ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿਧਾਨਸਭਾ ਸਪੀਕਰ ਰਾਣਾ ਕੇ.ਪੀ. ਦਾ ਬਿਆਨ
ਵਿਧਾਇਕੀਆਂ ’ਤੇ ਫੈਸਲਾ 21 ਮਈ ਨੂੰ ਹੋਵੇਗਾ– ਰਾਣਾ ਕੇ.ਪੀ.
ਨਾਜ਼ਰ ਸਿੰਘ ਮਾਨਸ਼ਾਹੀਆ ਦਾ ਅਸਤੀਫਾ ਮੈਨੂੰ ਮਿਲ ਗਿਆ ਹੈ- ਰਾਣਾ ਕੇ.ਪੀ.
ਸੰਦੋਆ ਨੇ ਇਸ ਬਾਰੇ ਦਿੱਤੀ ਮੈਨੂੰ ਜਾਣਕਾਰੀ- ਰਾਣਾ ਕੇ.ਪੀ.
ਮੈਂ ਲਿਖਤ ਰੂਪ ’ਚ ਮੰਗੀ ਸੀ ਇਸ ਬਾਰੇ ਜਾਣਕਾਰੀ- ਰਾਣਾ ਕੇ.ਪੀ.
ਸੰਦੋਆ ਨੇ ਅਜੇ ਵਿਧਇਕੀ ਤੋਂ ਅਸਤੀਫਾ ਨਹੀਂ ਦਿੱਤਾ- ਰਾਣਾ ਕੇ.ਪੀ.
Watch Video
