ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਪੁਲਿਸ ਲਈ ਵੱਡਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕੀ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪੁਲਿਸ ਨੂੰ ਅਪਸ਼ਬਦ ਬੋਲੇ ਗਏ ਸੀ। ਸਿੱਧੂ ਵੱਲੋਂ ਦਿੱਤੇ ਬਿਆਨਾਂ ਨੂੰ ਲੈਕੇ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ 70,000 ਪੁਲਿਸ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅਪਮਾਣਿਤ ਮਹਿਸੂਸ ਕਰਵਾਇਆ ਹੈ।ਚੱਢਾ ਨੇ ਕਿਹਾ ਕਿ ਇਹ ਉਹ ਹੀ ਪੁਲਿਸ ਵਾਲੇ ਹੁਣ ਜੋ ਤੁਹਾਡੀਆਂ ਸੁਰੱਖਿਆ ਲਈ ਤੈਨਾਤ ਰਹਿੰਦੇ ਹਨ।ਰਾਘਵ ਚੱਢਾ ਨੇ ਕਿਹਾ ਜੇਕਰ ਪੁਲਿਸ ਦੇ ਕੰਮ ਵਿਚ ਰਾਜਨੀਤੀਕ ਦਖਲਅੰਦਾਜ਼ੀ ਬੰਦ ਕਰ ਦਿੱਤੀ ਜਾਵੇ ਤਾਂ ਪੰਜਾਬ ਪੁਲਿਸ 20 ਦਿਨਾਂ ਦੇ ਅੰਦਰ ਹੀ ਸਾਰਾ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਵੇਗੀ।
Also Read : ਦੁਬਈ 'ਚ ਹੁਣ ਕਪੜੇ ਸੁਕਾਉਣ 'ਤੇ ਵੀ ਲੱਗੇਗਾ ਭਾਰੀ ਜੁਰਮਾਨਾ !
ਰਾਘਚ ਚੱਢਾ ਨੇ ਕਿਹਾ ਕਿ ਪੰਜਾਬ 'ਚ ਜੇਕਰ ਆਪ ਦੀ ਸਰਕਾਰ ਆਉਂਦੀ ਹੈ ਤਾਂ ਪੁਲਿਸ ਤੋਂ ਸਿਰਫ ਪੁਲਿਸ ਦਾ ਕੰਮ ਕਰਵਾਇਆ ਜਾਵੇਗਾ ਪੰਜਾਬ ਪੁਲਿਸ ਤੋਂ ਕੋਈ ਵੀ ਨਾਨ-ਅਫੀਸ਼ਿਅਲ ਕੰਮ ਜਿਵੇਂ ਕਿ ਸਬਜ਼ੀਆਂ ਲੈਕੇ ਆਉਣਾ,ਘਰ ਦੇ ਹੋਰ ਕੰਮ ਕਰਾਉਣਾ ਨਹੀਂ ਕਰਵਾਏ ਜਾਣਗੇ।ਆਪ ਸਰਕਾਰ ਆਉਣ 'ਤੇ ਪੰਜਾਬ ਪੁਲਿਸ ਦੇ ਕੰਮ ਕਰਨ ਦੇ ਘੰਟਿਆਂ ਨੂੰ ਵੀ ਰੈਗੂਲੇਟ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ ਦੇ ਕੰਮ ਵਿਚ ਕੋਈ ਵੀ ਰਾਜਨੀਤੀਕ ਦਖਲਅੰਦਾਜ਼ੀ ਨਹੀਂ ਹੋਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट