ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਉੱਥੇ ਹੀ ਦੱਸ ਦਈਏ ਕਿ ਪੰਜਾਬ ਦੇ ਨੌਜਵਾਨ ਨਸ਼ੇ ਦੇ ਆਦੀ ਤਾਂ ਹੀ ਹੋ ਰਹੇ ਹਨ ਨਾਲ ਹੀ ਹੁਣ ਏਡਜ਼ ਨਾਂ ਦੀ ਬਿਮਾਰੀ ਦੇ ਰੋਗੀ ਵੀ ਹੋ ਰਹੇ ਹਨ। ਸੰਗਰੂਰ ਦੇ ਇਕ ਪਿੰਡ ਦੇ ਸਕੂਲ ਦੇ 10 ਅਜਿਹੇ ਨੌਜਵਾਨ ਪਾਏ ਗਏ ਹਨ ਜੋ ਕਿ ਨਸ਼ੇ ਦੇ ਟੀਕਾ ਲਗਾਉਂਦੇ ਹਨ ਨਾਲ ਹੀ ਉਹ ਏਡਜ਼ ਦੇ ਵੀ ਰੋਗੀ ਹਨ। ਇਹਨਾਂ ਮਾਮਲੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਇਹ ਖੜ੍ਹ ਹੁੰਦਾ ਹੈ ਕਿ ਆਖਿਰ ਪੰਜਾਬ ਸਰਕਾਰ ਦੀ ਮੁਹਿੰਮ ਕੰਮ ਕਰ ਵੀ ਰਹੀ ਹੈ ਜਾਂ ਫਿਰ ਨਹੀਂ।
https://www.facebook.com/LivingIndiaNewschannel/videos/461487541318438/
AIDS ਦਾ ਵਧਦਾ ਕਹਿਰ
ਸ਼ਹਿਰ ਸਾਲ 2017 ਸਾਲ 2019 ਇਜ਼ਾਫਾ
ਅੰਮ੍ਰਿਤਸਰ 14309 16116 1807
ਲੁਧਿਆਣਾ 6639 8436 1797
ਜਲੰਧਰ 5916 7509 1593
ਪਟਿਆਲਾ 7083 7490 407
ਗੁਰਦਾਸਪੁਰ 2740 3171 431
ਬਠਿੰਡਾ 2290 3092 802
ਤਰਨਤਾਰਨ 2235 2889 654
ਹੁਸ਼ਿਆਰਪੁਰ 1966 2595 629
