ਪੰਜਾਬ ਦੀ ਜਵਾਨੀ ਨਸ਼ੇ ਨੇ ਖਾਈ, ਸਿੱਖ ਨੌਜਵਾਨ ਨੇ ਜਾਨ ਤੇ ਖੇਡ ਕੇ ਫੜਿਆ ਨਸ਼ੇੜੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੀ ਜਵਾਨੀ ਨਸ਼ੇ ਨੇ ਖਾਈ ! ਨਸ਼ੇ ਲਈ ਨੌਜਵਾਨ ਗਲਤ ਰਾਹ ਤੇ ਤੁਰੇ ਸਿੱਖ ਨੌਜਵਾਨ ਨੇ ਜਾਨ ਤੇ ਖੇਡ ਕੇ ਫੜਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੀ ਜਵਾਨੀ ਨਸ਼ੇ ਨੇ ਖਾਈ !

ਨਸ਼ੇ ਲਈ ਨੌਜਵਾਨ ਗਲਤ ਰਾਹ ਤੇ ਤੁਰੇ

ਸਿੱਖ ਨੌਜਵਾਨ ਨੇ ਜਾਨ ਤੇ ਖੇਡ ਕੇ ਫੜਿਆ ਨਸ਼ੇੜੀ

ਚੋਰੀ ਦਾ ਮੋਟਰਸਾਇਕਲ ਲੈਕੇ ਫਰਾਰ ਹੋ ਰਿਹਾ ਸੀ ਨਸ਼ੇੜੀ

ਸਿੱਖ ਨੌਜਵਾਨ ਨੇ ਬਾਇਕ ਸਮੇਤ ਨੌਜਵਾਨ ਕੀਤਾ ਕਾਬੂ

ਬੇਰੁਜਗਾਰ ਨੌਜਵਾਨ ਨਸ਼ੇ ਕਰ ਰਹੇ ਗਲਤ ਕੰਮ

ਲਚਲੁਲੁੱਟਖੋਹ ਤੇ ਚੋਰੀ ਦੀਆਂ ਕਈ ਵਾਰਦਾਤਾਂ ਆ ਚੁੱਕੀਆ ਨੇ ਸਾਹਮਣੇ

ਲੜਕੀਆਂ ਦਾ ਇਹਨਾਂ ਕਰਕੇ ਘਰੋਂ ਨਿਕਲਣਾ ਹੋਇਆ ਭਾਰੀ- ਲੋਕ

ਆਖਿਰ ਕਦੋ ਖਤਮ ਹੋਵੇਗਾ ਪੰਜਾਬ ਵਿੱਚੋਂ ਨਸ਼ਾ

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡਿਓ

Watch Video

Leave a Reply

Your email address will not be published. Required fields are marked *