ਚੰਡੀਗੜ੍ਹ: ਪੰਜਾਬ ਵਿਚ ਹੀ ਨਹੀਂ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨੀ ਪੰਜਾਬ ਵਿੱਚ ਕੋਰੋਨਾ ਦੇ 8,068 ਨਵੇਂ ਕੇਸ ਸਾਹਮਣੇ ਆਏ, ਜਿਸ…
View More Punjab Corona Update: ਪੰਜਾਬ ‘ਚ ਇੱਕ ਦਿਨ ਵਿਚ 8 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ, 180 ਦੀ ਮੌਤDoaba
ਹੁਣ ਮਰੀਜ਼ਾਂ ਨੂੰ ਨਹੀਂ ਹੋਵੇਗੀ ਖੁਆਰੀ, ਜਲੰਧਰ ਵਿਚ ਬਣਾਇਆ ਗਿਆ ਆਕਸੀਜਨ ਕੰਸਟ੍ਰੇਟਰ ਬੈਂਕ
ਜਲੰਧਰ (ਇੰਟ.)- ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਭਾਰੀ ਮੰਗ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਨੇਕ ਪਹਿਲ ਕੀਤੀ ਹੈ। ਰੈੱਡਕ੍ਰਾਸ ਸੁਸਾਇਟੀ ਦੀ ਮਦਦ ਨਾਲ ਹੁਣ ਜਲੰਧਰ…
View More ਹੁਣ ਮਰੀਜ਼ਾਂ ਨੂੰ ਨਹੀਂ ਹੋਵੇਗੀ ਖੁਆਰੀ, ਜਲੰਧਰ ਵਿਚ ਬਣਾਇਆ ਗਿਆ ਆਕਸੀਜਨ ਕੰਸਟ੍ਰੇਟਰ ਬੈਂਕਵੈਕਸੀਨ ਖਤਮ ਹੋਣ ਕਾਰਣ ਜਲੰਧਰ ਵੈਕਸੀਨੇਸ਼ਨ ਸੈਂਟਰ ਤੇ ਲੱਗੇ ਜਿੰਦਰੇ, ਲੋਕ ਹੋਏ ਖੱਜਲ
ਜਲੰਧਰ (ਇੰਟ.)-ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਜਲੰਧਰ ਜ਼ਿਲੇ ‘ਤੇ ਹੁਣ ਇਕ ਹੋਰ ਸੰਕਟ ਆ ਰਿਹਾ ਹੈ। ਜਿਸ ਕੋਵਿਡ ਵੈਕਸੀਨ ਦੇ ਸਹਾਰੇ ਅਫਸਰ ਕੋਰੋਨਾ ਨਾਲ ਮੌਤਾਂ…
View More ਵੈਕਸੀਨ ਖਤਮ ਹੋਣ ਕਾਰਣ ਜਲੰਧਰ ਵੈਕਸੀਨੇਸ਼ਨ ਸੈਂਟਰ ਤੇ ਲੱਗੇ ਜਿੰਦਰੇ, ਲੋਕ ਹੋਏ ਖੱਜਲਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਤੇ ਵੀ ਜੇ ਘੱਟਦਾ ਹੈ ਆਕਸੀਜਨ ਲੈਵਲ ਤਾਂ ਨਹੀਂ ਮਿਲੇਗੀ ਹਸਪਤਾਲ ਤੋਂ ਛੁੱਟੀ
ਜਲੰਧਰ (ਇੰਟ.)- ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਸਰੀਰ ਵਿਚ ਆਕਸੀਜਨ ਲੈਵਲ ਘੱਟ ਹੋਵੇ ਤਾਂ ਮਰੀਜ਼ ਹਸਪਤਾਲ ਵਿਚ ਦਾਖਲ ਰਹਿ ਸਕੇਗਾ। ਉਥੇ ਹੀ ਉਨ੍ਹਾਂ…
View More ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਤੇ ਵੀ ਜੇ ਘੱਟਦਾ ਹੈ ਆਕਸੀਜਨ ਲੈਵਲ ਤਾਂ ਨਹੀਂ ਮਿਲੇਗੀ ਹਸਪਤਾਲ ਤੋਂ ਛੁੱਟੀਨਾ ਬੈਂਡ ਨਾ ਬਾਜਾ ਸਾਦਾ ਵਿਆਹ ਕਰਵਾ ਕੇ ਲਾੜਾ ਬੁਲੇਟ ਤੇ ਲੈ ਗਿਆ ਲਾੜੀ
ਜਲੰਧਰ- ਦੁਨੀਆ ਵਿਚ ਲੋਕ ਸ਼ਾਦੀ-ਵਿਆਹਾਂ ‘ਤੇ ਵਾਧੂ ਖਰਚਾ ਕਰਦੇ ਹਨ। ਇਸ ਲਈ ਉਹ ਵੱਡੀਆਂ-ਵੱਡੀਆਂ ਗੱਡੀਆਂ ਦੀ ਬੁਕਿੰਗ ਤੋਂ ਲੈ ਕੇ ਹੈਲੀਕਾਪਟਰ ਤੱਕ ਬੁੱਕ ਕਰਵਾਉਂਦੇ ਹਨ।…
