ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ਕੌਸਿਲ ਦੀਆਂ ਚੋਣਾਂ ਲਈ ਹੋਈ ਵੋਟਿੰਗ ਖਤਮ ਹੋ ਗਈ ਹੈ।
ਦਸ ਦਈਏ ਕਿ ਇਹ ਵੋਟਿੰਗ 12 ਵਜੇ ਤੱਕ ਹੋਈ। ਨਾਲ ਹੀ 2 ਵਜੇ ਇਸ ਵੋਟਾਂ ਦੀਆਂ ਗਿਣਤੀ ਸ਼ੁਰੂ ਹੋ ਜਾਵੇਗੀ। ਕਾਬਿਲੇਗੌਰ ਹੈ ਕਿ SFS SOI, ABVP, NSUI ਨੂੰ ਟੱਕਰ ਦੇਵੇਗੀ।
ਦਸ ਦਈਏ ਕਿ SFS ਦੀ ਇਕਲੌਤੀ ਮਹਿਲਾ ਉਮੀਦਵਾਰ ਚੋਣ ਮੈਦਾਨ ‘ਚ ਉਤਰੀ ਹੈ।
ਦਸ ਦਈਏ ਕਿ ਚੋਣ ਮੈਦਾਨ ਵਿੱਚ SOI ਤੋਂ ਚੇਤਨ ਚੌਧਰੀ, NSUI ਤੋਂ ਨਿਖਿਲ ਨਰਮੇਤਾ ABVP ਤੋਂ ਪਾਰਸ ਰਤਨ ਤੇ SFS ਤੋਂ ਪ੍ਰਿਆ ਉਤਰੇ ਹਨ ਹੁਣ ਦੇਖਣਾ ਹੋਵੇਗਾ ਕਿ PU ਦੀ ਪ੍ਰਧਾਨਗੀ ਕਿਸਦੇ ਹੱਥ ਚ ਆਉਂਦੀ ਹੈ।


