ਪੰਜਾਬ ਟ੍ਰੈਫਿਕ ਪੁਲਿਸ ਦੀ ਸ਼ਰਮਨਾਕ ਕਰਤੁਤ, ਪੰਜਾਬ ਪੁਲਿਸ ਦਾ ਅਕਸ ਪਹਿਲਾ ਤੋਂ ਹੀ ਚੱਲ ਰਿਹਾ ਖਰਾਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੰਜਾਬ ਟ੍ਰੈਫਿਕ ਪੁਲਿਸ ਦੀ ਸ਼ਰਮਨਾਕ ਕਰਤੁਤ ਪੰਜਾਬ ਪੁਲਿਸ ਦਾ ਅਕਸ ਪਹਿਲਾ ਤੋਂ ਹੀ ਚੱਲ ਰਿਹਾ ਖਰਾਬ ਗੱਡੀ ਚਾਲਕ ਨੌਜਵਾਨ ਨੂੰ ਖਰੜ ਪੁਲਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੰਜਾਬ ਟ੍ਰੈਫਿਕ ਪੁਲਿਸ ਦੀ ਸ਼ਰਮਨਾਕ ਕਰਤੁਤ

ਪੰਜਾਬ ਪੁਲਿਸ ਦਾ ਅਕਸ ਪਹਿਲਾ ਤੋਂ ਹੀ ਚੱਲ ਰਿਹਾ ਖਰਾਬ

ਗੱਡੀ ਚਾਲਕ ਨੌਜਵਾਨ ਨੂੰ ਖਰੜ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ

ਮੁਲਾਜ਼ਮ ਨੇ ਬੀਟ ਬਾਕਸ ਚ ਲਿਆ ਨੌਜਵਾਨ ਦੇ ਮਾਰੇ ਘਸੁੱਣ ਮੁੱਕੇ

ਸਿਵਲ ਵਰਦੀ ਚ ਸੀ ਮੁਲਾਜ਼ਮ

ਇਸ ਤਰ੍ਹਾਂ ਦੇ ਮੁਲਾਜ਼ਮ ਪੰਜਾਬ ਪੁਲਿਸ ਲਈ ਬਣੇ ਹੋਏ ਸਿਰਦਰਦ

Watch Video

https://youtu.be/IteRts7TcH8

Leave a Reply

Your email address will not be published. Required fields are marked *