View More ਨਾ ਬੈਂਡ ਨਾ ਬਾਜਾ ਸਾਦਾ ਵਿਆਹ ਕਰਵਾ ਕੇ ਲਾੜਾ ਬੁਲੇਟ ਤੇ ਲੈ ਗਿਆ ਲਾੜੀਇੰਨੀ ਕਰੂਰ ਹੋਈ ਦੁਨੀਆ ਕਿ ਗਰੀਬ ਗਰਭਵਤੀ ਮਹਿਲਾ ਤੇ ਵੀ ਨਾ ਆਇਆ ਰਹਿਮ ਇਕ ਬੱਚੇ ਦੀ ਹੋਈ ਮੌਤ
ਰੂਪਨਗਰ (ਬਿਊਰੋ)- ਰੂਪਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਰਕਾਰੀ ਡਿਸਪੈਂਸਰੀ ਦੇ ਉਸ ਗੇਟ ਨੂੰ ਜਿੰਦਰਾ ਲਗਾ ਦਿੱਤਾ ਗਿਆ…
View More ਇੰਨੀ ਕਰੂਰ ਹੋਈ ਦੁਨੀਆ ਕਿ ਗਰੀਬ ਗਰਭਵਤੀ ਮਹਿਲਾ ਤੇ ਵੀ ਨਾ ਆਇਆ ਰਹਿਮ ਇਕ ਬੱਚੇ ਦੀ ਹੋਈ ਮੌਤਵਿਆਹ ਤੋਂ ਬਾਅਦ ਪਤਨੀ ਨੂੰ ਪਤਾ ਲੱਗੀ ਪਤੀ ਦੀ ਸੱਚਾਈ ਨਿਕਲਿਆ ਸਮਲਿੰਗੀ
ਜਲੰਧਰ- ਸ਼ਹਿਰ ਵਿਚ ਇਕ ਪਤੀ-ਪਤਨੀ ਦੇ ਵਿਵਾਦ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਲੰਧਰ ਦੀ ਰਹਿਣ ਵਾਲੀ ਪਤਨੀ ਨੇ ਦੋਸ਼…
View More ਵਿਆਹ ਤੋਂ ਬਾਅਦ ਪਤਨੀ ਨੂੰ ਪਤਾ ਲੱਗੀ ਪਤੀ ਦੀ ਸੱਚਾਈ ਨਿਕਲਿਆ ਸਮਲਿੰਗੀਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਸੱਜਣ ਸਿੰਘ ਚੀਮਾ ਨੌਜਵਾਨ ਖਿਡਾਰੀਆਂ ਲਈ ਬਣੇ ਮਸੀਹਾ ਕਰਵਾਇਆ ਗਰਾਉਂਡਾ ਦਾ ਨਿਰਮਾਣ
ਕਪੂਰਥਲਾ (ਬਿਊਰੋ)- ਪੰਜਾਬ ਦੇ ਦੁਆਬਾ ਖੇਤਰ ਦਾ ਖੇਡਾਂ ’ਚ ਦਬਦਬਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਖੇਤਰ ਨੇ ਜਿਥੇ ਦੇਸ਼ ਨੂੰ ਵਿਸ਼ਵ ਪੱਧਰੀ ਕਬੱਡੀ ਦੇ ਪਲੇਅਰ…
View More ਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਸੱਜਣ ਸਿੰਘ ਚੀਮਾ ਨੌਜਵਾਨ ਖਿਡਾਰੀਆਂ ਲਈ ਬਣੇ ਮਸੀਹਾ ਕਰਵਾਇਆ ਗਰਾਉਂਡਾ ਦਾ ਨਿਰਮਾਣਜਲੰਧਰ ਦੇ ਡਾਕਟਰ ਨੇ ਸਵਾਮੀ ਰਾਮਦੇਵ ਵਿਰੁੱਧ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ
ਜਲੰਧਰ (ਇੰਟ.)- ਹਮੇਸ਼ਾ ਹੀ ਆਪਣੇ ਬਿਆਨਾਂ ਰਾਹੀਂ ਵਿਵਾਦਾਂ ਵਿਚ ਰਹਿਣ ਵਾਲੇ ਸਵਾਮੀ ਰਾਮਦੇਵ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਜਲੰਧਰ ਦੇ ਮਸ਼ਹੂਰ ਡਾਕਟਰ ਅਤੇ ਇੰਡੀਅਨ…
View More ਜਲੰਧਰ ਦੇ ਡਾਕਟਰ ਨੇ ਸਵਾਮੀ ਰਾਮਦੇਵ ਵਿਰੁੱਧ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤਜਲੰਧਰ ਵਿਚ ਹਿੱਟ ਐਂਡ ਰਨ ਮਾਮਲੇ ਵਿਚ ਬਾਈਕ ਸਵਾਰ ਦੀ ਮੌਤ
ਜਲੰਧਰ- ਸ਼ਹਿਰ ਦੇ ਪਾਸ਼ ਇਲਾਕੇ ਅਰਬਨ ਸਟੇਟ ਫੇਜ਼-2 ‘ਚ ਹਿੱਟ ਐਂਡ ਰਨ ਦੇ ਮਾਮਲੇ ‘ਚ ਟਾਈਲ ਕਾਰੀਗਰ ਦੀ ਮੌਤ ਹੋ ਗਈ। ਇਹ ਕਾਰੀਗਰ ਆਪਣੇ ਰਿਸ਼ਤੇਦਾਰਾਂ…
View More ਜਲੰਧਰ ਵਿਚ ਹਿੱਟ ਐਂਡ ਰਨ ਮਾਮਲੇ ਵਿਚ ਬਾਈਕ ਸਵਾਰ ਦੀ ਮੌਤ