ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮਤਰੀ ਬਣਾਉਣ ਦਾ ਫੈਸਲਾ ਪੰਜਾਬੀਅਤ ਨੂੰ ਧਿਆਨ ਰੱਖ ਕੇ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਨੇ ਚੰਨੀ ਨੂੰ ਸੀਐਮ ਬਣਾ ਕੇ ਇਕ ਉਦਾਹਰਣ ਦਿੱਤਾ ਹੈ। ਇਹ ਪ੍ਰਦੇਸ਼ ਦੇ ਸਮਾਜਿਕ ਢਾਂਚੇ ਦੇ ਲਈ ਇਤਿਹਾਸਕ ਫੈਸਲਾ ਹੈ, ਪਰ ਇਸ ਪਰਿਵਰਤਨਸ਼ੀਲ ਪਹਿਲ 'ਤੇ ਸਵਾਲ ਚੁੱਕਣ ਵਾਲੇ ਵਿਭਾਜਨਕਾਰੀ ਤਾਕਤਾਂ ਵਰਤਮਾਨ ਸਮੇਂ ਵਿੱਚ ਪੰਜਾਬ ਲਈ ਖਤਰਾ ਵਧਾ ਰਹੀਆਂ ਹਨ।
Also Read : ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, ਪਿਤਾ ਸਮੇਤ 2 ਬੱਚਿਆਂ ਦੀ ਮੌਤ
ਉਸਨੇ ਕਿਹਾ ਕਿ ਇਹ ਸਿਰਫ ਰਾਜ ਦੀ ਰਾਜਨੀਤੀ ਲਈ ਨਹੀਂ ਬਲਕਿ ਸਮਾਜਕ ਤੌਰ ਤੇ ਬਹੁਤ ਮਹੱਤਵਪੂਰਨ ਹੈ। ਇਸਦਾ 'ਰਾਜ ਧਰਮ' ਦੇ ਰੂਪ ਵਿੱਚ ਸਤਿਕਾਰ ਅਤੇ ਰੱਖਰਖਾਵ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਸਨੂੰ ਪੱਖਪਾਤੀ ਤਰੀਕੇ ਨਾਲ ਦੇਖਿਆ ਜਾਂਦਾ ਹੈ ਤਾਂ ਪੰਜਾਬ ਦਾ ਭਾਈਚਾਰਾ ਅਸਾਨੀ ਨਾਲ ਟੁੱਟ ਜਾਵੇਗਾ।
— Sunil Jakhar (@sunilkjakhar) September 24, 2021
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर