13 ਸਾਲਾਂ ਬਾਅਦ ਮਾਕਾ ਟਰਾਫ਼ੀ ਤੇ ਪੰਜਾਬ ਯੂਨੀਵਰਸਿਟੀ ਦਾ ਕਬਜ਼ਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ਨੇ ਆਖਿਰਕਾਰ ਮਾਕਾ ਟਰਾਫੀ ਤੇ ਆਪਣਾ ਕਬਜਾ ਕੀਤਾ। ਦਸ ਦਈਏ ਕਿ ਪੰਜਾਬ ਯੂਨੀਵਰਸਿਟੀ ਨੇ ਇਸ ਟਰਾਫੀ ਨੂੰ ਕਰੀਬ 13 ਸਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ਨੇ ਆਖਿਰਕਾਰ ਮਾਕਾ ਟਰਾਫੀ ਤੇ ਆਪਣਾ ਕਬਜਾ ਕੀਤਾ। ਦਸ ਦਈਏ ਕਿ ਪੰਜਾਬ ਯੂਨੀਵਰਸਿਟੀ ਨੇ ਇਸ ਟਰਾਫੀ ਨੂੰ ਕਰੀਬ 13 ਸਾਲ ਬਾਅਦ ਜਿੱਤੀ ਹੈ।

Punjab University

ਉੱਥੇ ਹੀ ਦਸ ਦਈਏ ਕਿ ਇਸ ਤੋਂ ਪਹਿਲਾ ਸਾਲ 2005-06 ਚ ਇਸ ਟਰਾਫੀ ਨੂੰ ਜਿੱਤਿਆ ਸੀ। ਇਸ ਵਾਰ ਪੰਜਾਬ ਯੂਨੀਵਰਸਿਟੀ ਨੇ PUP ਤੇ ਹੋਰ ਯੂਨੀਵਰਸਿਟੀਆਂ ਨੂੰ ਪਛਾੜ ਕੇ ਇਸ ਟਰਾਫੀ ਨੂੰ ਆਪਣੇ ਨਾਂ ਕੀਤਾ ਹੈ।

Leave a Reply

Your email address will not be published. Required fields are marked *