ਪੰਜਾਬ ‘ਚ ਸਵੇਰ ਤੋਂ ਹੀ ਲਾਇਆ ਕਾਲੇ ਬੱਦਲਾਂ ਨੇ ਡੇਰਾ, ਰਹੋ ਸਾਵਧਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਸਵੇਰ ਨੂੰ ਹੀ ਕਾਲੇ ਬੱਦਲਾਂ ਨੇ ਆਪਣਾ ਡੇਰਾ ਲਾ ਲਿਆ ਜਿਸ ਤੋਂ ਬਾਅਦ ਦਿਨ ਚ ਹੀ ਰਾਤ ਹੋਣ ਮਗਰੋਂ ਜਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਸਵੇਰ ਨੂੰ ਹੀ ਕਾਲੇ ਬੱਦਲਾਂ ਨੇ ਆਪਣਾ ਡੇਰਾ ਲਾ ਲਿਆ ਜਿਸ ਤੋਂ ਬਾਅਦ ਦਿਨ ਚ ਹੀ ਰਾਤ ਹੋਣ ਮਗਰੋਂ ਜਮ ਕੇ ਮੀਂਹ ਪਿਆ।

Punjab Weather    Punjab Weather

ਜਿਸ ਤੋਂ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਉੱਥੇ ਹੀ ਕੁਝ ਦਿਨਾਂ ਤੋਂ ਪੈ ਰਿਹਾ ਮੀਂਹ ਦੇ ਲੋਕਾਂ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲ ਰਹੀ ਹੈ।

weather

ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੋਈ ਜਿਸ ਲਈ ਉਹਨਾਂ ਨੂੰ ਪਾਣੀ ਦੀ ਕਾਫੀ ਲੋੜ ਹੈ। ਜਿਸ ਤੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ।

Weather

ਇਸ ਤੋਂ ਇਲਾਵਾ ਲਗਾਤਾਰ ਪੈ ਰਹੇ ਮੀਂਹ ਨੇ ਪ੍ਰਸਾਸ਼ਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜੋਰਦਾਰ ਮੀਂਹ ਪੈਣ ਦੇ ਕਾਰਨ ਥਾਂ ਥਾਂ ਤੇ ਪਾਣੀ ਖੜ੍ਹਾ ਹੋ ਗਿਆ ਹੈ।

Leave a Reply

Your email address will not be published. Required fields are marked *