ ਸੰਭਵ ਮਦਦ ਕਰ ਰਹੇ ਹਨ। ਉਥੇ ਹੀ ਜਲੰਧਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ…
View More ਜਲੰਧਰ ਵਿਚ ਇਨਸਾਨੀਅਨ ਹੋਈ ਸ਼ਰਮਸਾਰ ਕੋਰੋਨਾ ਮਰੀਜ਼ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆਜਲੰਧਰ ਵਿਚ ਨਹੀਂ ਰੁਕ ਰਹੇ ਕੋਰੋਨਾ ਦਾ ਕਹਿਰ 24 ਘੰਟਿਆਂ ਵਿਚ ਸਾਹਮਣੇ ਆਏ 700 ਤੋਂ ਜ਼ਿਆਦਾ ਮਾਮਲੇ
ਜਲੰਧਰ (ਇੰਟ.)- ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਵਾਇਰਸ ਦੀ ਚੇਨ ਟੁੱਟ ਨਹੀਂ ਰਹੀ ਹੈ। ਸ਼ਨੀਵਾਰ ਨੂੰ 24…
View More ਜਲੰਧਰ ਵਿਚ ਨਹੀਂ ਰੁਕ ਰਹੇ ਕੋਰੋਨਾ ਦਾ ਕਹਿਰ 24 ਘੰਟਿਆਂ ਵਿਚ ਸਾਹਮਣੇ ਆਏ 700 ਤੋਂ ਜ਼ਿਆਦਾ ਮਾਮਲੇਪੰਜਾਬ ਸਰਕਾਰ ਵਿਰੁੱਧ ਡਟੇ ਕਿਸਾਨ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ
ਜਲੰਧਰ (ਬਿਊਰੋ)- ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਕੋਰੋਨਾ ਦੀ ਰੋਕਥਾਮ ਲਈ ਵੀਕਐਂਡ ਲਾਉਕਡਾਉਨ ਲਗਾਇਆ ਹੋਇਆ ਹੈ ਜਿਸ ਨਾਲ ਵਧ ਰਹੇ ਕਰੋਨਾ ਵਾਇਰਸ ਦੀ ਰਫਤਾਰ…
View More ਪੰਜਾਬ ਸਰਕਾਰ ਵਿਰੁੱਧ ਡਟੇ ਕਿਸਾਨ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲਜਲੰਧਰ ਵਿਚ ਦੋ ਥਾਈਂ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਜਲੰਧਰ- ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਪਾਸਪੋਰਟ ਦਫਤਰ ਦੇ ਉਪਰ ਇੰਸ਼ੋਰੈਂਸ ਕੰਪਨੀ ਦੇ ਦਫਤਰ ਵਿਚ ਅੱਗ ਲੱਗ ਗਈ। ਅੱਗ ਦਾ ਪਤਾ ਉਦੋਂ ਲੱਗਾ,…
View More ਜਲੰਧਰ ਵਿਚ ਦੋ ਥਾਈਂ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